Nojoto: Largest Storytelling Platform

Best ਰਿਸ਼ਤਾ Shayari, Status, Quotes, Stories

Find the Best ਰਿਸ਼ਤਾ Shayari, Status, Quotes from top creators only on Nojoto App. Also find trending photos & videos about ਰਿਸ਼ਤਾ ਕਿਆ ਕਹਿਲਾਤਾ ਹੈ, ਰਿਸ਼ਤਾ ਹੈ, ਰਿਸ਼ਤਾ ਹੋ, ਰਿਸ਼ਤਾ ਰਿਹਾ, ਰਿਸ਼ਤਾ ਹੋਇਆ,

  • 4 Followers
  • 2 Stories
    PopularLatestVideo

ਮਨਦੀਪ ਛੀਨਾ

#ਕਿਹੋ#ਜਿਹਾ#ਰਿਸ਼ਤਾ#ਸੀ #HeartfeltMessage #ਵਿਚਾਰ

read more
mute video

SukHRai_HR59

ਦਰਦ ਦੀ ਦਵਾ ਕਰੋ ਕੋਈ ਵੀ ਰਿਸ਼ਤਾ ਅਚਾਨਕ ਹੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ !ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ !ਰਿਸ਼ਤਾ ਖਤਮ ਕਰਨ ਤੋਂ ਪਹਿਲਾਂ ਗੱਲਾਂ ਨਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ ||
SukHRai1997 #Sad #Love #Realtion #SukHRai_HR59WaaLa #SR_Production

ਨਵਪ੍ਰੀਤ ਸਿੰਘ ਜਸੱੜ

#Jassar#

read more
ਰਿਸ਼ਤਾ ਸੀ ਤੂੰ ਆਇਆ ਤੇਰੇ ਨਾਲ ਵੀ ਜੁੜ ਗਿਆ ,
ਤੂੰ ਛਡਿਆ ਤਾ ਸਮਜੀ ਨਾ ਕੇ ਰਿਸ਼ਤਾ ਮੁਕ ਗਿਆ ,
ਇਕ ਹੀ ਟਾਹਣੀ ਟੂਟੀ ਆ ਸੱਜਣਾ ਖੌਰੇ ਇਹ ਨਾ ਸਮਜੀ ਕੇ ਪੂਰਾ ਦਰਖ਼ਤ ਹੀ ਸੁੱਕ ਗਿਆ ।।
         ਜਸੱੜ #jassar#

Nzria

#ਰਿਸ਼ਤਾ

read more
ਪਤਾ, ਰਿਸ਼ਤਿਆਂ ਦੀ ਵੀ ਉਮਰ ਹੁੰਦੀ
ਉਮਰ ਦਾ ਮਤਲਬ ਖਤਮ ਹੋਣ ਤੋਂ ਬਾਅਦ 
ਮਰ ਜਾਣਾ ਨੀ ਹੁੰਦਾਂ,
ਬਲਕਿ ਖੁਦ ਦੇ ਮਰ ਜਾਣ ਤੋਂ ਬਾਅਦ ਵੀ
ਰਿਸ਼ਤੇ ਦਾ ਕਾਇਮ ਰਹਿਣਾ ਜਰੂਰੀ ਹੁੰਦਾਂ। #ਰਿਸ਼ਤਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile