Nojoto: Largest Storytelling Platform

Best ਅਧੂਰੀ Shayari, Status, Quotes, Stories

Find the Best ਅਧੂਰੀ Shayari, Status, Quotes from top creators only on Nojoto App. Also find trending photos & videos about ਅਧੂਰੀ ਹੀ, ਅਧੂਰੀ ਹੈ, ਅਧੂਰੀ ਰਹਿ ਗਈ, ਅਧੂਰੀ ਰਹਿ, ਅਧੂਰੀ ਰਹੀ,

  • 2 Followers
  • 3 Stories
    PopularLatestVideo

ਵਰਿੰਦਰ ਸਿੰਘ

#ਅਧੂਰੀ#ਮੁਹੱਬਤ

read more
ਅਧੂਰੀਆਂ ਮੁਹੱਬਤਾਂ ਹੀ ਗਵਾਹ ਨੇ ਇਸ਼ਕ ਦੀਆਂ
ਪੁਰੀਆ ਮੁਹੱਬਤਾਂ ਦਾ ਮੈਂ ਕਿੱਸਾ ਬਣਦਾ ਨਹੀਂ ਵੇਖਿਆਂ #ਅਧੂਰੀ#ਮੁਹੱਬਤ

Jagraj Sandhu

#ਅਧੂਰੀ #ਮੁਹੱਬਤ ✍ ਹਰਫ਼ ਦਾਨਗੜੵੀਆ 😇Dh@liw@l🙋 kaur khushi Roop Golan Deep Sandhu

read more
ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ,
ਇੱਕ ਇੱਕ ਘੜੀ ਇੰਤਜ਼ਾਰ ਦੀ ਏਨੀ ਲੰਬੀ 
ਹੋ ਜਾਉ,
ਨਹੀਓ ਸੋਚਿਆ ਮੈ ਕਿ ਤੇਰੀ ਬੇਵਫ਼ਾਈ 
ਮਾਰ ਜਾਉ,
ਸੱਚ ਜਾਣੀ ਇਹ ਵੀ ਨਹੀਂ ਸੀ ਸੋਚਿਆ 
ਕਿ ਦਿਲ ਇੰਨਾ ਟੁੱਟ ਜਾਉ..!!

- Tera @JagraJ - #ਅਧੂਰੀ #ਮੁਹੱਬਤ ✍ ਹਰਫ਼ ਦਾਨਗੜੵੀਆ 😇Dh@liw@l🙋 kaur khushi Roop Golan Deep Sandhu

Jagraj Sandhu

#ਅਧੂਰੀ #ਮਹੱਬਤ ✍ ਹਰਫ਼ ਦਾਨਗੜੵੀਆ Dh@liw@l Silence_killer___❤️ Chanchal Tomar kaur khushi #ਸ਼ਾਇਰੀ

read more
ਗੂੜੇ ਲਾਏ ਯਾਰਾਨੇ ਤੇ ਰੁਸਵਾਈਆਂ ਮਾਰ ਗਈਆਂ.!
ਵਫਾ ਦੇ ਬਦਲੇ ਸੱਜਣਾ ਤੋਂ ਵੇ-ਵਫਾਇਆਂ ਮਾਰ ਗਈਆਂ.!
ਪੱਲੇ ਪਈ ਬਦਨਾਮੀ ਤੋਂ ਸਿਵਾ ਕੁਝ ਨਹੀਂ,
ਰਹਿੰਦਾ ਖੂੰਦਾ ਜਗਰਾਜ  ਨੂੰ ਤਿਹਾਈਆਂ ਮਾਰ ਗਈਆਂ.!
-Tera @Jagraj - #ਅਧੂਰੀ #ਮਹੱਬਤ ✍ ਹਰਫ਼ ਦਾਨਗੜੵੀਆ Dh@liw@l Silence_killer___❤️ Chanchal Tomar kaur khushi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile