Nojoto: Largest Storytelling Platform

Best ਆਂ Shayari, Status, Quotes, Stories

Find the Best ਆਂ Shayari, Status, Quotes from top creators only on Nojoto App. Also find trending photos & videos about ਆਂਡੇ ਖਾਣ ਦੇ ਫਾਇਦੇ, ਆਂਧਰਾ ਪ੍ਰਦੇਸ਼ ਦੇ ਤਿਉਹਾਰ, ਆਂਵਲੇ ਦੇ ਫਾਇਦੇ, ਆਂਕੜਿਆਂ ਕੇ, ਆਂ,

  • 28 Followers
  • 35 Stories
    PopularLatestVideo

Maan Saab

ਰੱਬਾ ਰੱਜ ਦੇਈਂ ਸਬਰ ਤਾਂ ਹੋਣਾ ਨੀ।

read more
ਨੇੱਚਰਾਂ ਦੇ ਘੈਂਟ ਨਲੇ ਅੱਖ ਦੇ ਵੀ ਚੰਗੇ ਆਂ।
ਜਾਣਦਾ ਓਹ ਜੀਹਦੇ ਰੰਗਾਂ ਵਿੱਚ ਰੰਗੇ ਆਂ।। ਰੱਬਾ  ਰੱਜ  ਦੇਈਂ  ਸਬਰ ਤਾਂ  ਹੋਣਾ  ਨੀ।

rushpinder aulakh

read more
ਖੋਟੇ ਸਿੱਕੇ ਆ ਮਿੱਤਰਾ,  ਜੇ ਚਲਗੇ ਤਾਂ ਲੱਖ- ਹਜਾਰ ਆਂ ।
ਨਾ ਈ ਦੋਗਲੇ,  ਤੇ ਨਾ ਈ ਗੱਦਾਰ ਆਂ ।
ਝੂਠੇਆ ਨਾਲ ਸਾਡੀ ਬਣਦੀ ਘੱਟ ਆ , ਸੱਚਿਆ ਦੇ ਹਰ ਵੇਲੇ ਨਾਲ ਆਂ ।।

Man Jot

read more
ਤੇਰੇ ਨਾਲ਼ ਗੱਲਾਂ ਕਰਨ ਦੀ ਰੋਜ ਹੀ ਆਦਤ ਪੈ ਗਈ ਐ 
ਤੇਰੀ ਹਾਂ ਵਿੱਚ ..ਹਾਮੀ ਭਰਨ ਦੀ ਰੋਜ ਹੀ ਆਦਤ ਪੈ ਗਈ ਐ
ਤੂੰ ਰੁੱਸ ਜਾਵੇਂ ਗੱਲ ਗੱਲ ਤੇ ..ਤੈਨੂੰ ਮਨਾਉਂਦੇ ਰਹਿਨੇੰ ਆਂ 
ਤੇਰੇ ਨਾਂ ਤੇ ਲਿਖ ਕੇ ਗੀਤ ਕੁੜੇ ..ਅਸੀਂ ਗਾਉਂਦੇ ਰਹਿਨੇਂ ਆਂ 
:- ਜੋਤ

sunil hanjliwal

ਨਾਮ ਮੇਰਾ ਕਿੱਤੇ ਸੁੱਣਕੇ ਹੁਣ ਉਹ ਰੋਦੀ ਹੋਣੀ ਆਂ
ਆਪਣੇ ਦਿਲ ਨੂੰ ਅੰਦਰੋਂ ਅੰਦਰੀ ਸਮਝਾਉਦੀ ਹੋਣੀ ਆਂ
ਮੁੜ ਕੇ ਨਾ ਕਿੱਤੇ ਉਹਦੇ ਵੇ ਤੂੰ ਬਾਰੇ ਸੋਚ ਲਵੀ
ਪਰ ਖਿਆਲਾ ਦੇ ਵਿੱਚ ਹਾਲੇ ਵੀ ਉਹ ਚਾਹੁੰਦੀ ਹੋਣੀ ਆਂ
ਜ਼ਿਦੰਗੀ ਦੇ ਕਈ ਸਾਲ ਜਿਸ ਸ਼ਖਸ ਦੇ ਨਾਲ ਕੱਟੇ ਸੀ ਮੈਂ
ਉਹ ਨਿਕਲੇਆ ਏ ਬੇਵਫ਼ਾ ਇਹ ਗੱਲ ਸੁਣਾਉਦੀ ਹੋਣੀ ਆਂ
ਮੇਰੀ ਕੀ ਏ ਮਜ਼ਬੂਰੀ ਉਹਨੂੰ ਰਤਾ ਖਿਆਲ ਨਹੀ 
ਉਝ ਫ਼ੋਟੋ ਮੇਰੀ ਨੂੰ ਦੇਖ ਕੇ ਹੰਝੂ ਵਹਾਉਂਦੀ ਹੋਣੀ ਆਂ
ਕਿਸਮਤ ਦੇ ਅਸੀ ਮਾਰੇ ਉਹ ਤਾਂ ਹੱਥ ਛੱਡ ਅਗਾਂਹ ਤੁਰ ਪਈ
ਪਰ ਸੱਚ ਦੇ ਵਰੱਕੇ ਆਪਣੇ ਹੱਥੀ ਲੁਕਾਉਂਦੀ ਹੋਣੀ ਆਂ
ਹੁਣ ਪੀੜਾਂ ਉਹਦੀਆਂ ਨੂੰ ਦੱਬਕੇ ਸੀਨੇ ਵਿੱਚ ਜੇ ਤੂੰ ਹੱਸਦਾ ਏ
ਤਾਂ ਉਹ ਕਿਹੜਾ ਨਿੱਤ ਚੈਣ ਨਾਲ ਦੱਸ ਵੇ ਸੌਂਦੀ ਹੋਣੀ ਆਂ
ਕੀ ਹੋਇਆ ਜੇ ਹਜ਼ੰਲੀਵਾਲੇ ਨੂੰ ਉਹਨੇ ਕਰ ਬਦਨਾਮ ਦਿੱਤਾ
ਪਰ ਰਾਤ ਸਾਰੀ ਮੇਰੀ ਯਾਦ ਚ ਜਾਗ ਲਗਾਉਂਦੀ ਹੋਣੀ ਆਂ

Written By : Hanjliwal Boyz

Jyot Chahal

#jyotchahal

read more
•ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ਆਂ..
•ਇਹ ਵੀ ਨਹੀਂ ਕਿ ਵਿੱਚੋਂ ਵਿੱਚੀ ਮਰੀ ਜਾਨੇ ਆਂ..
•ਹਾਰੇ ਨਹੀਂ ਹਾਲੇ ਲੜੀ ਜਾਨੇ ਆਂ..
•ਪਰਧਾਨ ਦੋ-ਦੋ ਹੱਥ ਜ਼ਿੰਦਗੀ ਨਾਲ ਕਰੀ ਜਾਨੇ ਆਂ..

jyotchahal #jyotchahal

Gill Gholia

ਦੁਨੀਆਂ di ਭੀੜ chh asi ਇਕੱਲੇ ਆਂ,
ਪਾ ni ਹੋਈਆਂ ਮੰਜਲਾ te ਹਾਰਾਂ vall nu ਚੱਲੇ ਆਂ


                  Gill Gholia #gillgholia

Simar Sandhu

read more
ਲਾਈਆਂ ਅੱਲੜਪੁਣੇ ਵਿੱਚ ਅੱਖੀਆਂ ਦਾਂ
ਅੱਜ ਵੀ ਹਰਜਾਨਾਂ ਭਰਦੇ ਆਂ
ਓ ਚੰਦਰੇ ਖੁਦ ਤਾਂ ਸੁੱਖੀ ਵੱਸ ਗਏ ਨੇ 
ਅਸੀਂ ਹਾਲੇ ਵੀ ਪਲ ਪਲ ਮਰਦੇ ਆਂ !
                        simar sandhu #NojotoQuote

@itz_royalsardar

read more
ਹਰ ਪਲ ਜੋ ਮੈਂ ਰੁਮਕਦਾ ਰਹਿਨਾ ਆਂ,
ਕਿ ਹੁਣ ਇਸ਼ਕ ਨੂੰ ਖ਼ੁਦਾ ਕਹਿਨਾਂ ਆਂ,
ਕਰਾਂ ਵੀ ਕੀ, ਇੰਨੀ ਸੋਹਣੀ ਮੇਰੇ ਸੁਫ਼ਨੇ ਦੀ ਹੂਰ ਹੈ,
ਮੈਂ ਸਮਝਦਾਂ ਇਹ ਤੇਰਾ ਨੀ, ਤੇਰੇ ਖ਼ਾਬਾਂ ਦਾ ਕਸੂਰ ਹੈ।
ਓਹਦੇ ਲਈ ਧੁੱਪਾਂ ਕਮਜ਼ੋਰ,
ਜਿਹਨੇ ਬਰਸਾਤ ਇਸ਼ਕ ਦੀ ਮਾਣੀ ਏ,
ਖ਼ੁਦਾ ਹੀ ਸੱਜਣ; ਸੱਜਣ ਹੀ ਖ਼ੁਦਾ,
ਅਮਨਾ ਜਿਹਨੇ ਵੀ ਰੂਹ ਪਛਾਣੀ ਏ।
ਓਹੀ ਇਸ਼ਕ ਕਮਜ਼ੋਰੀ,ਓਹੀ ਇਸ਼ਕ ਮੇਰਾ ਗੁਰੂਰ ਹੈ,
ਮੈਂ ਸਮਝਦਾ ਇਹ ਤੇਰਾ ਨੀ, ਤੇਰੇ ਖ਼ਾਬਾਂ ਦਾ ਕਸੂਰ ਹੈ।
                  --ਅਮਨਦੀਪ ਸਿੰਘ

sunil hanjliwal

ਤੈਨੂੰ ਹੱਦ ਤੋਂ ਜਿਆਦਾ ਚਾਹੁੰਣੇ ਆਂ
 ਆਪਣਾ ਸਭ ਕੁਝ ਤੇਰੇ ਤੋਂ ਲੁਟਾਉਣੇ ਆ
 ਕਿੱਤੇ ਦੂਰ ਨਾ ਸਾਥੋਂ ਹੋ ਜਾਈਂ ਵੇਂ
 ਅਸੀ ਇਸੇ ਕਰਕੇ ਰੋਣੇ ਆਂ
 ਬੜਾ ਲੰਮਾ ਏ ਰਾਸਤਾ ਜ਼ਿੰਦਗੀ ਦਾ
 ਤੇਰਾ ਸਾਥ ਹਮੇਸ਼ਾ ਚਾਹੁੰਣੇ ਆਂ
 ਮੇਰੀ ਮਜ਼ਿੰਲ ਆਖਰੀ ਤੂੰ ਸੱਜਣਾ
 ਗੱਲ ਇੱਥੇ ਆਣ ਮਕੌਣੇ ਆਂ
 ਕਦੇ ਹੱਥ ਨਾ ਪਿੱਛੇ ਮੋੜ ਲਵੀ
 ਨਿੱਤ ਇਹੋ ਗੱਲ ਸਮਝਾਉਣੇ ਆਂ
 ਮੇਰੇ ਚੱਲਦੇ ਸਾਹ ਤੇਰੇ ਕਰਕੇ ਵੇ
 ਇੱਕ ਤੇਰੇ ਹੀ ਆਸਰੇ ਜਿਉਣੇ ਆਂ
 
Written By : Hanjliwal Boyz

ਲੇਖਕ-ਪੂਜਾ ਪੁੰਡਰਕ

read more
ਜਿਹਨਾਂ ਨਾਲ ਖੁੱਲੇ ਆਂ ,
ਕਿਤਾਬਾਂ ਵਾਂਗ ਖੁੱਲੇ ਆਂ 
ਮੂੜ ਨਹੀ ਵੜੇ ਉਸਦੇ ਵਿਹੜੇ ,
ਜਿਹਨਾਂ ਨੂੰ ਦਿਲੋਂ ਭੁੱਲੇ ਆਂ।
loader
Home
Explore
Events
Notification
Profile