Nojoto: Largest Storytelling Platform

Best ਮਨਜਿੰਦਰ Shayari, Status, Quotes, Stories

Find the Best ਮਨਜਿੰਦਰ Shayari, Status, Quotes from top creators only on Nojoto App. Also find trending photos & videos about ਮਨਜਿੰਦਰ ਸਿੰਘ ਈਸੀ, ਮਨਜਿੰਦਰ ਸਿੰਘ ਸਿਰਸਾ, ਮਨਜਿੰਦਰ ਸਿੰਘ, ਮਨਜਿੰਦਰ ਕੌਰ, ਮਨਜਿੰਦਰ ਗੁਲਸ਼ਨ,

  • 1 Followers
  • 4 Stories
    PopularLatestVideo

Manjinder Dhaliwal

ਰੱਬ ਵੀ ਚੰਦਰਾਂ ਜਿੰਦਗੀ ਨਾਲ ਗੇਮ ਜੀ ਪਾਈ ਜਾਦਾਂ 

ਪਹਿਲਾਂ ਸੱਜਣਾਂ ਨਾਲ ਨੈਣ ਮਿਲਾ ਤੇ ਹੁਣ Matching ਕਰਾਈ 

ਜਾਂਦਾ 

ਹਾਂ ਜਾਂ ਨਾ ਦਾ ਤਾ ਪਤਾ ਨੀ ਪਰ Feeling ਪੂਰੀ ਦਵਾਈ ਜਾਂਦਾ 

#ਮਨਜਿੰਦਰ ਧਾਲੀਵਾਲ Truestories

Manjinder Dhaliwal

Reallifestories #ਮਨਜਿੰਦਰ

read more
ਕਹਾਣੀ  ਸਾਰਾ ਦਿਨ ੲਿੱਕ ਪਾਸੇ ਤੇ ੳੁਸ ਅਣਜਾਣ ਸਖਸ਼ ਦਾ ਕੁਝ ਪਲ 

ਤੱਕਣਾ ਇੱਕ ਪਾਸੇ   

 #ਮਨਜਿੰਦਰ ਧਾਲੀਵਾਲ Reallifestories

Manjinder Dhaliwal

ਅੱਜ ਕੱਲੇ ਬਹਿ ਬਹਿ ਸੋਚਦੇ ਆ ਕੀ ਪਾਇਆ ਤੇ ਕੀ ਖੋਇਆ ਏ 
ਪਹਿਲੀ ਵਾਰੀ ਦਿਲ ਚੰਦਰਾਂ ਕਿਸੇ ਗੈਰ ਲਈ ਰੋਇਆ ਏ 

#ਮਨਜਿੰਦਰ ਧਾਲੀਵਾਲ

Manjinder Dhaliwal

ਜਿਹਨੂੰ ਦਿਲੋਂ ਚਾਹੁੰਦੇ ਰਹੇ ੳੁਹੀ ਸਾਨੂੰ ਛੱਡ ਤੁਰਿਅਾ 
 
ਜਿਹਦੇ ਲਈ ਸਭ ਗਵਾਇਆ ਸੀ ੳੁਹੀ ਦਿਲੋਂ ਕੱਢ ਤੁਰਿਆ
                       
                 #ਮਨਜਿੰਦਰ ਧਾਲੀਵਾਲ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile