Nojoto: Largest Storytelling Platform

Best poem_lover Shayari, Status, Quotes, Stories

Find the Best poem_lover Shayari, Status, Quotes from top creators only on Nojoto App. Also find trending photos & videos aboutthe way i love you poem, poem on jet car zoom zoom i love my car, sad love poem in hindi short, poems in hindi on love, a parents love poem,

  • 18 Followers
  • 22 Stories

Bishamber Awankhia

#poem_lover #Like__Follow__And__Share #🙏Please🙏🔔🙏

read more
ਗ਼ਜ਼ਲ 

ਦੋ ਧਾਰੀ ਤਲਵਾਰ ਜ਼ਮਾਨਾ। 
ਕਰ ਹੀ ਦਿੰਦੈ ਵਾਰ ਜ਼ਮਾਨਾ।

ਮੂੰਹ 'ਤੇ ਮਿੱਠਾ ਮਿੱਠਾ ਬੋਲੇ,
 ਦਿਲ ਵਿਚ ਰੱਖਦਾ ਖ਼ਾਰ ਜ਼ਮਾਨਾ ।

ਰਿਸ਼ਤੇ ਨਾਤੇ ਜਿੱਥੇ ਵਿਕਦੇ, 
ਉਹ ਸਸਤਾ ਬਾਜ਼ਾਰ ਜ਼ਮਾਨਾ।

ਮਿਲਜੁਲ ਕੇ ਜੋ ਰਹਿੰਦਾ ਸੀ,
ਹੁਣ ਲੱਭਦਾ ਨਾ ਉਹ ਯਾਰ ਜ਼ਮਾਨਾ

ਵਹਿਮਾਂ ਨੇ ਕਮਜ਼ੋਰ ਬਣਾਇਆ, 
ਤੁਰਨੇ ਤੋਂ ਲਾਚਾਰ ਜ਼ਮਾਨਾ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia #poem_lover #Like__Follow__And__Share #🙏Please🙏🔔🙏

ಶ್ ಇಲ್ಲಿ ನಶೆ ಇದೆ ಎಚ್ಚರ...!

ಚೇತನ್ ನಾಗರಾಳ ಕವಿತೆ #ಕನ್ನಡ #ಕನ್ನಡಕವನ #ಕವಿತೆ #ಬರಹ #poem #poetcommunity #poemoftheday #writerofinstagram #poem_lover #ಕವಿತೆ

read more

Adipurkayastha

"Successfulness came from the loser ". #successandfailure #nojatoquotes #poemaday #poem_lover

read more

Follow us on social media:

For Best Experience, Download Nojoto

Home
Explore
Events
Notification
Profile