Nojoto: Largest Storytelling Platform

Best ਮਸ਼ਹੂਰ Shayari, Status, Quotes, Stories

Find the Best ਮਸ਼ਹੂਰ Shayari, Status, Quotes from top creators only on Nojoto App. Also find trending photos & videos aboutਮਸ਼ਹੂਰ ਹੈ, ਮਸ਼ਹੂਰੀ ਬੈਨਰ, ਮਸ਼ਹੂਰ, ਮਸ਼ਹੂਰ ਨਿਰਦੇਸ਼ਕ, ਮਸ਼ਹੂਰ ਸ਼ਾਇਰ,

  • 22 Followers
  • 20 Stories

'ਲਾਲੀ ਬੱਸੀ'

#ਮਸ਼ਹੂਰ ਲਾਲੀ ਬਸੀ

read more
ਕੀ ਮੈਂ ਮਸ਼ਹੂਰ ਹੋਣਾ ਨਹੀਂ ਚਾਹੁੰਦਾ
ਜਿਹੜੇ ਲੋਕ ਮਸ਼ਹੂਰ ਹੋ ਜਾਂਦੇ ਨੇ
ਲਾਲੀ ਉਹੋ ਅਕਸਰ 
ਆਪਣਿਆਂ ਤੋਂ ਦੂਰ ਹੋ ਜਾਂਦੇ ਨੇ

©'ਲਾਲੀ ਬਸੀ' #ਮਸ਼ਹੂਰ   ਲਾਲੀ ਬਸੀ

Gopi Ghumaan Mamupuria

#ਮਸ਼ਹੂਰ

read more
ਮਸ਼ਹੂਰ  ,👩‍🦱ਤੂੰ ਸਾਡੇ ਤੋਂ ਦੂਰ ਹੋਈ Gopi ਮਸ਼ਹੂਰ ਹੋ ਗਿਆ 🥇 ਪਰੀਆਂ ਦੀ ਰਾਨੀ ਤੂੰ 👉 ਤੈਨੂੰ ਇਹ ਗਰੂਰ ਹੋ ਗਿਆ 🤔

©Gopi Ghumaan Mamupuria #ਮਸ਼ਹੂਰ

SanDeepDing

ਮਸ਼ਹੂਰ  ਕਈਆ ਦੇ ਸੁਪਨੇ ਅੱਖਾਂ ਵਿਚ ਚੂਰ ਹੋ ਜਾਂਦੇ ਨੇ..।
ਕੁਝ ਹੀ ਲੋਗ ਜੋ ਦੁਨੀਆ ਤੇ ਮਸ਼ਹੂਰ ਹੋ ਜਾਂਦੇ ਨੇ..।।
💕💕💕
- ©SanDeepDing #ਮਸ਼ਹੂਰ #happy #positive #thought #NojotoIndia #NojotoPunjabi #life #shayari #SanDeepDing

jasvir kaur sidhu

#ਮਸ਼ਹੂਰ

read more
ਮਸ਼ਹੂਰ  ਬੇਵਫਾਈ  ਦੀ ਸੱਟ ਲੱਗੀ ,ਚਕਨਾਚੂਰ  ਹੋ ਗਏ ।

 ਲਿਖਿਆ  ਦਿਲ  ਦਾ ਦਰਦ  ,ਕਲਮ  ਦੇ ਜਰੀਏ।

 ਤੇ  ਸ਼ਾਇਰੀ  ਵਿਚ , ਮਸ਼ਹੂਰ  ਹੋ ਗਏ ।

 Jasvir kaur Sidhu #ਮਸ਼ਹੂਰ

Preet

read more
ਮਸ਼ਹੂਰ   ਮਸ਼ਹੂਰ ਤਾਂ ਸਿਰਫ ਤੇਰੇ ਕਰਕੇ ਹੋਏ ਹਾਂ

ਨਹੀਂ ਤੇ ਇਸ ਨਿਮਾਣੇ ਜਿਹੇ ਪ੍ਰੀਤ ਨੂੰ 

ਕੌਣ ਜਾਣਦਾ ਸੀ।

By... Preet

Jagraj Sandhu

ਮਸ਼ਹੂਰ ...

read more
ਮਸ਼ਹੂਰ  ਅਸੀ ਰੂਹਾ ਤੋ ਜਿੰਨਾ ਨਾਲ ਲਾੲੀ ਯਾਰੀ
ੳੁਹ ਖਾਸ ਹੋ ਗਏ ਅਸੀ ਅਾਮ ਹੀ ਹਾ .
ੳੁਹ ਬੇ-ਵਫਾੲੀ ਕਰ ਕੇ ਵੀ #ਮਸ਼ਹੂਰ ਹੋ ਗਏ ,
ਅਸੀ ਵਫਾ ਕਰਕੇ ਵੀ ਬਦਨਾਮ ਹੀ ਹਾ ..

- Tera @Jagraj - ਮਸ਼ਹੂਰ ...

Shyari Dil Di

ਮਸ਼ਹੂਰ

read more
ਮਸ਼ਹੂਰ  ਮਸ਼ਹੂਰ ਹੋਣ ਤੋਂ ਬਾਅਦ ਜੇ ਬੰਦੇ  ਮਗਰੂਰ ਚ ਹੋ ਜਾਵੇ ਤਾਂ ਸਮਝ ਲੈਣਾ ਕਿ ਰੱਬ ਨੇ ਦਿਤੀਆਂ ਰਹਿਮਤਾ ਨੂੰ ਵਾਪਸ ਲੈਣi ਸ਼ੁਰੂ ਕਰ ਦਿੱਤਾ
Geet ਮਸ਼ਹੂਰ

Follow us on social media:

For Best Experience, Download Nojoto

Home
Explore
Events
Notification
Profile