Find the Best 1947punjab Shayari, Status, Quotes from top creators only on Nojoto App. Also find trending photos & videos about1942 a love story kuchh na kaho happy version, 1942 a love story movie, 1947 a love story, 1942 a love story, 1947a love story mp3 songs,
HARBLAS SINGH
vichhoda 1947 partition 😭partition #1947punjab शायरी दर्द 'दर्द भरी शायरी' शायरी वीडियो शायरी लव
read morePrabhjot PJSG
ਵੱਖ ਕਰਤੇ ਇਨ੍ਹਾਂ ਭਰਾ ਸਾਡੇ , ਵੱਖ ਕਰਤਾ ਇਨ੍ਹਾਂ ਮੁਲਕ ਸਾਡਾ । ਕਦੇ ਸੋਨੇ ਦੀ ਚਿੜੀ ਸੀ ਆਪਾ , ਕੌਡੀ ਕਰਤਾ ਇਨ੍ਹਾਂ ਸੁਲਕ ਸਾਡਾ। ©Prabhjot PJSG #punjab1947 #1947punjab #1947india #Pakistan #punjab #nojotopunjabi #pjsgqoutes
Jajbaati sidhu
ਮਰ ਗਈ ਜਮੀਰ ਨਾ ਰਹੀ ਸ਼ਰਮ ਕੁੱਝ ਪੰਜਾਬੀਆ ਨੂੰ, ਕਹਿ ਕਿ ਆਜਾਦੀ ਮਨਾ ਰਹੇ,ਪੰਜਾਬ ਦੀਆ ਬਰਬਾਦੀਆ ਨੂੰ, ਕਦੇ 1955ਕਦੇ1984 ਇਹਨਾ ਝੰਜੋੜਿਆ ਜਮੀਰਾ ਸਾਡੀਆ ਨੂੰ। ©Jajbaati sidhu #1947punjab
Jajbaati sidhu
1947 ਦੀ ਕਾਣੀ ਵੰਡ ਅਸੀ ਕਿਵੇ ਭੁਲਾ ਸਕਦੇ ਆ, ਸਾਡੇ ਪੰਜਾਬ ਦੇ ਹੋ ਗਏ ਸੀ ਦੋ ਟੋਟੇ ਅਸੀ ਆਜ਼ਾਦੀ ਦਿਵਸ ਕਿਵੇ ਮਨਾ ਸੱਕਦੇ ਆ। ©Jajbaati sidhu✍️ #1947 #1947punjab 1947 ਦੀ ਕਾਣੀ ਵੰਡ ਅਸੀ ਕਿਵੇ ਭੁਲਾ ਸਕਦੇ ਆ, ਸਾਡੇ ਪੰਜਾਬ ਦੇ ਹੋ ਗਏ ਸੀ ਦੋ ਟੋਟੇ ਅਸੀ ਆਜ਼ਾਦੀ ਦਿਵਸ ਕਿਵੇ ਮਨਾ ਸੱਕਦੇ ਆ।
1947 #1947punjab 1947 ਦੀ ਕਾਣੀ ਵੰਡ ਅਸੀ ਕਿਵੇ ਭੁਲਾ ਸਕਦੇ ਆ, ਸਾਡੇ ਪੰਜਾਬ ਦੇ ਹੋ ਗਏ ਸੀ ਦੋ ਟੋਟੇ ਅਸੀ ਆਜ਼ਾਦੀ ਦਿਵਸ ਕਿਵੇ ਮਨਾ ਸੱਕਦੇ ਆ।
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited