Find the Best ਜਜ਼ਬਾਤ Shayari, Status, Quotes from top creators only on Nojoto App. Also find trending photos & videos about ਜਜ਼ਬਾਤੀ meaning in hindi, ਜਜ਼ਬਾਤ meaning in hindi, ਜਜ਼ਬਾਤੀ mean in punjabi, ਜਜ਼ਬਾਤੀ meaning in english, ਜਜ਼ਬਾਤ ਤੋਂ ਅਲਫਾਜ਼ ਤੱਕ,
sonam kallar
ਉਸ ਨੂੰ ਕਹੋ ਇੰਝ ਨਾ ਕਰੇ, ਝੱਟ ਕਰੇ, ਕੋਈ ਫ਼ੈਸਲਾ ਕਰੇ, ਹੈ ਮਨਜ਼ੂਰ ਮਹੁੱਬਤ ਮੇਰੀ ਤੇ, ਰੱਖੇ ਕੋਲ ਮੈਨੂੰ ਨਹੀਂ ਤੇ ਫ਼ੇਰ ਜੁਦਾ ਕਰੇ। ©sonam kallar #ਪੁਜਾਬੀ #ਸ਼ਾਇਰੀ #ਜਜ਼ਬਾਤ, #me
Harvinder Kaur
ਜਜ਼ਬਾਤਾਂ ਨੂੰ ਸੰਜੋ ਕੇ ਰੱਖਣ ਦਾ ਸਭ ਤੋਂ ਸੋਹਣਾ ਤਰੀਕਾ ਹੈ ਉਹਨਾਂ ਨੂੰ ਲਫ਼ਜ਼ਾਂ ਵਿੱਚ ਪਿਰੋ ਕੇ ਰੱਖ ਲਿਆ ਜਾਵੇ।। #yqbaba #punjabi #yqquotes #yqtales #punjabiwords #yqbhaji #ਜਜ਼ਬਾਤ #yqpunjabi
ਮਨਦੀਪ ਛੀਨਾ
ਇੱਥੇ ਬਹੁਤਿਆਂ ਨੇ ਜੱਜ ਕੀਤਾ, 💁 "ਲਿਬਾਸਾ" ਦੇ ਨਾਲ ਤੇ ਥੋੜ੍ਹਿਆਂ ਨੇ ਜੱਜ ਕੀਤਾ, 🤗 💁 "ਜਜ਼ਬਾਤਾ" ਦੇ ਨਾਲ । ਗੱਲ ਹੋਸ਼ ਦੀ ਹੀ ਨਹੀਂ,🙅 ਗੱਲ 💁ਸੋਚ ਦੀ ਵੀ ਏ। 🙆 ਪਤਾ ਨਹੀਂ ਕਿਹੜੀ "ਪੜ੍ਹਾਈ" ਅਸਾਂ ਕੀਤੀ ਹੋਈ ਏ। 📖 ਜੋ ! 💁ਖੁੱਲ੍ਹ ਕੇ "ਜਿਊਣ"🤗 🙆ਨੂੰ ਹੀ ਰੋਕਦੀ ਪਈ ਏ।🙏 ©ਮਨਦੀਪ ਛੀਨਾ #ਕੇਵਲ#ਲਿਬਾਸ#ਨਾ #ਕਿ#ਜਜ਼ਬਾਤ #lonely
ਦੀਪਕ ਸ਼ੇਰਗੜ੍ਹ
ਮੈ ਨਹੀਂ ਕਹਿੰਦਾ,ਕੀ ਤੇਰੇ ਜਾਣ ਪਿੱਛੋਂ ਪਿਆਰ ਨਹੀਂ ਹੋਇਆ। ਪਿਆਰ ਬੜੀ ਬਾਰ ਹੋਇਆ,ਪਰ ਤੇਰੇ ਜਿਹਾ ਨਾ ਹੋਇਆ। ©ਦੀਪਕ ਸ਼ੇਰਗੜ੍ਹ #ਜਜ਼ਬਾਤ #alone
Maninder Lohria Bhullar
ਮਹਿਰਮ!!! ਕੀ ਤਾਰੀਫ ਕਰਾਂ ਮੈਂ ਮਹਿਰਮ ਦੀ, ਜਿਹਦੀ ਘੜੀ ਬੈਠੀ ਆ ਤਸਵੀਰ ਕੋਈ, ਸ਼ੁਰੂਆਤ ਕਰਾਂ ਉਹਦੇ ਨੈਣਾ ਤੋਂ, ਜਿਵੇ ਭਰਿਆ ਸਮੁੰਦਰ ਨੀਰ ਕੋਈ, ਬੋਲ ਉਹਦੇ ਕੁਝ ਇੰਝ ਜਾਪਣ,ਜਿਵੇਂ ਵੱਜਣ ਸੁਰ ਸੰਗੀਤ ਕੋਈ, ਮੁਖੜਾ ਉਹਦਾ ਇਸ ਕਦਰ ਨੂਰਾਨੀ, ਜਾਪੇ ਨਾਨਕ ਮੀਤ ਕੋਈ, ਸਬਰ ਉਹਦਾ ਇਸ ਕਦਰ ਹੈ ਜਾਪੇ, ਚਲੇ ਪਵਨ ਸੀਤ ਕੋਈ, ਇਹ ਲਿਖਤ ਨਹੀਂ ਮੇਰੀ ਘੜਤ ਆ, ਜੋ ਐਸਾ ਹੋਵੇ ਮੇਰਾ ਮਹਿਰਮ ਮੀਤ ਕੋਈ। ।।। ©Maninder Lohria Bhullar #ਜਜ਼ਬਾਤ #ZeroDiscrimination
Pawan Handa
ਕਹਿੰਦੇ ਆ ਪਿਆਰ ਪਵਿੱਤਰ ਹੁੰਦਾ ਪਰ ਲੋਕਾ ਨੇ ਤਾ ਪਵਿੱਤਰ ਨੂੰ ਵੀ ਮੈਲਾ ਕਰ ਤਾ...... ✍️ਪਵੀ #ਜਜ਼ਬਾਤ #allalone
Gurjazz Maan
ਸਵਾਲਾ ਦੇ ਘੇਰੇ ਵਿੱਚ ਉਹ ਇਸ ਤਰ੍ਹਾਂ ਵਲਦਾ ਗਿਆ , ਕਿ ਉੱਤਰਾ ਦੀ ਤੁੰਕਬੰਦੀ ਵਿੱਚ ਵੀ ਸਵਾਲ ਹੀ ਰਹੇ_l #ਜਜ਼ਬਾਤ#MaAn#😊😊
ShahBaj Brar
Kuj Alfaz Tere Tak. Ik Aas Tere Tak Nahi Okat Koi Meri. Par Koshish Tere Tak Puri Hove Na Hove Reejh Meri. Par Mere Jajbat Sirf Tere Tak. Jine Likhe Brar Ne Sare Alfaz Tere Tak. Mere Sare Jajbat Tere Tak.. 📸 @theshahbajbrar Kujh Alfaz Tere Tak. ❤️✍️ #Kujhalfazteretak #ShahBazBrar #Shayar_ShahBaj #punjabi #quotes #hindiquotes #urduquotes #love #ਜਜ਼ਬਾਤ