Nojoto: Largest Storytelling Platform

Best sadvioline Shayari, Status, Quotes, Stories

Find the Best sadvioline Shayari, Status, Quotes from top creators only on Nojoto App. Also find trending photos & videos about

  • 1 Followers
  • 3 Stories

ਜੋਬਨਰੂਪ ਛੀਨਾ

ਸਾਰ ਹਿਰਦ ਦੀ ਮਲੂਕ ਰਹੀ 
ਕੋਝੇ ਆ ਕੇ ਚਾਹੇ ਗੁੰਝਲ ਪਾਉਂਦੇ ਰਹੇ 
ਅਸੀ ਸੰਸਾਰ ਸਮੁੰਦਰ ਦੀ ਸਾਰ ਨਾ ਜਾਣੀ 
ਆਪ ਡੁੱਬ ਗਏ ਪਰ........
ਕਈਆਂ ਨੂੰ ਤਰਾਉਂਦੇ ਰਹੇ 
ਆਪਣੀ ਹੀ ਮੜ੍ਹੀ ਤੇ ਬਾਲ ਦੀਵਾ 
ਅਸੀਂ ਵਾਂਗ ਸ਼ੁਦਾਈਆ ਰੋਂਦੇ ਰਹੇ ।
ਜੋਬਨਰੂਪ ਛੀਨਾਂ #terimerikahani #sadvioline #sadsong #punjabi #pollywood #poetry #world #government #bollywood

ਜੋਬਨਰੂਪ ਛੀਨਾ

jobanroop chhina #terimerikahani #sadvioline #sadsong #punjabi #pollywood #poetry #world #worldpoetry

ਜੋਬਨਰੂਪ ਛੀਨਾ

ਜੋਬਨਰੂਪ ਛੀਨਾਂ #terimerikahani #sadvioline #punjabi #maa #punjab #babal

ਜੋਬਨਰੂਪ ਛੀਨਾ

ਏਨਾ ਨੈਣਾਂ ਚ ਕੀ ਏ
 ਕੋਈ ਬੋਲੇ ਤਾਂ ਸਹੀ 
ਮੈਂ ਕਲਬ ਦਾ ਦਰਵਾਜਾ ਖੋਲ੍ਹ 
ਸੇਜ ਫੁੱਲਾਂ ਦੀ  ਸਜਾ ਦਿਆ 
ਵਰਕੇ ਦਿਲ ਦੇ 
ਕੋਈ ਫਰੋਲੇ ਤਾਂ ਸਹੀ 
jobanroop chhina #terimerikahani #sadvioline #sadsong #punjabi #pollywood #poetry #world #singing #lyricst #punjab


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile