Nojoto: Largest Storytelling Platform

Best dawindermahal Shayari, Status, Quotes, Stories

Find the Best dawindermahal Shayari, Status, Quotes from top creators only on Nojoto App. Also find trending photos & videos about dimak ki dawa ka naam, dimak ki dawa, dimak ki dawai, bidi tumi bole daw ami kar video, dawn quotes,

  • 1 Followers
  • 436 Stories

دوندر ماحل

ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ, ਤੁਰਦੇ ਔਕੜਾਂ ਆਉਣਗੀਆਂ ਤੂੰ ਹੇਰ ਫੇਰ ਕਰੀ, ਅੱਜ ਨੂੰ ਅੱਜ 'ਚ ਮਾਣ ਲਈਏ ਨਾ ਰਤਾ ਦੇਰ ਕਰੀ, ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ। #੦੮੧੪P੧੩੦੫੨੦੨੪ #dawindermahal #dawindermahal_11 #MahalRanbirpurewala #Mahal

read more
ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ,
ਤੁਰਦੇ ਔਕੜਾਂ ਆਉਣਗੀਆਂ ਤੂੰ ਹੇਰ ਫੇਰ ਕਰੀ,

ਅੱਜ ਨੂੰ ਅੱਜ 'ਚ ਮਾਣ ਲਈਏ ਨਾ ਰਤਾ ਦੇਰ ਕਰੀ,
ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ।
#੦੮੧੪P੧੩੦੫੨੦੨੪..

©دوندر  ماحل ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ,
ਤੁਰਦੇ ਔਕੜਾਂ ਆਉਣਗੀਆਂ ਤੂੰ ਹੇਰ ਫੇਰ ਕਰੀ,
ਅੱਜ ਨੂੰ ਅੱਜ 'ਚ ਮਾਣ ਲਈਏ ਨਾ ਰਤਾ ਦੇਰ ਕਰੀ,
ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ।
#੦੮੧੪P੧੩੦੫੨੦੨੪
#dawindermahal #dawindermahal_11 #MahalRanbirpurewala #Mahal

دوندر ماحل

ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ, ਤੂੰ ਲਿਖਾਉਂਦੀ ਰਹੀ, ਮੈਂ ਲਿਖਦਾ ਰਹਾਂਗਾ, ਤੇਰੇ ਮਿਲਣ ਜਾਂ ਨਾ ਮਿਲਣ ਤੇ, ਕੋਈ ਸ਼ਿਕਵਾ ਨਹੀਂ, ਮੁੱਹਬਤੇ ਅਫ਼ਸਾਨੇ ਬਣਾਉਂਦੀ ਰਹੀ, ਮੈਂ ਲਿਖਦਾ ਰਹਾਂਗਾ। #੧੧੫੫P੦੫੦੫੨੦੨੪ #dawindermahal #dawindermahal_11 #Mahal #MahalRanbirpurewala

read more
ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ,
ਤੂੰ ਲਿਖਾਉਂਦੀ ਰਹੀ, ਮੈਂ ਲਿਖਦਾ ਰਹਾਂਗਾ,
ਤੇਰੇ ਮਿਲਣ ਜਾਂ ਨਾ ਮਿਲਣ ਤੇ, ਕੋਈ ਸ਼ਿਕਵਾ ਨਹੀਂ,
ਮੁੱਹਬਤੇ ਅਫ਼ਸਾਨੇ ਬਣਾਉਂਦੀ ਰਹੀ, ਮੈਂ ਲਿਖਦਾ ਰਹਾਂਗਾ।
#੧੧੫੫P੦੫੦੫੨੦੨੪

©دیویندر محل ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ,
ਤੂੰ ਲਿਖਾਉਂਦੀ ਰਹੀ, ਮੈਂ ਲਿਖਦਾ ਰਹਾਂਗਾ,
ਤੇਰੇ ਮਿਲਣ ਜਾਂ ਨਾ ਮਿਲਣ ਤੇ, ਕੋਈ ਸ਼ਿਕਵਾ ਨਹੀਂ,
ਮੁੱਹਬਤੇ ਅਫ਼ਸਾਨੇ ਬਣਾਉਂਦੀ ਰਹੀ, ਮੈਂ ਲਿਖਦਾ ਰਹਾਂਗਾ।
#੧੧੫੫P੦੫੦੫੨੦੨੪
#dawindermahal #dawindermahal_11 #Mahal #MahalRanbirpurewala

دوندر ماحل

ਜਦੋਂ ਦਾ ਮੈਂ-ਮੈਂ ਤੇ ਓਹ-ਓਹ ਨਹੀਂ ਰਿਹਾ, ਓਦੋਂ ਦਾ ਦਿਲਾਂ ਵਿੱਚ ਚਾਅ ਤੇ ਮੋਹ ਨਹੀਂ ਰਿਹਾ। #੧੧੫੬P੦੩੦੫੨੦੨੪ #dawindermahal #dawindermahal_11 #MahalRanbirpurewala #Mahal #Love

read more
ਜਦੋਂ ਦਾ ਮੈਂ-ਮੈਂ ਤੇ ਓਹ-ਓਹ ਨਹੀਂ ਰਿਹਾ,
ਓਦੋਂ ਦਾ ਦਿਲਾਂ ਵਿੱਚ ਚਾਅ ਤੇ ਮੋਹ ਨਹੀਂ ਰਿਹਾ।
#੧੧੫੬P੦੩੦੫੨੦੨੪

©دیویندر محل ਜਦੋਂ ਦਾ ਮੈਂ-ਮੈਂ ਤੇ ਓਹ-ਓਹ ਨਹੀਂ ਰਿਹਾ,
ਓਦੋਂ ਦਾ ਦਿਲਾਂ ਵਿੱਚ ਚਾਅ ਤੇ ਮੋਹ ਨਹੀਂ ਰਿਹਾ।
#੧੧੫੬P੦੩੦੫੨੦੨੪
#dawindermahal #dawindermahal_11 #MahalRanbirpurewala #Mahal

دوندر ماحل

باہر سے جو دکھتا اندر سے و چور ہے۔ اداوے مے کابلیت نہی ہواے تو وےسے مشہور ہے۔ ੧੧੪੬P੨੭੦੪੨੦੨੪ #dawindermahal #dawindermahal_11 #Mahal #MahalRanbirpurewala

read more
باہر سے جو دکھتا اندر سے و چور ہے۔
اداوے مے کابلیت نہی ہواے تو وےسے مشہور ہے۔
੧੧੪੬P੨੭੦੪੨੦੨੪

©دیویندر محل باہر سے جو دکھتا اندر سے و چور ہے۔
اداوے مے کابلیت نہی ہواے تو وےسے مشہور ہے۔
੧੧੪੬P੨੭੦੪੨੦੨੪
#dawindermahal #dawindermahal_11 #Mahal #MahalRanbirpurewala

دوندر ماحل

ਸ਼ਾਇਰਾਂ ਸ਼ਬਦ ਲਿੱਖ, ਅਲਫ਼ਾਜ਼ ਲਿੱਖ, ਬਹਿਰ ਛੰਦ ਤਰੰਨਮ, ਕਰ ਰਿਆਜ਼ ਲਿੱਖ, ਲਿੱਖਣਾ ਹੈ ਤਾਂ, ਮੁਹੱਬਤ ਦੇ ਜਹਾਨ ਦਾ ਜੇ ਤੇ ਕਾਸ਼ ਲਿੱਖ, ਕਿੱਥੋਂ ਸ਼ਾਇਰੀ ਆਂਵਦੀ, ਰੱਤਾਂ ਕੁ ਅਹਿਸਾਸ ਲਿੱਖ, ਖੁੱਦ 'ਚ ਖੁੱਦਾ ਕਿੰਞ ਰੰਗ ਭਰਦੀ, ਨਿਆਮਤ ਦੀ ਉਹ ਦਾਤ ਲਿੱਖ, ਲੱਜਤ ਮਹਿਕੇ ਵਸਲ ਦੀ, ਤੂੰ ਐਸੀ ਸ਼ਾਇਰਾਂ ਬਾਤ ਲਿੱਖ। #੧੧੨੩P੨੫੦੪੨੦੨੪ #Shayari #Mahal #dawindermahal #dawindermahal_11 #MahalRanbirpurewala

read more
ਸ਼ਾਇਰਾਂ ਸ਼ਬਦ ਲਿੱਖ, ਅਲਫ਼ਾਜ਼ ਲਿੱਖ,
ਬਹਿਰ ਛੰਦ ਤਰੰਨਮ, ਕਰ ਰਿਆਜ਼ ਲਿੱਖ,

ਲਿੱਖਣਾ ਹੈ ਤਾਂ, ਮੁਹੱਬਤ ਦੇ ਜਹਾਨ ਦਾ ਜੇ ਤੇ ਕਾਸ਼ ਲਿੱਖ,
ਕਿੱਥੋਂ ਸ਼ਾਇਰੀ ਆਂਵਦੀ, ਰੱਤਾਂ ਕੁ ਅਹਿਸਾਸ ਲਿੱਖ,

ਖੁੱਦ 'ਚ ਖੁੱਦਾ ਕਿੰਞ ਰੰਗ ਭਰਦੀ, ਨਿਆਮਤ ਦੀ ਉਹ ਦਾਤ ਲਿੱਖ,
ਲੱਜਤ ਮਹਿਕੇ ਵਸਲ ਦੀ, ਤੂੰ ਐਸੀ ਸ਼ਾਇਰਾਂ ਬਾਤ ਲਿੱਖ।
#੧੧੨੩P੨੫੦੪੨੦੨੪

©دیویندر محل ਸ਼ਾਇਰਾਂ ਸ਼ਬਦ ਲਿੱਖ, ਅਲਫ਼ਾਜ਼ ਲਿੱਖ,
ਬਹਿਰ ਛੰਦ ਤਰੰਨਮ, ਕਰ ਰਿਆਜ਼ ਲਿੱਖ,
ਲਿੱਖਣਾ ਹੈ ਤਾਂ, ਮੁਹੱਬਤ ਦੇ ਜਹਾਨ ਦਾ ਜੇ ਤੇ ਕਾਸ਼ ਲਿੱਖ,
ਕਿੱਥੋਂ ਸ਼ਾਇਰੀ ਆਂਵਦੀ, ਰੱਤਾਂ ਕੁ ਅਹਿਸਾਸ ਲਿੱਖ,
ਖੁੱਦ 'ਚ ਖੁੱਦਾ ਕਿੰਞ ਰੰਗ ਭਰਦੀ,
ਨਿਆਮਤ ਦੀ ਉਹ ਦਾਤ ਲਿੱਖ,
ਲੱਜਤ ਮਹਿਕੇ ਵਸਲ ਦੀ, ਤੂੰ ਐਸੀ ਸ਼ਾਇਰਾਂ ਬਾਤ ਲਿੱਖ।
#੧੧੨੩P੨੫੦੪੨੦੨੪

دوندر ماحل

ਕੁੱਝ ਨਹੀਂ ਮਿਲਣਾ ਅਤੀਤ 'ਚੋਂ, ਚੇਤੇ ਕਰਕੇ ਐਵੇਂ ਹਰੇ ਸੱਲ ਨਾ ਕਰ, ਦਿਲ ਮਿਲਿਆ ਮੱਤ ਮਿਲਦੀ ਤਾਂ ਠੀਕ ਹੈ, ਨਹੀਂ ਐਵੇਂ ਜਬਰੀ ਬੇਤੁੱਕੀ ਗੱਲ ਨਾ ਕਰ, ਤੁਰਿਆ ਨਿਕਲਣ ਬਣਦੇ ਰਸਤੇ, ਚੁੱਪ ਚਪੀਤੇ ਹਰ ਇਸ਼ਾਰਾ ਮਹਿਰਮ ਵੱਲ ਨਾ ਕਰ, ਸਮਝਦੇ ਹਾਂ ਮਰਜ਼ੀ ਮਜ਼ਬੂਰੀ ਵਕਤਾਂ ਦੀ, ਲਿਖਦਾ ਜਾਵੀ ਸ਼ਾਇਰਾਂ ਪਰ ਹਰ ਅੱਖਰ ਉਹਦੇ ਵੱਲ ਨਾ ਕਰ। #੧੧੨੯P੨੨੦੪੨੦੨੪ #dawindermahal #dawindermahal_11 #Mahal #MahalRanbirpurewala

read more
ਕੁੱਝ ਨਹੀਂ ਮਿਲਣਾ ਅਤੀਤ 'ਚੋਂ,
ਚੇਤੇ ਕਰਕੇ ਐਵੇਂ ਹਰੇ ਸੱਲ ਨਾ ਕਰ,

ਦਿਲ ਮਿਲਿਆ ਮੱਤ ਮਿਲਦੀ ਤਾਂ ਠੀਕ ਹੈ,
ਨਹੀਂ ਐਵੇਂ ਜਬਰੀ ਬੇਤੁੱਕੀ ਗੱਲ ਨਾ ਕਰ,

ਤੁਰਿਆ ਨਿਕਲਣ ਬਣਦੇ ਰਸਤੇ,
ਚੁੱਪ ਚਪੀਤੇ ਹਰ ਇਸ਼ਾਰਾ ਮਹਿਰਮ ਵੱਲ ਨਾ ਕਰ,

ਸਮਝਦੇ ਹਾਂ ਮਰਜ਼ੀ ਮਜ਼ਬੂਰੀ ਵਕਤਾਂ ਦੀ,
ਲਿਖਦਾ ਜਾਵੀ ਸ਼ਾਇਰਾਂ ਪਰ ਹਰ ਅੱਖਰ ਉਹਦੇ ਵੱਲ ਨਾ ਕਰ।
#੧੧੨੯P੨੨੦੪੨੦੨੪

©دیویندر محل ਕੁੱਝ ਨਹੀਂ ਮਿਲਣਾ ਅਤੀਤ 'ਚੋਂ, ਚੇਤੇ ਕਰਕੇ ਐਵੇਂ ਹਰੇ ਸੱਲ ਨਾ ਕਰ,
ਦਿਲ ਮਿਲਿਆ ਮੱਤ ਮਿਲਦੀ ਤਾਂ ਠੀਕ ਹੈ, ਨਹੀਂ ਐਵੇਂ ਜਬਰੀ ਬੇਤੁੱਕੀ ਗੱਲ ਨਾ ਕਰ,
ਤੁਰਿਆ ਨਿਕਲਣ ਬਣਦੇ ਰਸਤੇ, ਚੁੱਪ ਚਪੀਤੇ ਹਰ ਇਸ਼ਾਰਾ ਮਹਿਰਮ ਵੱਲ ਨਾ ਕਰ,
ਸਮਝਦੇ ਹਾਂ ਮਰਜ਼ੀ ਮਜ਼ਬੂਰੀ ਵਕਤਾਂ ਦੀ,
ਲਿਖਦਾ ਜਾਵੀ ਸ਼ਾਇਰਾਂ ਪਰ ਹਰ ਅੱਖਰ ਉਹਦੇ ਵੱਲ ਨਾ ਕਰ।
#੧੧੨੯P੨੨੦੪੨੦੨੪
#dawindermahal #dawindermahal_11 #Mahal #MahalRanbirpurewala

دوندر ماحل

ਕੁੱਝ ਬਣਨਾ ਹੈ ਤਾਂ, ਝੁੱਕਣ ਵਾਲੀ ਥਾਂ ਤੇ ਝੁੱਕਣਾ ਸਿੱਖੋ, ਪੈਰ ਪੁੱਟਣ ਤੋਂ ਪਹਿਲੋਂ ਸੋਚੋਂ ਸੌ ਵਾਰੀ, ਤੇ ਸੋਚਣ ਤੋਂ ਪਹਿਲੋਂ ਰੁੱਕਣਾ ਸਿੱਖੋ। #੧੧੧੭P੨੧੦੪੨੦੨੪ #dawindermahal #dawindermahal_11 #MahalRanbirpurewala #Mahal

read more
ਕੁੱਝ ਬਣਨਾ ਹੈ ਤਾਂ, ਝੁੱਕਣ ਵਾਲੀ ਥਾਂ ਤੇ ਝੁੱਕਣਾ ਸਿੱਖੋ,
ਪੈਰ ਪੁੱਟਣ ਤੋਂ ਪਹਿਲੋਂ ਸੋਚੋਂ ਸੌ ਵਾਰੀ, ਤੇ ਸੋਚਣ ਤੋਂ 
ਪਹਿਲੋਂ ਰੁੱਕਣਾ ਸਿੱਖੋ।
#੧੧੧੭P੨੧੦੪੨੦੨੪

©دیویندر محل ਕੁੱਝ ਬਣਨਾ ਹੈ ਤਾਂ, ਝੁੱਕਣ ਵਾਲੀ ਥਾਂ ਤੇ ਝੁੱਕਣਾ ਸਿੱਖੋ,
ਪੈਰ ਪੁੱਟਣ ਤੋਂ ਪਹਿਲੋਂ ਸੋਚੋਂ ਸੌ ਵਾਰੀ, ਤੇ ਸੋਚਣ ਤੋਂ ਪਹਿਲੋਂ ਰੁੱਕਣਾ ਸਿੱਖੋ।
#੧੧੧੭P੨੧੦੪੨੦੨੪
#dawindermahal #dawindermahal_11 #MahalRanbirpurewala #Mahal

دوندر ماحل

ਸਮਝ ਦੀ ਕੋਈ ਵੀ ਉਮਰ ਨਹੀਂ ਹੁੰਦੀ, ਕੋਈ ਸਮਝਣ ਨੂੰ ਉਮਰ ਲਗਾ ਦਿੰਦੇ, ਤੇ ਕੋਈ ਸਮਝ 'ਚ ਉਮਰ ਲੰਘਾ ਲੈਂਦੇ। #੦੮੧੫A੧੫੦੧੨੦੨੪ #dawindermahal #dawindermahal_11 #Mahal #MahalRanbirpurewala #Life

read more
ਸਮਝ ਦੀ ਕੋਈ ਵੀ ਉਮਰ ਨਹੀਂ ਹੁੰਦੀ,
ਕੋਈ ਸਮਝਣ ਨੂੰ ਉਮਰ ਲਗਾ ਦਿੰਦੇ,
ਤੇ ਕੋਈ ਸਮਝ 'ਚ ਉਮਰ ਲੰਘਾ ਲੈਂਦੇ।
#੦੮੧੫A੧੫੦੧੨੦੨੪

©دیویندر محل ਸਮਝ ਦੀ ਕੋਈ ਵੀ ਉਮਰ ਨਹੀਂ ਹੁੰਦੀ,
ਕੋਈ ਸਮਝਣ ਨੂੰ ਉਮਰ ਲਗਾ ਦਿੰਦੇ,
ਤੇ ਕੋਈ ਸਮਝ 'ਚ ਉਮਰ ਲੰਘਾ ਲੈਂਦੇ।
#੦੮੧੫A੧੫੦੧੨੦੨੪
#dawindermahal #dawindermahal_11 #Mahal #MahalRanbirpurewala

دوندر ماحل

لشکانہ پھا عینا مگر خود للشک بیٹھے۔ ویلا پھا عبادت کا مگر کر کمبخھپ غشف بےٹھے۔ دیویندر محل #੦੮੧੦P੧੫੨੦੨੪ ਲਿਸ਼ਕਾਣਾ ਥਾਂ ਆਇਨਾ, ਮਗਰ ਖੁੱਦ ਲਿਸ਼ਕ ਬੈਠੇ, #Shayari #Mahal #dawindermahal #dawindermahal_11 #MahalRanbirpurewala #੦੮੧੦P੧੫੦੪੨੦੨੪

read more
لشکانہ پھا عینا مگر خود للشک  بیٹھے۔
ویلا پھا عبادت کا مگر کر کمبخھپ غشف بےٹھے۔
    دیویندر محل
#੦੮੧੦P੧੫੨੦੨੪


ਲਿਸ਼ਕਾਣਾ ਥਾਂ ਆਇਨਾ, ਮਗਰ ਖੁੱਦ ਲਿਸ਼ਕ ਬੈਠੇ,
ਵੇਲਾ ਥਾਂ ਇਬਾਦਤ ਕਾ, ਮਗਰ ਕਰ ਕਮਬੱਖਤ ਇਸ਼ਕ ਬੈਠੇ।
#੦੮੧੦P੧੫੦੪੨੦੨੪

©دیویندر محل 
لشکانہ پھا عینا مگر خود للشک  بیٹھے۔
ویلا پھا عبادت کا مگر کر کمبخھپ غشف بےٹھے۔
    دیویندر محل
#੦੮੧੦P੧੫੨੦੨੪


ਲਿਸ਼ਕਾਣਾ ਥਾਂ ਆਇਨਾ, ਮਗਰ ਖੁੱਦ ਲਿਸ਼ਕ ਬੈਠੇ,

دوندر ماحل

ਲਿਸ਼ਕਾਣਾ ਥਾਂ ਆਇਨਾ, ਮਗਰ ਖੁੱਦ ਲਿਸ਼ਕ ਬੈਠੇ, ਵੇਲਾ ਥਾਂ ਇਬਾਦਤ ਕਾ, ਮਗਰ ਕਰ ਕਮਬੱਖਤ ਇਸ਼ਕ ਬੈਠੇ। #੦੮੧੦P੧੫੦੪੨੦੨੪ #dawindermahal #dawindermahal_11 #MahalRanbirpurewala #Mahal

read more
ਲਿਸ਼ਕਾਣਾ ਥਾਂ ਆਇਨਾ, ਮਗਰ ਖੁੱਦ ਲਿਸ਼ਕ ਬੈਠੇ,
ਵੇਲਾ ਥਾਂ ਇਬਾਦਤ ਕਾ, ਮਗਰ ਕਰ ਕਮਬੱਖਤ ਇਸ਼ਕ ਬੈਠੇ।
#੦੮੧੦P੧੫੦੪੨੦੨੪

©دیویندر محل ਲਿਸ਼ਕਾਣਾ ਥਾਂ ਆਇਨਾ, ਮਗਰ ਖੁੱਦ ਲਿਸ਼ਕ ਬੈਠੇ,
ਵੇਲਾ ਥਾਂ ਇਬਾਦਤ ਕਾ, ਮਗਰ ਕਰ ਕਮਬੱਖਤ ਇਸ਼ਕ ਬੈਠੇ।
#੦੮੧੦P੧੫੦੪੨੦੨੪ #dawindermahal #dawindermahal_11 #MahalRanbirpurewala #Mahal
loader
Home
Explore
Events
Notification
Profile