Nojoto: Largest Storytelling Platform

Best ਗਿਆ Shayari, Status, Quotes, Stories

Find the Best ਗਿਆ Shayari, Status, Quotes from top creators only on Nojoto App. Also find trending photos & videos about ਗਿਆਨ ਦੀਆਂ ਗੱਲਾਂ, ਗਿਆਨੀ ਮਾਨ ਸਿੰਘ ਝੌਰ, ਗਿਆਨੀ ਗਿਆਨ ਸਿੰਘ, ਗਿਆਨੀ ਜਗਤਾਰ ਸਿੰਘ, ਗਿਆਨੀ ਹਰਪ੍ਰੀਤ ਸਿੰਘ,

  • 63 Followers
  • 66 Stories

RANA KHUMAN

#lovebeat Ranveer__Maheshwari sraj midnight writer Anshu writer RJ_Keshvi Baljeet Chauhan #ਸ਼ਾਇਰੀ #ਸ਼ਬਦ #ਸ਼ਿਵ_ਕੁਮਾਰ_ਬਟਾਲਵੀ_ਜੀ #ਮੁਹੱਬਤ #ਪੰਜਾਬੀ #ਮੈਂ #ਗਿਆ #ਵਿਚਾਰ #ਹੈ

read more
mute video

RANA KHUMAN

#SorrowFeelings Anita Sahani vijeta swami Riya Rajput Raj Panditji Sandeep kaur #ਪੰਜਾਬੀ #ਮੁਹੱਬਤ #ਵਿਚਾਰ #ਦਿਲ #ਖਾਮੋਸ਼ੀ #ਸ਼ਾਇਰੀ #ਲੇਖਕ #ਗਿਆ

read more
mute video

Gurdit Singh Guri

read more
ਐ ਮੇਰੇ ਮਾਲਿਕ ਸੰਗ ਤੇਰਾ ਹੋ ਗਿਆ
 ਤਕਦੀਰ ਨਹੀਂ ਖੁਆਬ ਪੂਰਾ ਹੋ ਗਿਆ 






                 ਰਾਧਾ ਸੁਆਮੀ ਜੀ

ਜਿੰਦਗੀ ਦੇ ਸਿਕੰਦਰ

read more
ਤੂੰ ਪਰਾਇਆ ਕਰ ਗਿਆ ਦੁੱਖ ਕਦੇ ਵੀ ਨਹੀਂ ਦੱਸੇ, ਤੇ ਝੱਖੜ ਵੀ ਕੱਲਾ ਹੀ ਜਰ ਗਿਆ ।
ਜਿਗਰਾ ਵਡਾ ਸੀ ਤੇਰਾ ਜੋ ਅਜਿਹਾ ਕਰ ਗਿਆ ।
ਹਾਰੀ ਜਦੋਂ ਜੰਗ, ਸੀ ਫਾਸਲੇ ਬਹੁਤ,,
ਪੁੱਜ ਨਾ ਸਕਿਆ ਮੈਂ ਦਰ ਤੇਰੇ, ਤੂੰ ਪਰਾਇਆ ਕਰ ਗਿਆ ।।

sraj midnight writer

ਉਹ

read more
ਉਹ ਛੱਲ ਸਮੁੰਦਰੀ ਵਰਗਾ ਮੇਰੇ ਦਿਲ ਨੂੰ ਛੋ ਗਿਆ ਏ...ਇੰਜ ਸਾਡੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਏ.... ਉਹ

guri Singh.8 437924103

hllo@@ ji##$ #ਗੁਰੀ

read more
ਅਣਜਾਨ ਰਾਹਾ ਤੇ ਚੱਲਕੇ,
ਮੈ ਅੱਕ ਗਿਆ
ਉਹ ਕਹਿੰਦੀ ਸੀ ਮੈ ਤੇਰੀ
ਇਹ ਸੁਣਕੇ ਮੈ
ਥੱਕ ਗਿਆ
ਕੀ ਸੀ ਉਹ
ਮੇਰੀ ਪਤਾ ਨਹੀ
 ਉਹਦੇ ਲਾਰੇ
ਸੁਣ 2ਕੇ  ਪਤਾ ਨਹੀ ਕਿਉ
ਅੱਜ ਅੰਦਰੋ ਅੰਦਰੀ 
ਮੱਚ ਗਿਆ@#ਗੁਰੀ
ਪੰਜਾਬੀਯੂਨੀਵਰਿਸੀਟੀ ਪਟਿਆਲਾ hllo@@ ji##$

Anshul Chatrath

ਵੇਖਦੇ ਹੀ ਵੇਖਦੇ
ਹੈ ਸਾਲ ਹੋ ਗਿਆ
ਪਹਿਲਾਂ ਨਾਲੋਂ ਜਿਆਦਾ
ਮਾੜਾ ਹਾਲ ਹੋ ਗਿਆ
ਹੁਣ ਨਇਉ ਰਿਹਾ ਮੈਨੂੰ
ਖੁਦ ਤੇ ਯਕੀਨ
ਕਿਉਂ ਅਪਣਾ ਹੀ ਸਾਡਾ
ਬਈਮਾਨ ਹੋ ਗਿਆ
ਤੇਰਾ_ਚਤਰਥ #punjabi_lines_written_by_me_AnshulChatrath_support_me

Harjit Dildar Dildar

ਮੇਰੀ ਰਚਨਾ ਮੇਰੀ ਪਹਿਚਾਣ

read more
ਤੂੰ ਪਰਾਇਆ ਕਰ ਗਿਆ ਸਾਨੂੰ ਸੱਜਣਾ ਮੁੱਖ ਮੋੜ ਕੇ
ਹੌਸਲੇ ਸਾਡੇ ਵੀ ਦੇਖ ਜੋ ਜਿੰਦਾ ਨੇ
ਭਾਵੇਂ ਚਲਾ ਗਿਆ ਤੂੰ ਦੁੱਖਾਂ ਵਿੱਚ ਰੋੜ ਕੇ ਮੇਰੀ ਰਚਨਾ ਮੇਰੀ ਪਹਿਚਾਣ

M A N I N D E R

read more
ਬਹੁਤ ਖੁਸ਼ ਹੁੰਨਾ ਜਦ ਕੋਈ ਮੇਰਾ ਮਾੜਾ ਕਰਦਾ ਅਾ,
ਕਿਓਕਿ ਮੇਰੇ ਕਿਸੇ ਪਾਪ ਦਾ ਫਲ ਮਿਲ ਗਿਆ,
ਤੇ ਮੇਰਾ ਇੱਕ ਹੋਰ ਪਾਪ ਲੱਗਦਾ ਘੱਟ ਗਿਆ। ਮਨਿੰਦਰ

Preet

Preet ਉਸ ਦਿਨ ਹੀ ਤੇਰਾ ਹੋ ਗਿਆ ਸੀ

 ਤੇਰੇ ਚੇਹਰੇ ਦਾ ਦੀਦਾਰ ਜਦੋਂ ਹੋ ਗਿਆ ਸੀ।

✍️..Preet
loader
Home
Explore
Events
Notification
Profile