Nojoto: Largest Storytelling Platform

Best ਗੁਰੂ Shayari, Status, Quotes, Stories

Find the Best ਗੁਰੂ Shayari, Status, Quotes from top creators only on Nojoto App. Also find trending photos & videos aboutਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀਵਨੀ, ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ, ਗੁਰੂ ਨਾਨਕ ਦੇਵ ਜੀ ਲੇਖ,

  • 9 Followers
  • 10 Stories

Aman jassal

#Punjabi #punjab nojoto #Pyar #flag #ਸਿੱਖ #azaadi #nojotohindi #dharm #ਗੁਰੂ

read more

Aman jassal

#GodIsOne_LordKabir #God #ਵਾਹਿਗੁਰੂਜੀ #ਵਾਹਿਗੁਰੂ #gharuan #Punjabi #Hindi Films Nojoto #ਗੁਰੂ

read more

Biikrmjet Sing

#ਗੁਰੂ

read more
ਸੱਚੇ ਗੁਰੂ ਦੀ ਕੀ ਪਛਾਣ ਹੈ?

©Biikrmjet Sing #ਗੁਰੂ

Aman jassal

#ਸ਼੍ਰੀਗੁਰੂਗ੍ਰਥਸਾਹਿਬਜੀ #shrigurinanakdavji #gurunankdevji #ਗੁਰੂ #ਧਾਰਮਿਕ #gharuan #Punjabi #ਨੋਜੋਟੋ

read more
ਪਹਿਲੇ ਪਾਤਸ਼ਾਹ ਜੀ ਆਏ
ਹਨ੍ਹੇਰੇ ਚੱਕੇ ਕਲਜੁਗ ਦੇ
ਕਣ ਵਿੱਚ ਵਿੱਚ ਤੂੰ ਐ
ਬੋਲ ਬਾਣੀ ਵਾਲ਼ੇ ਪੁੱਗ ਦੇ















ਰਜ਼ਾ ਰੱਬ ਦੀ ਚ ਰਹਿ ਕੇ
ਰਾਜੇ ਰਾਜ ਕਰ ਗਏ
ਬਾਬੇ ਨਾਨਕ ਨੂੰ ਧਿਆਇਆ ਜਿਨ੍ਹਾਂ
ਪੂਰੀ ਨਵਾਜ਼ ਕਰ ਗਏ

©Aman jassal #ਸ਼੍ਰੀਗੁਰੂਗ੍ਰਥਸਾਹਿਬਜੀ 
#shrigurinanakdavji
#gurunankdevji 
#ਗੁਰੂ 
#ਧਾਰਮਿਕ 
#gharuan 
#Punjabi 
#ਨੋਜੋਟੋ

Harjit Dildar

#ਗੁਰੂ ਤੇਗ ਬਹਾਦਰ ਜੀ #ਮੇਰੀ ਰਚਨਾ #ਹਿੰਦ ਦੀ ਚਾਦਰ #ਸ਼ਹਾਦਤ ਤੇ ਵਿਸ਼ੇਸ਼

read more
ਗੀਤ = ਗੱਲ ਕਰਾਂ ਪੰਜਾਬੀ ਸ਼ੇਰਾਂ ਦੀ 

ਹੱਕ ਸੱਚ ਲਈ ਲੜਨ ਵਾਲੇ , ਮਜ਼ਲੂਮਾਂ ਦੇ ਨਾਲ ਖੜ੍ਹਨ ਵਾਲੇ 
ਹੱਕ ਇਨ੍ਹਾਂ ਦੇ ਕੋਈ ਖੋਹ ਲੂ ਕੀ , ਇਨ੍ਹਾਂ ਰੁਤਬਾ ਹੀ ਐਸਾ ਪਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ , ਅੱਜ ਦਿੱਲੀ ਚ ਡੇਰਾ ਲਾਇਆ ਏ 
ਜਦ ਜਦ ਵੀ ਜ਼ੁਲਮ ਸੰਗ ਪੰਗਾ ਪਿਆ , ਇਨ੍ਹਾਂ ਨਵਾਂ ਇਤਿਹਾਸ ਰਚਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਇਹ ਪੁੱਤਰ ਸਿੰਘ ਦਲੇਰਾਂ ਦੇ , ਇਹ ਗਰਜਦੇ ਵਾਂਗਰ ਸ਼ੇਰਾਂ ਦੇ 
ਅੱਜ ਸਬਰ ਦਿਖਾਉਂਦੇ ਦਿੱਲੀ ਨੂੰ , ਦੁੱਖ ਸਹਿ ਸਕਦੇ ਨੇ ਕਹਿਰਾਂ ਦੇ 
ਜੇ ਸਮਝ ਸਕੋ ਤਾਂ ਸਮਝ ਲਵੋ , ਬੜੇ ਪਿਆਰ ਦੇ ਸੰਗ ਸਮਝਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ........

ਇਹ ਜੰਗ ਧਰਮ ਜਾਂ ਜਾਤ ਦੀ ਨਹੀਂ , ਹਿੰਮਤਾਂ ਅੱਗੇ ਟਿਕਦੀ ਰਾਤ ਵੀ ਨਹੀਂ 
ਹੱਕ ਖੋਹ ਲਏ ਜੁਬਰਾਂ ਜ਼ੋਰਾਂ ਨਾਲ , ਏਨੀ ਕਿਸੇ ਦੀ ਔਕਾਤ ਵੀ ਨਹੀਂ 
ਹੱਕ ਛੱਡ ਦੇਣਗੇ ਸੌਖਿਆਂ ਹੀ , ਇਸੇ ਵਹਿਮ ਨੂੰ ਸਬਕ ਸਿਖਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਅੱਜ ਹਰਜੀਤ ਦਿਲਦਾਰ ਲਿਖੇ , ਕਦੇ ਗੀਤ ਲਿਖੇ ਕਦੇ ਵਾਰ ਲਿਖੇ 
ਗੂੰਗੇ ਵੀ ਅੱਜ ਬੋਲ ਪਏ ਨੇ , ਕਦੇ ਟੀ. ਵੀ. ਕਦੇ ਅਖ਼ਬਾਰ ਲਿਖੇ 
ਅੱਜ ਕੁੱਲ ਲੁਕਾਈ ਜਗ ਗਈ ਏ , ਜੋ ਜਾਗ ਪੰਜਾਬੀਆਂ ਲਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਗੀਤਕਾਰ = ਹਰਜੀਤ ਦਿਲਦਾਰ #ਗੁਰੂ ਤੇਗ ਬਹਾਦਰ ਜੀ #ਮੇਰੀ ਰਚਨਾ #ਹਿੰਦ ਦੀ ਚਾਦਰ #ਸ਼ਹਾਦਤ ਤੇ ਵਿਸ਼ੇਸ਼

Follow us on social media:

For Best Experience, Download Nojoto

Home
Explore
Events
Notification
Profile