Nojoto: Largest Storytelling Platform

Best ਮਨਪ੍ਰੀਤਕੌਰਪੱਡਾਚੀਮਾਂ Shayari, Status, Quotes, Stories

Find the Best ਮਨਪ੍ਰੀਤਕੌਰਪੱਡਾਚੀਮਾਂ Shayari, Status, Quotes from top creators only on Nojoto App. Also find trending photos & videos about

  • 1 Followers
  • 7 Stories
    PopularLatestVideo

Manpreet kaur

#BeatMusic #ਮਨਪ੍ਰੀਤਕੌਰਪੱਡਾਚੀਮਾਂ #ਸਾਇਰੀ #ਸ਼ਾਇਰੀ

read more
mute video

Manpreet kaur

#BeatMusic #ਮਨਪ੍ਰੀਤਕੌਰਪੱਡਾਚੀਮਾਂ #ਸਾਇਰੀ #ਸ਼ਾਇਰੀ

read more
mute video

Manpreet kaur

#ਬਾਪੂ #ਮਨਪ੍ਰੀਤਕੌਰਪੱਡਾਚੀਮਾਂ #ਦਿਲਦੀਆਂਗੱਲਾਂ #ਕਵਿਤਾ

read more
mute video

Manpreet kaur

#ਮਨਪ੍ਰੀਤਕੌਰਪੱਡਾਚੀਮਾਂ #ਬੇਈਮਾਨ #ਜਿੰਦਗੀਜਿੰਦਾਦਿਲੀ #ਸ਼ਾਇਰੀ

read more
mute video

Manpreet kaur

#ਮਨਪ੍ਰੀਤਕੌਰਪੱਡਾਚੀਮਾਂ #ਜਿੰਦਗੀ #ਸਫਰ_ਏ_ਜਿੰਦਗੀ #ਕਵਿਤਾ

read more
mute video

Manpreet kaur

#ਮਨਪ੍ਰੀਤਕੌਰਪੱਡਾਚੀਮਾਂ #ਜਿੰਦਗੀ #ਸਫਰ_ਏ_ਜਿੰਦਗੀ #ਕਵਿਤਾ

read more
mute video

Manpreet kaur

#ਕਲਮ #ਮਨਪ੍ਰੀਤਕੌਰਪੱਡਾਚੀਮਾਂ #ਮੇਰੇਵਿਚਾਰ #ਕਵਿਤਾ

read more
mute video

Manpreet kaur

ਅਜੀਬ ਫਰਜ ਨਿਭਾਉਦੀਆਂ ਤਸਵੀਰਾਂ ਕਦੇ ਤਾਂ ਰੋਂਦਿਆਂ ਨੂੰ ਵੀ ਪਲ ਚ ਹਸਾ ਜਾਵਣ ਤੇ"ਪ੍ਰੀਤ"ਕਦੇ ਬੜਾ ਤੜਫਾਉਦੀਆ ਤਸਵੀਰਾਂ। ਕਦੇ ਤਾਂ ਜਿੰਦਗੀ ਜੀਣ ਦੀ ਚਾਹਤ ਵਧਾ ਜਾਵਣ ਕਦੇ ਪਲਾਂ ਚ ਪੰਧ ਮੁਕਾਉਂਦੀਆਂ ਤਸਵੀਰਾਂ। ਕਦੇ ਤਾਂ ਦੇਖ ਸੀਨੇ ਖੋਹ ਜਿਹੀ ਪਾ ਜਾਵਣ ਕਦੇ ਮਾਰੂਥਲੀ ਮੀਹਾਂ ਵਾਂਗ ਸੀਨੇ ਠੰਡ ਪਾਉਦੀਆਂ ਤਸਵੀਰਾਂ। ਕੋਈ ਵੀ ਪਲ ਵਾਂਝਾ ਨਾ ਰਹਿੰਦਾ #ਕਵਿਤਾ #ਮਨਪ੍ਰੀਤਕੌਰਪੱਡਾਚੀਮਾਂ

read more
ਅਜੀਬ ਫਰਜ ਨਿਭਾਉਦੀਆਂ ਤਸਵੀਰਾਂ
ਕਦੇ ਤਾਂ ਰੋਂਦਿਆਂ ਨੂੰ ਵੀ ਪਲ ਚ ਹਸਾ ਜਾਵਣ 
ਤੇ"ਪ੍ਰੀਤ"ਕਦੇ ਬੜਾ ਤੜਫਾਉਦੀਆ ਤਸਵੀਰਾਂ।
ਮਨਪ੍ਰੀਤ ਕੌਰ ਪੱਡਾ ਚੀਮਾਂ ਅਜੀਬ ਫਰਜ ਨਿਭਾਉਦੀਆਂ ਤਸਵੀਰਾਂ
ਕਦੇ ਤਾਂ ਰੋਂਦਿਆਂ ਨੂੰ ਵੀ ਪਲ ਚ ਹਸਾ ਜਾਵਣ 
ਤੇ"ਪ੍ਰੀਤ"ਕਦੇ ਬੜਾ ਤੜਫਾਉਦੀਆ ਤਸਵੀਰਾਂ।
ਕਦੇ ਤਾਂ ਜਿੰਦਗੀ ਜੀਣ ਦੀ ਚਾਹਤ ਵਧਾ ਜਾਵਣ
ਕਦੇ ਪਲਾਂ ਚ ਪੰਧ ਮੁਕਾਉਂਦੀਆਂ ਤਸਵੀਰਾਂ।
ਕਦੇ ਤਾਂ ਦੇਖ ਸੀਨੇ ਖੋਹ ਜਿਹੀ ਪਾ ਜਾਵਣ
ਕਦੇ ਮਾਰੂਥਲੀ ਮੀਹਾਂ ਵਾਂਗ ਸੀਨੇ ਠੰਡ ਪਾਉਦੀਆਂ ਤਸਵੀਰਾਂ।
ਕੋਈ ਵੀ ਪਲ ਵਾਂਝਾ ਨਾ ਰਹਿੰਦਾ

Manpreet kaur

ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। ਕੁਰਸੀ ਤੇ ਬੈਠੀ ਸਾਂ ਚੱਕ ਅੰਮੜੀ ਦੀ ਗੋਦੀ ਚ ਬਿਠਾ ਗਿਆ। ਓਹਨੂੰ ਖੁਦ ਭੁੱਖ ਪਿਆਸ ਦੀ ਨਾ ਫਿਕਰ, ਖੁਦ ਦੇ ਦੁੱਖਾਂ ਦਾ ਵੀ ਨਾ ਕਿਧਰੇ ਜਿਕਰ ਤੇ ਮੇਰਾ ਰੋਣਾ ਫਿਕਰਾਂ ਦੇ ਵਿੱਚ ਪਾ ਗਿਆ। ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। ਬਾਪੂ ਚੱਕ ਸ਼ੀਨੇ ਲਾਇਆ, ਨਿੱਕੇ ਨਿੱਕੇ ਪੱਬਾਂ ਨੂੰ ਸੀ ਚੱਲਣਾ ਸਿਖਾਇਆ ਤੇ ਚੱਕ ਗਦੇੜੇ ਪੂਰੇ ਪਿੰਡ ਦੀ ਗੇੜੀ ਲਵਾ ਗਿਆ। ਭਾਈ ਭੈਣਾਂ ਨਾਲ ਰਲ ਕੀਤੀਆਂ ਸ਼ਰਾਰਤਾਂ ਸੀ ਜਿਹੜੀਆਂ ਓਹਨਾਂ ਚ ਮਾਂ ਕੋਲੋਂ ਵੱਡੇ ਭਾਈ ਨੂੰ ਕੁੱਟ ਵੀ ਪਵਾ ਗਿਆ। ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। #ਪੰਜਾਬੀ #ਕਵਿਤਾ #ਮਨਪ੍ਰੀਤਕੌਰਪੱਡਾਚੀਮਾਂ

read more
ਬਚਪਨ ਦੀਆਂ ਯਾਦਾਂ ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। 
ਕੁਰਸੀ ਤੇ ਬੈਠੀ ਸਾਂ ਚੱਕ ਅੰਮੜੀ ਦੀ ਗੋਦੀ ਚ ਬਿਠਾ ਗਿਆ। 
ਓਹਨੂੰ ਖੁਦ ਭੁੱਖ ਪਿਆਸ ਦੀ ਨਾ ਫਿਕਰ, ਖੁਦ ਦੇ ਦੁੱਖਾਂ ਦਾ ਵੀ ਨਾ ਕਿਧਰੇ ਜਿਕਰ ਤੇ ਮੇਰਾ ਰੋਣਾ ਫਿਕਰਾਂ ਦੇ ਵਿੱਚ ਪਾ ਗਿਆ। 
ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। 

ਬਾਪੂ ਚੱਕ ਸ਼ੀਨੇ ਲਾਇਆ, ਨਿੱਕੇ ਨਿੱਕੇ ਪੱਬਾਂ ਨੂੰ ਸੀ ਚੱਲਣਾ ਸਿਖਾਇਆ ਤੇ ਚੱਕ ਗਦੇੜੇ ਪੂਰੇ ਪਿੰਡ ਦੀ ਗੇੜੀ ਲਵਾ ਗਿਆ।
ਭਾਈ ਭੈਣਾਂ ਨਾਲ ਰਲ ਕੀਤੀਆਂ ਸ਼ਰਾਰਤਾਂ ਸੀ ਜਿਹੜੀਆਂ ਓਹਨਾਂ ਚ ਮਾਂ ਕੋਲੋਂ ਵੱਡੇ ਭਾਈ ਨੂੰ ਕੁੱਟ ਵੀ ਪਵਾ ਗਿਆ।
ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ।


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile