Nojoto: Largest Storytelling Platform

Best ਰਾਹ Shayari, Status, Quotes, Stories

Find the Best ਰਾਹ Shayari, Status, Quotes from top creators only on Nojoto App. Also find trending photos & videos aboutਰਾਹਾਂ ਦੀ ਮਿੱਟੀ, ਰਾਹਤ ਇੰਦੌਰੀ, ਰਾਹਤ ਇੰਦੋਰੀ, ਰਾਹੀਂ, ਰਾਹੀ,

  • 79 Followers
  • 108 Stories

Harkanwaljit Kaur

#WoSadak ,#ਰਾਹ

read more
ਚੱਲ-ਚੱਲੀਏ ਤਾਰਿਆਂ ਦੀ ਰਾਹ,
ਜਿੱਥੇ ਬਸ ਹੋਈਏ,ਤੂੰ ਤੇ ਮੈਂ ।
ਵਿੱਚ-ਵਿੱਚ ਚੰਨ,ਬੱਦਲਾਂ ਓਹਲੇ 
ਲੁਕ-ਲੁਕ ਹੱਸੇ,
ਸੂਰਜ ਵੀ ਸਾਨੂੰ ਦੂਰੋ ਤੱਕੇ।

©Harkanwaljit Kaur #WoSadak ,#ਰਾਹ

ਮਨਦੀਪ ਛੀਨਾ

#ਗਲਤ#ਰਾਹ

read more

ਮਨਦੀਪ ਛੀਨਾ

#HeartfeltMessage #ਰਾਹ

read more

ਦੀਪਕ ਸ਼ੇਰਗੜ੍ਹ

#ਰਾਹ #TuneWithTone

read more

RANA KHUMAN

#Kathakaar sapna ahaana sraj midnight writer Anshu writer Baljeet Chauhan Meghna Kapoor Rajpoot #ਸ਼ਾਇਰੀ #ਸ਼ਬਦ #ਰਾਹ #ਸੰਗੀਤ #ਬਹੁਤ #ਕਲਾ #ਗਜ਼ਲ #ਪੰਜਾਬੀ #ਕਵਿਤਾ

read more

RANA KHUMAN

#lovebeat Sandeep kaur Baljeet Chauhan RJ_Keshvi sraj midnight writer sapna ahaana #ਕਦੇ #ਕਵਿਤਾ #ਮੁਹੱਬਤ #ਵਾਲੇ #ਵਾਰਿਸ #ਰਾਹ #ਨਜੋਟੋ_ਪੰਜਾਬੀ #ਨਾ #ਲਾਈਫ

read more

RANA KHUMAN

#Flute sapna ahaana Deep Dhaliwal Moga Anshu writer RJ_Keshvi ਯਾਦਵਿੰਦਰ ਸਿੰਘ dawinder #ਪੰਜਾਬੀ #ਪਿਆਰ #ਸ਼ਾਇਰੀ #ਹੀ #ਲੋਕ #ਰਾਹ

read more

RANA KHUMAN

#suspense Mani sapna ahaana Jaspreet Singh Deep Dhaliwal Moga Aman jassal #ਲੇਖਕ #ਅੰਬਰਸਰ #ਅਜਨਾਲਾ #ਰਾਹ #ਰਾਣਾ

read more

RANA KHUMAN

#ਹੀਰੀਏ #ਰਾਹ #ਪਿਆਰ #ਸ਼ਿਵ_ਕੁਮਾਰ_ਬਟਾਲਵੀ_ਜੀ #ਸੁਰਜੀਤਪਾਤਰ #shivkumarbatalvi #Punjabi #lovebeat Anshu writer sapna ahaana

read more

Baljeet Chauhan

#ਰਾਹ ਬੁਰਜਵਾਲੀਆ R@man_Ji😘😘😘 Huma Khan sraj..midnight writer Naseeb bhatti

read more
ਰਾਹ ਦੇਜਾ ਕੋਈ ਅਸ਼ੀਸ਼ ਚੀਸ ਠੱਲਜੇ ਕਿਤੇ ਤਾਂ
ਜਿੰਦ ਪਾਰਸ ਜੀ ਹੋਜੇ ਨਾਂ ਸ਼ਵਾ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਬਹਿ ਗਏ ਕੁਰਲਾਕੇ ਬਸ ਅੋਸ਼ੀਆ ਨੇ ਪੱਲੇ
ਲਾਕੇ ਥੱਕੇ ਸਾੜੀ ਚੱਲੀ ਨਾਂ ਕੋਈ ਵਾਹ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਰਤੀਏ ਚ ਵਸਨਾ ਹਰਾਮ ਪਿਆ ਜਾਪੇ
ਝੋਰਾ ਲਗਿਆ ਹੜਾਂ ਨੂੰ ਜਾਵੇ ਖਾ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਬਲਜੀਤ ਚੌਹਾਨ #ਰਾਹ  ਬੁਰਜਵਾਲੀਆ R@man_Ji😘😘😘 Huma Khan sraj..midnight writer Naseeb bhatti
loader
Home
Explore
Events
Notification
Profile