Find the Best ਮੌਤ Shayari, Status, Quotes from top creators only on Nojoto App. Also find trending photos & videos about ਮੌਤ punjabi status, ਮੌਤ ਸ਼ਾਇਰੀ, ਮੌਤ ਸਟੇਟਸ, ਮੌਤ ਤੇ ਗà©à¨°à¨¬à¨¾à¨£à©€, ਮੌਤ ਕਵਿਤਾ,
Ravneet Rangian
ਦਿਨ ਪ੍ਰਤੀ ਦਿਨ ਬੱਦਤਰ ਹੋ ਜਾਂ ਰਹੀ ਏ ਕਦੇ ਕਦੇ ਲੱਗਦਾ ਜਿਵੇਂ ਮੌਤ ਬਹੁਤ ਨਜ਼ਦੀਕੀ ਰਾਹਾਂ ਤੇ ਏ।। ©Ravneet Rangian #ਜ਼ਿੰਦਗੀਦੇਰੰਗ #ਰਵਨੀਤਰੰਗੀਆ #ਮੌਤ #ਦੁੱਖਹਿਜਰਦਾ #ਪੰਜਾਬੀਸ਼ਾਇਰੀ
Balraj singh kokri
ਨਾ ਪੱਲੇ ਫਕੀਰੀ ਨਾ ਅਕਲਾਂ ਦੇ ਮੇਚ ਕੌਡੀਆਂ ਦੇ ਭਾਅ ਜੋ ਜ਼ਮੀਰਾਂ ਰਹੇ ਵੇਚ ਬਲਰਾਜ ਸਿੰਘ ਕੋਕਰੀ ©Balraj singh kokri #ਮੌਤ
Krishan Sharma
ਸਿਰਫ਼ ਸਾਹ ਲੈਣਾ ਹੀ ਜਿਉਂਣਾ ਨਹੀਂ ਹੁੰਦਾ ਤੇ ਮੈਂ ਜਿਉਂ ਹੀ ਨਹੀਂ ਸੀ ਸਕਿਆ। ©Krishan Sharma #ਮੌਤ #Hopeless
ਵੋਹਰਾ ਸਾਬ
ਦੁੱਖ ਬੋਲਕੇ ਕਿਸੇ ਨੂੰ ਦੱਸਦਾ ਨਹੀ ਦਿਲ ਦਾ ਗੁਬਾਰ, "ਹਰਫਾਂ ਚ ਉਛਾਲਦਾ ਹਾਂ" ਕੀ ਕਰਨੀ ਉਸਤੋਂ ਬਗੈਰ ਇਹ ਜਿੰਦਗੀ ਸੱਚ ਪੁੱਛੇਂ ਤਾਂ ਬੱਸ ਹੁਣ, "ਮੌਤ ਹੀ ਭਾਲਦਾ ਹਾਂ" ਵੋਹਰਾ ਸਾਬ #ਮੌਤ
Baljeet Chauhan
ਮੈਨੂੰ ਹੱਸ ਦਾ ਵੇਖ ਤੁਸਾਂ ਸੜ ਸੜ ਕੇ ਐਵੇਂ ਨਾਂ ਖੂਨ ਮਚਾ ਲੈਣਾ ਇਕ ਦਿਨ ਮੋਕਾ ਸੋਨੂੰ ਦੇਵਾਂਗੇ ਮੇਰੀ ਮੌਤ ਤੇ ਜਸ਼ਨ ਮਨਾ ਲੇਣਾ ਬਲਜੀਤ ਚੌਹਾਨ #ਮੌਤ ਤੇ ਜਸ਼ਨ sraj..midnight writer Naseeb bhatti lyf_786 ਬੁਰਜਵਾਲੀਆ Baby
preet luv
ਤੇਰੇ ਆਉਣ ਦਾ ਏ ਇਂਤਯਾਰ ਬੜਾ ਆ ਕੇ ਭਰ ਲੈ ਆਪਣੀਆਂ ਬਾਹਵਾਂ ਚ ਜਿੰਦਗੀ ਤੋ ਅੱਕ ਜਿਹੇ ਗਏ ਆ ਹੁਣ ਕੱਲੇ ਕੱਲੇ ਆ ਘੋਲ ਲੈ ਸਾਂਹਵਾਂ ਚ ਕੋਈ ਦਰਦੀ ਨਾ ਦਿਲਬਰ ਇਸ਼ਕੇ ਦਾ ਦ਼ਮ ਘੁੱਟਦਾ ਏ ਹੁਣ ਹਵਾਂਵਾਂ ਚ #ਮੌਤ ਮਹਿਬੂਬ
Prabhjot PJSG
ਅੱਜ ਤੁਰ ਗਿਅਾ ਰਿਸ਼ੀ ਕਪੂਰ, ਕੱਲ ਗਿਅਾ ਸੀ ੲਿਰਫਾਨ ਖਾਨ, ਦੋਵੇ ਫਿਲਮੀ ਸਿਤਾਰੇ ਚਲੇ ਗੲੇ, ਛੱਡ ਸਾਡਾ ੲਿਹ ਜਹਾਨ। ਪ੍ਰਭਜੋਤ PJSG #irrfankhan #rishikapoor #Punjabi #ਮੌਤ #ਜਿੰਦਗੀ #ਫਿਲਮੀਸਿਤਾਰੇ #films #Bollywood
ਵੋਹਰਾ ਸਾਬ
ਨਾ ਗੱਲ ਕਰ ਸ਼ਾਨੋ ਸ਼ੋਕਤ ਦੀ ਮੈ ਮਾਰ ਵਕਤਾਂ ਦੀ ਖਾਈ ਆ ਉਹ ਲੁੱਟਦੀ ਮੋਜ ਬਹਾਰਾਂ ਰਹੀ ਮੈ ਫੱਕਰ ਜੂਨ ਹੰਢਾਈ ਆ ਬੱਸ ਮਾਣ ਮੈਨੂੰ ਇਹਨਾਂ ਸਾਂਹਾਂ ਦਾ ਇਹ ਨਵਜ਼ ਵੀ ਇਕ ਦਿਨ ਰੁੱਕ ਜਾਣੀ ਸ਼ੁਰੂ ਹੋਈ ਸੀ ਕਹਾਣੀ ਕਸਮਾ ਤੋਂ ਮੇਰੀ ਮੌਤ ਤੇ ਜਾ ਕੇ ਮੁੱਕ ਜਾਣੀ ਮੇਰੀ ਮੌਤ ਤੇ ਜਾ ਕੇ ਮੁੱਕ ਜਾਣੀ.... #ਮੌਤ