Nojoto: Largest Storytelling Platform

Best ਸਾਡੀ Shayari, Status, Quotes, Stories

Find the Best ਸਾਡੀ Shayari, Status, Quotes from top creators only on Nojoto App. Also find trending photos & videos about ਸਾਡੀਆਂ, ਸਾਡੀ meaning in english, ਸਾਡੀ ਸਿਹਤ, ਸਾਡੀਆਂ ਸਮਾਜਿਕ ਬੁਰਾਈਆਂ ਤੇ ਲੇਖ, ਸਾਡੀ,

  • 37 Followers
  • 31 Stories

Baljeet Chauhan

#ਸਾਡੀ ਤੇਰੇ ਸ਼ਹਿਰ ਹਾਰੀ ਤਕ਼ਦੀਰ ਸੱਜਣਾ ਵੇ ਹਰਫ਼ ਦਾਨਗੜੵੀਆ ਬੁਰਜਵਾਲੀਆ sraj..midnight writer Naseeb bhatti ਕਮਲਪ੍ਰੀਤ ਕੌਰ #ਸੰਗੀਤ

read more

Karam Dhuri

ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ.. siso luv bro siso luv#

ਬਰਾੜ ਸਿਮਰਨ

read more
ਜ਼ਿੰਦਗੀ ਦੇ ਰੰਗ ਅੱਜ ਹੋਰ ਤੇ ਕੱਲ ਹੋਰ ਹੋਣੇ ਨੇ
ਸਾਂਵਲੇ ਰੰਗ ਦਾ ਕੀ ਕਰਦਾ ਮਾਣ ਝੱਲਿਆ ,
ਲੋਕੀਂ ਤੇਰੇ ਤੋਂ ਬਹੁਤੇ ਸੋਹਣੇ ਨੇ
ਇਸ ਕਲਪਨਾ ਦੇ ਘਰ❤️ ਅੰਦਰ
ਲੋਕਾਂ ਦੀ ਆਉਣੀ ਜਾਣੀ ਚਲਦੀ ਰਹਿੰਦੀ ਏ
ਦਿਲੋਂ ਹੁੰਦੀ ਜੋ ਸੱਚੀ, ਓਹੀ ਰੂਹ ਸਾਡੇ ਨੇੜੇ ਰਹਿੰਦੀ ਏ
ਕੁਝ ਮਾੜੇ ਮਿਲੇ ,ਜੋ ਸਾਨੂੰ ਸਾਡੀ ਔਕਾਤ ਦਿਖਾ ਗਏ
ਕੁਝ angel type person ਸਾਡੀ ਸੋਚ ਬਦਲਾ ਗਏ
ਜਿਨ੍ਹਾਂ ਪਿੱਛੇ ਰਹਿ ਗਏ ਲੜਦੇ ਦੁਨੀਆ ਨਾਲ ਬਰਾੜਾ
ਓ ਟਪਾ ਕੇ ਚੰਦ(4) ਪਲ ਜ਼ਿੰਦਗੀ ਦੇ ਅਗਾਂਹ ਗਏ

ਗੁਰਪ੍ਰੀਤ ਬਰਾੜ

ਸਿੱਖੀ ਖੰਡਿਉਂ ਤਿੱਖੀ 🙏

read more
ਸਾਨੂੰ ਗੁੜ੍ਹਤੀ ਮਿਲੀ ਕੁਰਬਾਨੀਆਂ ਦੀ 
ਸਾਡੀਆਂ ਰਗਾਂ ਚ ਖੂਨ ਦਲੇਰੀ ਦਾ
ਸਵਾ ਲੱਖ ਨਾਲ ਕੱਲੇ ਭਿੜ ਜਾਂਦੇ 
ਲੈ ਕੇ ਵੱਗ ਬੰਦਾ ਨਹੀਂ ਘੇਰੀਦਾ
ਅਫਗਾਨੀ ਡਰ ਡਰ ਉੱਠਦੇ ਆ 
ਸੁਪਨਿਆਂ ਵਿੱਚ ਦਿਸਦੀ ਤਸਵੀਰ ਸਾਡੀ 
ਸਾਡੇ ਸਿਰਾਂ ਦਾ ਮੁੱਲ ਭਾਵੇਂ ਲੱਗਦਾ ਰਿਹਾ 
ਪਰ ਵਿਕੀ ਨਹੀਂ ਜ਼ਮੀਰ ਸਾਡੀ 

ਲਿਖਤ - ਗੁਰਪ੍ਰੀਤ ਬਰਾੜ ਸਿੱਖੀ ਖੰਡਿਉਂ ਤਿੱਖੀ 🙏

ਗੁਰਜੰਟ ਗੰਗਾਨਗਰ 🖋

read more
ਤੂੰ ਵੇਖ ਜੀਨੂੰ IGNORE ਕਰਦੀ 
ਸਾਡੀ ਓਸੇ ਚੀਜ ਨਾਲ ਯਾਰੀ ਏ 
ਅੱਗ ਲਗੇ ਤੇਰੇ ਸ਼ਹਿਰ ਦੀ ਕੌਫੀ ਨੂੰ  ਸਾਨੂੰ
 ਸਾਡੀ ਚਾਹ ਪਿਆਰੀ ਏ 

gurjant gangangar..🖋

Harjot

read more
ਤੇਰੀ ਸੋਚ ਵੀ ਨਾ ਪਹੁੰਚੇ ਉਥੇ 
ਜਿਥੇ ਸਾਡੀ ਸੋਚ 
ਤੂੰ ਸੋਚ ਵੀ ਨੀ ਸਕਦਾ,
ਇੰਨੀ ਸਿਖਰਾ ਤੇ ਸਾਡੀ ਸੋਚ।

ਮਾਹੀ ਢਿੱਲੋ

#ਕਲਮਾਂ ਬੇਜੁਬਾਨ #ਸ਼ਾਇਰੀ

read more
शहादत नूं सलाम 
ਆਜ਼ਾਦੀ ਦੇ ਉਹਨਾਂ 
ਸੂਰਬੀਰਾਂ ਨੂੰ ਪ੍ਣਾਮ ਏ 
ਜਿਨ੍ਹਾਂ ਕੁੱਖੋ ਜਨਮੇ 
ਉਹਨਾਂ ਮਾਵਾਂ ਨੂੰ ਸਲਾਮ ਏ 
ਭਗਤ ਸਿਆਂ ਤੇਰੀ ਸੋਚ ਨੂੰ 
ਸਲਾਮ ਏ ,,
ਤੂੰ  ਤਾ ਆਪਣਾ ਫਰਜ ਨਿਭਾ ਗਿਆ ..
ਪਰ ਮਾਹੀ ਬਦਕਸਮਤੀ ਸਾਡੀ 
ਸਾਡੀ ਸੋਚ ਹੀ ਗੁਲਾਮ ਏ ।।
ਤੇਰੀ ਸ਼ਹਾਦਤ ਨੂੰ ਸਲਾਮ ਏ ।।

ਮਾਹੀ #ਕਲਮਾਂ ਬੇਜੁਬਾਨ

Jinder Dhillon

ਸ਼ਤੀਰਾਂ ਦੀ ਛੱਤ

read more
ਹੁਣ ਤੱਕ ਦਿਨ ਗੁਮਨਾਮੀ ਚ ਹੰਢਾਏ ਅਸੀਂ
ਧੰਨਵਾਦ ਤੇਰਾ ਤੇਰੀ ਨਜਰ ਚ ਅਾਏ ਅਸੀਂ
ਪਰ ਬਦਲ ਨੀ ਸਕਦੀ ਮੈਂ ਚਾਲ ਅੜਿਅਾ 
ਵੇ ਮੱਥੇ ਵਾਲੀਅਾਂ ਲਕੀਰਾਂ ਦੀ
ਤੇਰੇ ਰੁਤਬੇ ਦੀ ਝਾਲ ਨਹੀੳਂ ਝੱਲ ਸਕਦੀ 
ਵੇ ਸਾਡੀ ਛੱਤ ਹੈ ਸ਼ਤੀਰਾਂ ਦੀ

ਇੱਜਤਾਂ ਦਾ ਪਰਦਾ ਬੜਾ ਮਹਿੰਗਾ ਹੁੰਦਾ ਸੋਹਣਿਅਾ
ਇੱਕ ਦਾਗ ਲੱਗਿਅਾ ਨਹੀਂ ਲਹਿੰਦਾ ਹੁੰਦਾ ਸੋਹਣਿਅਾ
ਜਿੳੁਂਦੇ ਜੀਅ ਹੋ ਜਾੳੂਗਾ ਵੇ ਮਰਨ ਸਾਡਾ 
ਜੇ ਧੌਣ ਨੀਵੀਂ ਹੋਗੀ ਵੀਰਾਂ ਦੀ
ਤੇਰੇ ਰੁਤਬੇ ਦੀ ਝਾਲ ਨਹੀੳਂ ਝੱਲ ਸਕਦੀ 
ਵੇ ਸਾਡੀ ਛੱਤ ਹੈ ਸ਼ਤੀਰਾਂ ਦੀ

ਦੇੳੂਗਾ ਗਵਾਹੀ ਹਰ ਬੰਦਾ ਮੂਹੋਂ ਬੋਲ ਕੇ
ਰੱਖਿਅਾ ਨੀ ਘਰ ਦਾ ਵੇ ਬੂਹਾ ਕਦੇ ਖੋਲ ਕੇ
ਹੋਈ ਨੀ ਚਾਹਤ ਸਾਡੀ ਬਣਨ ਲਈ 
ਵੇ ਕਦੇ ਸਹਿਬਾਂ ਅਤੇ ਹੀਰਾਂ ਦੀ
ਤੇਰੇ ਰੁਤਬੇ ਦੀ ਝਾਲ ਨਹੀੳਂ ਝੱਲ ਸਕਦੀ 
ਵੇ ਸਾਡੀ ਛੱਤ ਹੈ ਸ਼ਤੀਰਾਂ ਦੀ

ਜਿੰਦਰਾ ਲਕੀਰਾਂ ਰੱਬ ਅਾਪ ਵਾਹ ਕੇ ਤੋਰਦਾ
ਚਲਦਾ ਨੀ ਹੱਕ ਇਹਨਾਂ ੳੁੱਤੇ ਕਿਸੇ ਹੋਰ ਦਾ
ਸੋਚਿਅਾ ਸਾਡੇ ਲਈ ਤੈਨੂੰ ਲੱਗਜੇ ਦੁਅਾ 
ਸੱਚੇ ਫੱਕਰਾਂ ਤੇ ਪੀਰਾਂ ਦੀ
ਤੇਰੇ ਰੁਤਬੇ ਦੀ ਝਾਲ ਨਹੀੳਂ ਝੱਲ ਸਕਦੀ 
ਵੇ ਸਾਡੀ ਛੱਤ ਹੈ ਸ਼ਤੀਰਾਂ ਦੀ ਸ਼ਤੀਰਾਂ ਦੀ ਛੱਤ

Kamal

ਗੱਲ ਪਿਅਾਰ ਦੀ ਨਹੀਂ, ੲਿੰਤਵਾਰ ਦੀ ਸੀ,,!                                           ਤੇਰੀ ਜਿੱਤ ਦੀ ਨਹੀਂ, ਸਾਡੀ ਹਾਰ ਦੀ ਸੀ,,!                                              ਤੂੰ ਜਿੱਤ ਕਿ-ਕੀ ਕੁਝ ਖੋੲਿਅਾਂ ਸੀ,                                                              ਅਸੀਂ ਹਾਰ ਕਿ- ਕੀ ਕੁਝ ਪਾੲਿਅਾਂ ੲੇ,,!                                           ਬੱਸ ਸੱਚ ਜਾਣੀ,                                                                                             ੲਿਹ ਗੱਲ ਸੱਜਣਾ ਤੇਰੇ ਵੱਲੋਂ ਹੋੲੇ,                                                               ਵਪਾਰ ਦੀ ਸੀ,                                                                                                         ਗੱਲ ਪਿਅਾਰ ਦੀ ਨਹੀਂ,ੲਿੰਤਵਾਰ ਦੀ ਸੀ,,!                                                ਤੇਰੀ ਜਿੱਤ ਦੀ ਨਹੀਂ,ਸਾਡੀ ਹਾਰ ਦੀ ਸੀ,,!📝Kamal

Deep Sandhu

lakhpreet Simarabhi Kaur Harman Maan Baljit Singh Huma Khan lakhpreet

read more
ਉਸ ਦੇ ਮੈਸੇਜ ਨੂੰ 
ਅੱਖੀਆਂ ਉਡੀਕ ਰਹੀਆਂ  ਨੇ,
ਹੋਈ ਸਾਡੀ ਗੱਲ ਨਹੀਂ, 
ਘੜੀਆਂ ਕਾਫ਼ੀ ਬੀਤ ਗਈਆਂ ਨੇ,
ਦੂਰੀਆਂ ਪਾਉਣਾ ਚਾਉਂਦਾ ਨਹੀਂ ਸੀ ਮੈਂ,
ਪਰ ਵਿੱਚ ਮਜ਼ਬੂਰੀਆਂ ਪਈਆਂ ਨੇ, 
ਗੱਲਾਂ ਦਿਲ ਮੇਰਾ,ਉਹ ਸੁਣਨਾ ਚਾਹੁੰਦਾ ਏ, 
ਗੱਲਾਂ ਜੋ ਓਹਨੇ 
ਦਿਲ ਆਪਣੇ 'ਚ ਦੱਬ ਲਈਆਂ  ਨੇ, 
ਹੋਈ ਸਾਡੀ ਗੱਲ ਨਹੀਂ, 
ਘੜੀਆਂ ਕਾਫ਼ੀ ਬੀਤ ਗਈਆ ਨੇ|
                          *** ਤੇਰਾ ਦੀਪ ਸੰਧੂ *** lakhpreet Simarabhi Kaur Harman Maan Baljit Singh Huma Khan   lakhpreet
loader
Home
Explore
Events
Notification
Profile