Nojoto: Largest Storytelling Platform

Best ਕਲਮਾਂ Shayari, Status, Quotes, Stories

Find the Best ਕਲਮਾਂ Shayari, Status, Quotes from top creators only on Nojoto App. Also find trending photos & videos about

  • 4 Followers
  • 178 Stories

jaspreet Kaur

#ਖਿਆਲਾਂਦਾਘਰ #ਪਿਆਰ #ਕਲਮਾਂ #ਆਪਣੇ #ਔਰਤ#ਪੰਜਾਬੀ #YadgaarBaarish #ਕਵਿਤਾ

read more

ਮਾਹੀ ਢਿੱਲੋ

ਮੈ ਲਿਖਿਆ ਉਹ ਸਮਝ ਗਏ ਪਰ ਜੋ ਨਹੀ ਸਮਝੇ ਸਭ ਅੱਖਾਂ ਦੱਸ ਗਈਆਂ ਸਭ ਫਿਰਦੇ ਸ਼ੋਹਰਤ ਪੈਸੇ ਪਿੱਛੇ ਸਕੂਨ ਦੀਆ ਮੱਤਾਂ ਦੱਸ ਕਿੱਥੇ ਗਈਆਂ #ਕਲਮਾਂ #ਸਸਪੈਂਸ

read more
ਮੈ ਲਿਖਿਆ ਉਹ ਸਮਝ ਗਏ
ਪਰ ਜੋ ਨਹੀ ਸਮਝੇ ਸਭ ਅੱਖਾਂ 
ਦੱਸ ਗਈਆਂ

ਸਭ ਫਿਰਦੇ ਸ਼ੋਹਰਤ ਪੈਸੇ ਪਿੱਛੇ 
ਸਕੂਨ ਦੀਆ ਮੱਤਾਂ ਦੱਸ ਕਿੱਥੇ 
ਗਈਆਂ

ਚੱਲ ਆ ਚੱਲੀਏ ਅੱਖਰ 
ਅਣਜਾਣ ਰਾਹਾਂ ਤੇ ਜਿੱਥੇ 
ਕੱਚ ਖਿਲਰਿਆ ਫ਼ਕੀਰ 
ਪਾਟੀ ਲੀਰ ਗੱਲਾਂ ਸਭ 
ਸੱਚ ਕਹੀਆਂ 

ਮੈ ਲਿਖਿਆ ਉਹ ਸਮਝ 
ਗਏ ਪਰ ਜੋ ਨਹੀ ਸਮਝੇ 
ਸਭ ਅੱਖਾਂ ਦੱਸ ਗਈਆਂ ...!

#ਕਲਮਾਂ ਬੇਜੁਬਾਨ

©ਮਾਹੀ ਢਿੱਲੋ ਮੈ ਲਿਖਿਆ ਉਹ ਸਮਝ ਗਏ
ਪਰ ਜੋ ਨਹੀ ਸਮਝੇ ਸਭ ਅੱਖਾਂ 
ਦੱਸ ਗਈਆਂ

ਸਭ ਫਿਰਦੇ ਸ਼ੋਹਰਤ ਪੈਸੇ ਪਿੱਛੇ 
ਸਕੂਨ ਦੀਆ ਮੱਤਾਂ ਦੱਸ ਕਿੱਥੇ 
ਗਈਆਂ

ਮਾਹੀ ਢਿੱਲੋ

ਜਿਵੇਂ ਕੋਈ ਚਿੱਤਰਕਾਰ ਕੈਨਵਸ ਤੇ ਤਸਵੀਰ ਬਣਾਕੇ ਜਾਨ ਪਾ ਦਿੰਦਾ ਬਸ ਮੈ ਅੱਖਰ ਲਿਖਕੇ ਕਾਲੇ ਜਜਬਾਤਾਂ ਨੂੰ ਬੋਲ ਬਣਾ ਦਿੰਦਾ ਹਾਂ ਹਰ ਵਾਰੀ ਖੜਕਾਉਂਦਾ ਹਾਂ ਅਣਜਾਣ ਰਾਹੀ ਦਾ ਬੂਹਾ ਮੈ ਹਰ ਕਲਾ ਦੇ ਦੀਵਾਨੇ ਦਾ ਕਿ ਪਤਾ ਗਾਹਕ ਕੋਈ ਮਿਲਜੇ ਇਸ #ਸ਼ਾਇਰੀ #ਕਲਮਾਂ

read more
ਜਿਵੇਂ ਕੋਈ ਚਿੱਤਰਕਾਰ ਕੈਨਵਸ  
ਤੇ ਤਸਵੀਰ ਬਣਾਕੇ ਜਾਨ ਪਾ ਦਿੰਦਾ 
ਬਸ ਮੈ ਅੱਖਰ ਲਿਖਕੇ ਕਾਲੇ 
ਜਜਬਾਤਾਂ ਨੂੰ ਬੋਲ ਬਣਾ ਦਿੰਦਾ ਹਾਂ
 ਹਰ ਵਾਰੀ ਖੜਕਾਉਂਦਾ ਹਾਂ 
ਅਣਜਾਣ ਰਾਹੀ  ਦਾ ਬੂਹਾ ਮੈ 
ਹਰ ਕਲਾ ਦੇ ਦੀਵਾਨੇ ਦਾ ਕਿ 
ਪਤਾ ਗਾਹਕ ਕੋਈ ਮਿਲਜੇ ਇਸ 
ਮੰਦੀ ਦੇ ਜ਼ਮਾਨੇ 'ਚ ਆਪਣੇ ਸ਼ੌਕ 
ਦੀ ਬੋਲੀ ਮੈ ਕੌਡੀਆਂ ਭਾਅ 
ਲਾ ਦਿੰਦਾ ਹਾਂ ...!

#ਕਲਮਾਂ ਬੇਜੁਬਾਨ

©ਮਾਹੀ ਢਿੱਲੋ ਜਿਵੇਂ ਕੋਈ ਚਿੱਤਰਕਾਰ ਕੈਨਵਸ  
ਤੇ ਤਸਵੀਰ ਬਣਾਕੇ ਜਾਨ ਪਾ ਦਿੰਦਾ 
ਬਸ ਮੈ ਅੱਖਰ ਲਿਖਕੇ ਕਾਲੇ 
ਜਜਬਾਤਾਂ ਨੂੰ ਬੋਲ ਬਣਾ ਦਿੰਦਾ ਹਾਂ
 ਹਰ ਵਾਰੀ ਖੜਕਾਉਂਦਾ ਹਾਂ 
ਅਣਜਾਣ ਰਾਹੀ  ਦਾ ਬੂਹਾ ਮੈ 
ਹਰ ਕਲਾ ਦੇ ਦੀਵਾਨੇ ਦਾ ਕਿ 
ਪਤਾ ਗਾਹਕ ਕੋਈ ਮਿਲਜੇ ਇਸ

ਮਾਹੀ ਢਿੱਲੋ

ਧਾਰਮਿਕ ਕਹਾਉਣ ਵਾਲਾ ਬੰਦਾ ਧਾਰਮਿਕ ਨਹੀਂ ਹੈ .. ਨੇਤਾ ਨੇਤਾ ਨਹੀ ਹੈ ਮੀਡੀਆ ਮੀਡੀਆ ਨਹੀ ਹੈ ਲੋਕਤੰਤਰ ਲੋਕਤੰਤਰ ਨਹੀਂ ਹੈ ਰੋਟੀ ਉਗਾਉਣ ਵਾਲਾ ਬੰਦਾ ਆਪਣੇ ਧਰਨੇ ਤੇ ਹੈ #Thoughts #Trees #ਕਲਮਾਂ

read more
ਧਾਰਮਿਕ ਕਹਾਉਣ ਵਾਲਾ ਬੰਦਾ 
ਧਾਰਮਿਕ ਨਹੀਂ ਹੈ ..

ਨੇਤਾ ਨੇਤਾ ਨਹੀ ਹੈ 
ਮੀਡੀਆ ਮੀਡੀਆ ਨਹੀ ਹੈ 
ਲੋਕਤੰਤਰ ਲੋਕਤੰਤਰ ਨਹੀਂ ਹੈ 
ਰੋਟੀ ਉਗਾਉਣ ਵਾਲਾ ਬੰਦਾ 
ਆਪਣੇ ਧਰਨੇ ਤੇ ਹੈ
ਉਧਰ ਨੈੱਟ ਤੇ ਟਾਇਮਪਾਸ 
ਤਾਲਿਬਾਨ ਬਣਨ ਬਾਰੇ 
ਸੋਚ ਰਿਹਾ ਹੈ 
ਉਧਰ ਕੋਈ ਨਹੀਂ ਆਫਗਿਸਤਾਨ 
ਦੀ ਹਮਾਮ ਬਾਰੇ ਸੋਚ 
ਰਿਹਾ ਹੈ 
ਭੱਜਦੌੜ ਮੱਚੀ ਪਈ ਹੈ ਪੈਸੇ ਲਈ
ਬਾਦਸ਼ਾਹ ਲਈ ਪਰ ਮਿੱਟੀ 
ਹੈ ਸਰੀਰ ਰਾਖ ਹੈ ਵਜੂਦ 
ਢਿੱਲੋਂ ਕੋਈ ਵਿਰਲਾ ਹੀ 
ਸੋਚ ਰਿਹਾ ਹੈ ...!!

#ਕਲਮਾਂ ਬੇਜੁਬਾਨ

©ਮਾਹੀ ਢਿੱਲੋ ਧਾਰਮਿਕ ਕਹਾਉਣ ਵਾਲਾ ਬੰਦਾ 
ਧਾਰਮਿਕ ਨਹੀਂ ਹੈ ..

ਨੇਤਾ ਨੇਤਾ ਨਹੀ ਹੈ 
ਮੀਡੀਆ ਮੀਡੀਆ ਨਹੀ ਹੈ 
ਲੋਕਤੰਤਰ ਲੋਕਤੰਤਰ ਨਹੀਂ ਹੈ 
ਰੋਟੀ ਉਗਾਉਣ ਵਾਲਾ ਬੰਦਾ 
ਆਪਣੇ ਧਰਨੇ ਤੇ ਹੈ

ਮਾਹੀ ਢਿੱਲੋ

ਲੁੱਚੇ ਲੰਡੇ ਪ੍ਰਧਾਨ ਤੇ ਸ਼ਾਮਲਾਟਾਂ ਦੱਬਣ ਦਾ ਜਮਾਨਾ ਆ ਗਿਆ ਚਾਹ ਵੇਚਣ ਵਾਲਾ ਸਭ ਕੁੱਝ ਵੇਚ ਗਿਆ ਤੇ ਕਹਿੰਦੇ ਇੱਕਵੀ ਸਦੀ ਹੈ ਵਿਗਿਆਨ ਦਾ ਜਮਾਨਾ ਆ ਗਿਆ #ਕਵਿਤਾ #ਕਲਮਾਂ #ColdMoon

read more
ਲੁੱਚੇ ਲੰਡੇ ਪ੍ਰਧਾਨ 
ਤੇ ਸ਼ਾਮਲਾਟਾਂ ਦੱਬਣ 
ਦਾ ਜਮਾਨਾ ਆ ਗਿਆ 
ਚਾਹ ਵੇਚਣ ਵਾਲਾ 
ਸਭ ਕੁੱਝ ਵੇਚ ਗਿਆ 
ਤੇ ਕਹਿੰਦੇ ਇੱਕਵੀ 
ਸਦੀ ਹੈ ਵਿਗਿਆਨ 
ਦਾ ਜਮਾਨਾ ਆ ਗਿਆ 
ਪੱਥਰਾਂ ਪੂਜੇ ਇਨਸਾਨ 
ਆਸਤਿਕ ਹੋਇਆ 
ਨਾਸਤਿਕ ਠੇਕੇ ਉੱਤੇ 
ਹੋਵੇ ਆਪਣੇ ਆਪ 
ਵਿੱਚ ਮਸਤ ਫਿਰ 
ਕਹਿੰਦੇ ਬੁਰਾ ਜਮਾਨਾ 
ਆ ਗਿਆ ਅੱਖ ਆਪ 
ਦੀ ਮੈਲੀ ਕਿ ਕਰੇ 
ਕੋਈ ਮਾਹੀ ਹਰ ਕੋਈ 
ਕਹਿ ਦੇਖੋ ਕਿ ਜਮਾਨਾ 
ਆ ਗਿਆ ...!!

#ਕਲਮਾਂ ਬੇਜੁਬਾਨ
ਮਾਹੀ ਢਿੱਲੋਂ ਲੁੱਚੇ ਲੰਡੇ ਪ੍ਰਧਾਨ 
ਤੇ ਸ਼ਾਮਲਾਟਾਂ ਦੱਬਣ 
ਦਾ ਜਮਾਨਾ ਆ ਗਿਆ 
ਚਾਹ ਵੇਚਣ ਵਾਲਾ 
ਸਭ ਕੁੱਝ ਵੇਚ ਗਿਆ 
ਤੇ ਕਹਿੰਦੇ ਇੱਕਵੀ 
ਸਦੀ ਹੈ ਵਿਗਿਆਨ 
ਦਾ ਜਮਾਨਾ ਆ ਗਿਆ

ਮਾਹੀ ਢਿੱਲੋ

ਸਕੂਨ ਦੀ ਆਵਾਜ਼ ਸੁਣਦੇ ਲੰਘ ਗਿਆ ਇੱਕ ਸਾਲ ਅਗਲੇ ਸਾਲ ਅਸੀ ਉਸਦੀ ਤਸਵੀਰ ਦੇਖਾਂ ਗਏ ਉਮੀਦ ਨਹੀ ਭਰੋਸਾ ਹੈ ਅਸੀ ਉਸਦੀ ਤਕਦੀਰ ਬਦਲਦੀ #ਕਲਮਾਂ

read more

ia__km222

#leaf #ਸਚਾਈਆਂ #ਪਿਆਰ #ਦੀਆਂ #ਜਿੰਦਗੀ #ਜਜਬਾਤ #ਕਲਮਾਂ #ਦੀ #ਕਵਿਤਾ

read more
ਉਹ ਦੱਸੋ 🙄
 ਜਿਹੜੇ ਕਹਿੰਦਿਆ 
ਮੈਂ ਪਿਆਰ ਤਾਂ ਦਿਲੋ ਤੇ ਸੱਚਾ ਕਰਦਾ 
ਪਰ
ਵਿਆਹ ਨੀਂ ਕਰਾਂ ਸਕਦਾ 
😏ਕੀ ਇਹ ਹੁੰਦਾ ਸੱਚਾ ਪਿਆਰ?

         ✍ਏਕਮ #leaf #ਸਚਾਈਆਂ #ਪਿਆਰ #ਦੀਆਂ #ਜਿੰਦਗੀ #ਜਜਬਾਤ #ਕਲਮਾਂ #ਦੀ #ਕਵਿਤਾ

ਮਾਹੀ ਢਿੱਲੋ

#height ਕੱਲ੍ਹ ਮੈ ਆਜ਼ਾਦੀ ਦੀ ਗੱਲ ਕੀਤੀ ਪੰਜਾਬੀ ਮਾਂ ਸਾਡੀ ਤੇ ਮੈ ਮਾਂ ਦੀ ਗੱਲ ਕੀਤੀ ਕਈ ਆਖਿਆ ਤੂੰ ਡੂੰਘਾਈ ਵੱਲ ਜਾ ਰਿਹਾ ਕਈ ਆਖਿਆ ਤੂੰ ਇਹ ਕਿ ਲਿਖ ਗਾ ਰਿਹਾ ਮੈ ਕਿਹਾ ਮੈ ਤਾਂ ਰਵਿੰਦਰ ਨਾਥ ਟੈਗੋਰ ਦੀਆਂ ਉਹਨਾਂ ਪੰਕਤੀਆਂ ਨੂੰ ਦੁਆਰਾ ਤੋਂ #ਕਲਮਾਂ

read more
ਕੱਲ੍ਹ ਮੈ ਆਜ਼ਾਦੀ ਦੀ ਗੱਲ ਕੀਤੀ 
ਪੰਜਾਬੀ ਮਾਂ ਸਾਡੀ ਤੇ ਮੈ ਮਾਂ ਦੀ 
ਗੱਲ ਕੀਤੀ ਕਈ ਆਖਿਆ ਤੂੰ 
ਡੂੰਘਾਈ ਵੱਲ ਜਾ ਰਿਹਾ ਕਈ
ਆਖਿਆ ਤੂੰ ਇਹ ਕਿ ਲਿਖ 
ਗਾ ਰਿਹਾ ਮੈ ਕਿਹਾ ਮੈ ਤਾਂ 
ਰਵਿੰਦਰ ਨਾਥ ਟੈਗੋਰ ਦੀਆਂ 
ਉਹਨਾਂ ਪੰਕਤੀਆਂ ਨੂੰ ਦੁਆਰਾ ਤੋਂ 
ਦੁਹਰਾ ਰਿਹਾ ਸ਼ਾਇਦ ਇਹਨਾਂ 
ਆਦਮਖੋਰ ਇਨਸਾਨਾਂ ਦੀਆਂ 
ਜ਼ੰਮੀਰਾਂ ਜਾਗ ਜਾਣ ਤੇ ਤੋੜ 
ਦੇਣ ਉਹਨਾਂ ਜ਼ੰਜ਼ੀਰਾਂ ਨੂੰ ਜਿਹਨਾਂ 
ਨਾਲ ਇਹਨਾਂ ਆਪਣੀ ਸੋਚ 
ਨੂੰ ਜਕੜਿਆ ਹੈ ਉਹ ਕਹਿੰਦਾ 
ਸੀ ਕਿ ਜਦੋਂ ਪਹਾੜ ਨੇ ਪਾਣੀ 
ਨੂੰ ਆਜ਼ਾਦੀ ਦਿੱਤੀ ਤਾਂ ਝਰਨੇ 
ਨੂੰ ਨੱਚਣਾ ਤੇ ਗਾਉਣਾ ਆ ਗਿਆ 
ਸ਼ਾਇਦ ਇਹਨਾਂ ਲਫ਼ਜ਼ਾਂ ਦੇ 
ਅਰਥ ਡੂੰਘੇ ਅੱਜ ਦੇ ਫਨਕਾਰ 
ਮੇਰੇ ਵਰਗੇ ਸਮਝ ਜਾਣ ਝੂਠੇ                      
ਕਲਾਕਾਰ  ਤੇ ਕਰਨ ਪੰਜਾਬ ਦੇ 

ਕਿਸਾਨ ਦੀ ਗੱਲ ਤੇ ਮਜ਼ਦੂਰ ਦੇ ਭੁੱਖੇ 
ਢਿੱਡ ਵਿਕਾਸ ਦੀ ਪੱਕੀ ਸੜ੍ਹਕ ਉੱਤੇ ਤਪਦੇ
ਨੰਗੇ ਪੈਰ ਜਵਾਨੀ ਨੂੰ ਜਕੜਿਆ 
ਨਸ਼ਿਆਂ ਦੇ ਜਾਲ ਸਭ ਕੁੱਝ ਤਾਂ
ਖਤਮ ਹੋ ਗਿਆ ਅਜੇ ਵੀ ਆਪਾਂ 
ਚੁੱਪ ਦੱਸੋਂ ਸਾਨੂੰ ਕਿਸਦੀ ਭਾਲ 
ਜਦ ਮਾਂ ਰੰਡੀ ਹੋਈ ਭੈਣ ਹੈਵਾਨੀਅਤ 
ਦਾ ਸ਼ਿਕਾਰ  ਸ਼ਾਇਦ ਫਿਰ 
ਸਾਨੂੰ ਆਵੇ ਜਾਗ ਫਿਰ ਕਲਯੁੱਗ 
ਆਇਆ ਲੈ ਸ਼ੇਰਾਂ ਕੋਲ ਬੈਠਾ ਇੱਕ 
ਬਾਬਾ ਬੋਲਿਆਂ ਜਦੋ ਮਾਸ ਦਾ ਵੈਰੀ 
ਮਾਸ ਹੋਇਆ ਹੈ ਮੇਰੇ ਯਾਰ ਚੱਲ ਇਹਨਾਂ 
ਕਿਹੜਾ ਸਮਝਣਾ ਤੈਨੂੰ ਹੀ ਪਾਗਲ ਆਖਣ 
ਗਏ ਡੂੰਘੀਆਂ ਅੱਖਾਂ ਪਾਟੀਆਂ ਬੇਆਈਆਂ 
ਨਾਲ ਬਾਬਾ ਸਾਫ਼ ਕਰਦਾ ਫਿਰ ਬੋਲਿਆਂ 
ਲੱਗਦਾ ਹੁਣ ਨਹੀ ਬੱਚਦਾ ਮੇਰਾ ਪੰਜਾਬ 
ਅੱਜ ਕੌਣ ਗਾਉਂਦਾ ਭਗਤ ਸਿੰਘ ਦੀ ਵਾਰ 
ਇਹਨਾਂ ਬੜੇ ਸਿਆਣਿਆਂ ਨੇ ਫੱਕੀ ਪਾਤੀ 
ਮੇਰੇ ਪੰਜਾਬ ਦੀ ਉਹ ਸੋਹਣੀ ਚਮਕਦੀ ਨੁਹਾਰ 
ਚੱਲ ਆਂ ਉੱਠ ਚੱਲੀਏ ਸਾਧਾਂ ਦੇ ਭੇਸ ਵਿੱਚ 
ਚੋਰਾਂ ਦੀ ਭਰਮਾਰ ਦੱਸ ਫਿਰ ਕਿਹੜੀ ਆਜ਼ਾਦੀ 
ਹੈ ਮੇਰੇ ਯਾਰ ਬਾਪੂ ਦੇ ਮੋਢਿਆਂ ਤੇ ਜਵਾਨ ਪੁੱਤ 
ਦੀ ਅਰਥੀ ਦਾ ਭਾਰ ਮਾਂ ਮੇਰੀ ਹੋਈ ਹੁਣ ਬੀਮਾਰ 
ਹੁਣ ਤਾਂ ਦੁਨੀਆਂ ਦਾ ਅੰਤ ਹੈ ਯਾਰ ਐਨੀ ਗੱਲ 
ਕਹਿਕੇ ਬਾਬਾ ਸੋਟੀ ਦੇ ਸਾਹਰੇ ਆਪਣੀ ਮੰਜ਼ਿਲ 
ਵੱਲ ਤੁਰ ਪਿਆ ਹੌਲੀ - ਹੌਲੀ ਪੈੜ ਚਾਲ ਉੱਡਦੀ 
ਰੇਤ ਟਿੱਬਿਆਂ ਦੀ ਵਿੱਚ ਗਵਾਚ ਗਿਆ ਮੇਰੇ ਬਾਬੇ 
ਦਾ ਪੰਜਾਬ ਹੁਣ ਆਪ ਹੀ ਦੱਸੋ ਕਿਹੜੀ ਆਜ਼ਾਦੀ ਹੈ 
ਯਾਰ ਇਹ ਜਿਊਦੀ ਮੌਤ ਨਹੀ ਹੋਰ ਕਿ ਹੈ ਮੇਰੇ 
ਹਮਰਾਹੀ ਮੇਰੇ ਯਾਰ ਚੱਲ ਚੰਗਾ ਚੱਲਦਾ ਇੱਕ 
ਵਾਰ ਸੋਚਕੇ ਦੱਸ ਦੇਈ ਹੁਣ ਚੁੱਪ ਨਾ ਹੋਈ ਕਿਉਂਕਿ 
ਜਿਹੜੇ ਚੁੱਪ ਉਹਨਾਂ ਨੂੰ ਹੀ ਲੁੱਟਦੀ ਸਰਕਾਰ 
ਚੱਲ ਆ ਬਗਵਾਤ ਕਰ ਆਜ਼ਾਦੀ ਪਾ ਲਾਈਏ 
ਹੁਣ ਤਾਂ ਕੁਦਰਤ ਨੇ ਪਾਈ ਮਾਰ ਫਿਰ ਇਸਤੋਂ 
ਵੀ ਹੋਣੇ ਸਾਡੇ ਮੰਦੜੇ ਹਾਲ ਫਿਰ ਦੇਖੀ ਕਿਤੇ ਵੇਲਾ 
ਹੱਥੋਂ ਨਾ ਲੰਘ ਜਾਵੇ ਆਪਣੀ ਹੀ ਲਾਸ਼ ਨੂੰ ਨਾ ਹੋਵੇ 
ਨਸੀਬ ਸਿਵਿਆਂ ਦੀ ਲਾਟ ਇਸ ਮਿੱਟੀ ਦੇ ਪੁੱਤਲੇ 
ਨੂੰ ਸਾਂਭ ਕਿ ਕਰਨਾ ਜਦ ਹੌਣਾ ਇੱਕ ਦਿਨ ਹੌਣਾ 
ਰਾਖ ਇਹ ਤਾਂ ਬਸ ਅੱਖਰ ਨੇ ਅੱਖਰਾਂ ਨੇ ਜੇ ਵੱਧ 
ਘੱਟ ਕਹਿ ਦਿੱਤਾ ਤਾਂ ਇਸ ਮਾਹੀ ਨੂੰ ਕਰਨਾ ਮਾਫ਼ 
ਪਰ ਮੇਰੀ ਇੱਕ ਗੱਲ ਤੇ ਗੌਰ ਕਰਨਾ ਮੇਰੇ ਯਾਰ .
ਆਪਣੀ ਮਾਂ ਨੂੰ ਨਾਂਹ ਐਵੇ ਸੱਭਿਆਚਾਰ ਦੇ ਨਾਮ 
ਤੇ ਨਾ ਦਿਉ ਮਾਰ ਜਿਹੜਾ ਆਪਦਾ ਨਹੀ ਹੋਇਆ 
ਉਹ ਤੁਹਾਡਾ ਕਿੱਥੋਂ ਹੋਵੇਗਾ ਮੇਰੇ ਯਾਰ ਕਿਹੜੀ ਫਿਰ 
ਖੁਸ਼ੀ ਕਿਹੜੀ ਗਮੀ ਮੇਰੇ ਯਾਰ ਜਦ ਅਧਮੋਹਿਆ 
ਲਾਲਾਚ ਵਿੱਚ ਹੋਇਆ ਫਿਰੇ ਇਨਸਾਨ ਪੱਥਰਾਂ 
ਵਿੱਚ ਖੋ ਗਿਆਨ ਅੱਜ ਦਾ ਭਗਵਾਨ ਆਪਣੀ 
ਕੌਮ ਦਾ ਅੰਤ ਅਸੀ ਆਪ ਕਰ ਰਹਿ ਦੂਜਿਆਂ 
ਨੂੰ ਕਿ ਦੋਸ਼ ਦੇਈਏ ਪਹਿਲਾਂ ਆਪਣੀ ਪੀੜ੍ਹੀ ਥੱਲੇ 
ਆਪ ਸੋਟਾ ਮਾਰ ਮੇਰੇ ਯਾਰ ਆਓ ਪੜ੍ਹੀਏ ਰੱਲਕੇ 
ਦੁਆਰਾ ਤੋਂ ਉਹ ਸ਼ਿਵ ਦੀ ਮਹੁੱਬਤ ਵਾਲੀ ਕਿਤਾਬ 
ਵੱਸਦਾ ਰਹਿ ਮੇਰਾ ਚੜ੍ਹਦਾ ਲਹਿੰਦਾ ਪੰਜਾਬ ...!!

#ਕਲਮਾਂ ਬੇਜੁਬਾਨ 
ਮਾਹੀ ਢਿੱਲੋ #height ਕੱਲ੍ਹ ਮੈ ਆਜ਼ਾਦੀ ਦੀ ਗੱਲ ਕੀਤੀ 
ਪੰਜਾਬੀ ਮਾਂ ਸਾਡੀ ਤੇ ਮੈ ਮਾਂ ਦੀ 
ਗੱਲ ਕੀਤੀ ਕਈ ਆਖਿਆ ਤੂੰ 
ਡੂੰਘਾਈ ਵੱਲ ਜਾ ਰਿਹਾ ਕਈ
ਆਖਿਆ ਤੂੰ ਇਹ ਕਿ ਲਿਖ 
ਗਾ ਰਿਹਾ ਮੈ ਕਿਹਾ ਮੈ ਤਾਂ 
ਰਵਿੰਦਰ ਨਾਥ ਟੈਗੋਰ ਦੀਆਂ 
ਉਹਨਾਂ ਪੰਕਤੀਆਂ ਨੂੰ ਦੁਆਰਾ ਤੋਂ

ਮਾਹੀ ਢਿੱਲੋ

ਮੈ ਕਾਫ਼ਿਰ ਤੂੰ ਧਰਮ ਨੀ ਜ਼ਿੰਦੇ ਕਿਤੇ ਜੋ ਮਾੜੇ ਕਰਮ ਨੀ ਜ਼ਿੰਦੇ ਲੱਗਦਾ ਉਹ ਇੱਕ ਸਾਨੂੰ ਹੌਣ ਨਹੀ ਦਿੰਦੇ ਮੈ ਕਾਫ਼ਿਰ #ਕਲਮਾਂ

read more
ਮੈ ਕਾਫ਼ਿਰ 
ਤੂੰ ਧਰਮ 
ਨੀ ਜ਼ਿੰਦੇ 
ਕਿਤੇ ਜੋ ਮਾੜੇ 
ਕਰਮ ਨੀ ਜ਼ਿੰਦੇ 
ਲੱਗਦਾ ਉਹ ਇੱਕ 
ਸਾਨੂੰ ਹੌਣ ਨਹੀ 
ਦਿੰਦੇ ਮੈ ਕਾਫ਼ਿਰ 
ਤੂੰ ਧਰਮ ਨੀ ਜ਼ਿੰਦੇ ...!!

ਤੂੰ ਮੇਰੀ ਹੈ 
ਬਸ ਮੇਰੀ ਹੈ 
ਬੱਚਿਆਂ ਵਰਗੀ 
ਹਿੰਢ ਤੇਰੀ ਹੈ 
ਇੱਕ ਦਿਨ ਸੱਚੀ 
ਸੁਆਹ ਬਣਾਕੇ 
ਛੱਡਣ ਗਏ ਤੇਰੀ 
ਚੁੱਪ ਨੇ ਕੀਤੇ ਜਖ਼ਮ 
ਨੀ ਡੂੰਘੇ ਭਾਂਬੜ ਮੱਚਦਾ 
ਲੋਕੀ ਸੇਕਦੇ ਰੂਹਾਂ ਤੋਂ 
ਤੇਰੇ ਤੇ ਵਾਹੇ ਅੱਖਰ 
ਕਿਤੇ ਦੂਰ ਨਹੀ ਹੁੰਦੇ
ਮੈ ਕਾਫ਼ਿਰ ਤੂੰ ਧਰਮ 
ਨੀ ਜ਼ਿੰਦੇ ...!

ਮੈ ਚੱਲਦਾ - ਚੱਲਦਾ 
ਰੁੱਕ ਜਾਣਾ ਹਾਂ ਸੁੱਕੇ 
ਰੁੱਖ ਬੰਜ਼ਰ ਧਰਤੀ 
ਕੱਕੀ ਰੇਤ ਪਿੰਡੇ ਤੇ 
ਪਾਕੇ ਆਪਣੇ ਸੁਪਨਿਆਂ 
ਸੰਗ ਲੂਹ ਹੰਝੂਆਂ ਦੇ ਨਾਲ
ਲਿਖ ਜਾਣਾ ਹਾਂ ਕਈ ਆਕੇ 
ਰਾਹੀ ਬੈਠੇ ਜਾਦੇ ਸੁਣ ਜਾਂਦੇ 
ਤੇਰੇ ਮੇਰੇ ਕਿੱਸੇ ਕਈ ਹੱਸ ਜਾਂਦੇ 
ਕਈ ਕੁੱਝ ਭੇਦ ਦਿਲਾਂ ਦੇ ਦੱਸ 
ਜਾਂਦੇ ਕਈ ਤਾੜੀਆਂ ਮਾਰਕੇ ਚੁੱਪ 
ਚੁਪੀਤੇ ਤੇਰੇ ਵਾਂਗ ਲੰਘ ਜਾਂਦੇ ਪੰਨਾ 
ਪਲਟਣ ਨਾਲ ਹੀ ਖਤਮ ਹੁੰਦੀ ਚਰਚਾ 
ਸਾਹਾਂ ਦੇ ਰੁੱਕਣ ਨਾਲ ਹੀ ਫਿਰ ਆਪਣਿਆਂ 
ਦੇ ਮੇਲੇ ਲੱਗਦੇ ਜਨਮਾਂ ਵੇਲੇ ਹੌਣ ਖੁਸ਼ੀਆਂ 
ਮੇਰਿਆ ਬਾਅਦ ਫਿਰ ਮਾਹੀ ਕਿਸਦੇ ਰੌਣੇ 
ਆਪਣਿਆਂ ਨੂੰ ਹੀ ਅੱਗ ਲਾਉਂਦੇ ਆਪਣੇ 
ਇਹੀ ਦਸਤੂਰ ਜਿੰਦਗੀ ਦਾ ਸ਼ਿਵ ਕਹਿੰਦਾ 
ਸੀ ਆਸ਼ਕ ਕਦੇ ਮਹੁੱਬਤ ਦੇ ਸਿਆਣੇ ਨਹੀ 
ਹੁੰਦੇ ਮੈ ਕਾਫ਼ਿਰ ਤੂੰ ਧਰਮ ਨੀ ਜ਼ਿੰਦੇ ਆਜਾ 
ਹੋਈਏ ਇੱਕ ਨੀ ਜ਼ਿੰਦੇ ਇੱਕ ਨੀ ਜ਼ਿੰਦੇ ਮੈ 
ਕਾਫਿ਼ਰ ਤੂੰ ਧਰਮ ਨੀ ਜ਼ਿੰਦੇ ....!! 


#ਕਲਮਾਂ ਬੇਜੁਬਾਨ 
ਮਾਹੀ ਢਿੱਲੋ ਮੈ ਕਾਫ਼ਿਰ 
ਤੂੰ ਧਰਮ 
ਨੀ ਜ਼ਿੰਦੇ 
ਕਿਤੇ ਜੋ ਮਾੜੇ 
ਕਰਮ ਨੀ ਜ਼ਿੰਦੇ 
ਲੱਗਦਾ ਉਹ ਇੱਕ 
ਸਾਨੂੰ ਹੌਣ ਨਹੀ 
ਦਿੰਦੇ ਮੈ ਕਾਫ਼ਿਰ

ਮਾਹੀ ਢਿੱਲੋ

ਗੁਆਚੀ ਗੱਲ ਅੱਜ ਫਿਰ ਲੱਭੀ ਜਦ ਮੈ ਕਾਗਜਾਂ ਨੂੰ ਫਰੋਲਿਆ ਜੁਗਲਵੰਦੀ ਇੱਕ ਚੁੱਪ ਦੀ                  *ਸਥਿਰ*                               ਮੇਰੀ ਤੇ ਉਹਦੀ               ਗੁਆਚੀ ਗੱਲ ….......… ਜਿੰਦਗੀ ਦਾ ਹਰ ਦਿਨ ਦੌੜ ਰਿਹਾ ਤੇ ਮੈਂ ਸਥਿਰ ਖੜੀ ਆ ਸ਼ਬਦਾਂ ਤੋਂ ਕੋਹਾਂ ਦੂਰ ਜਿੱਥੇ ਅੱਖਾਂ ਚੁੰਧਿਆਂ ਜਾਂਦੀਆਂ ਰੋਸ਼ਨੀ ਦਾ ਵੇਗ ਵੇਖਕੇ ਕੁੱਝ ਨਜ਼ਰ ਨਹੀਂ ਆਉਦਾਂ । #ਕਲਮਾਂ

read more
loader
Home
Explore
Events
Notification
Profile