Nojoto: Largest Storytelling Platform

Best dawinder Shayari, Status, Quotes, Stories

Find the Best dawinder Shayari, Status, Quotes from top creators only on Nojoto App. Also find trending photos & videos aboutdawinder singh dsp, dawinder singh, dawinder kaur, fader controller for daw, der tak rokne ki dawa,

  • 3 Followers
  • 9 Stories

دوندر ماحل

ਇੱਕ ਸਮੇਂ ਤੇ ਰਾਸਤੇ ਮੁੜ੍ਹ ਕੇ ਉੱਥੇ ਆ ਸਕਦੇ ਨੇ, ਪਰ ਉਹਨਾਂ ਰਸਤਿਆਂ ਤੇ ਓਸ ਸਮੇਂ ਦਾ ਹੋਣਾ ਅਣਹੋਣੀ ਗੱਲ ਹੈ। #੧੨੨੭P੧੧੦੭੨੦੨੪ #dawindermahal #dawinder #dawindermahal_11 #mahalra

read more
ਇੱਕ ਸਮੇਂ ਤੇ ਰਾਸਤੇ ਮੁੜ੍ਹ ਕੇ ਉੱਥੇ ਆ ਸਕਦੇ ਨੇ,
ਪਰ ਉਹਨਾਂ ਰਸਤਿਆਂ ਤੇ ਓਸ ਸਮੇਂ ਦਾ ਹੋਣਾ ਅਣਹੋਣੀ 
ਗੱਲ ਹੈ। 
#੧੨੨੭P੧੧੦੭੨੦੨੪

©دوندر  ماحل ਇੱਕ ਸਮੇਂ ਤੇ ਰਾਸਤੇ ਮੁੜ੍ਹ ਕੇ ਉੱਥੇ ਆ ਸਕਦੇ ਨੇ,
ਪਰ ਉਹਨਾਂ ਰਸਤਿਆਂ ਤੇ ਓਸ ਸਮੇਂ ਦਾ ਹੋਣਾ ਅਣਹੋਣੀ ਗੱਲ ਹੈ। 
#੧੨੨੭P੧੧੦੭੨੦੨੪
#dawindermahal #dawinder #dawindermahal_11 #mahalra

دوندر ماحل

ਤਪਦੇ ਪੈਂਡਿਆਂ 'ਚ ਪੈਰ ਤਪਾ ਕੇ ਤੁਰ, ਐਵੇਂ ਬੇ-ਦਲੀਲੀ ਜੇਂ ਤੇ ਕਾਸ਼ ਨਾ ਕਰ, ਮਿਹਨਤ ਨੂੰ ਜਨੂੰਨ ਆਦਤ ਬਣਾ ਲਾ, ਪਰ ਮੰਜ਼ਿਲ ਦੀ ਉਮੀਦ ਤੇ ਆਸ ਨਾ ਕਰ। #੧੧੨੭੩੦੦੩੨੦੨੪ #dawindermahal #dawindermahal_11 #Mahal #dawinder #MahalRanbirpurewala

read more
ਤਪਦੇ ਪੈਂਡਿਆਂ 'ਚ ਪੈਰ ਤਪਾ ਕੇ ਤੁਰ,
ਐਵੇਂ ਬੇ-ਦਲੀਲੀ ਜੇਂ ਤੇ ਕਾਸ਼ ਨਾ ਕਰ,
ਮਿਹਨਤ ਨੂੰ ਜਨੂੰਨ ਆਦਤ ਬਣਾ ਲਾ,
ਪਰ ਮੰਜ਼ਿਲ ਦੀ ਉਮੀਦ ਤੇ ਆਸ ਨਾ ਕਰ।
#੧੧੨੭੩੦੦੩੨੦੨੪

©Dawinder Mahal ਤਪਦੇ ਪੈਂਡਿਆਂ 'ਚ ਪੈਰ ਤਪਾ ਕੇ ਤੁਰ,
ਐਵੇਂ ਬੇ-ਦਲੀਲੀ ਜੇਂ ਤੇ ਕਾਸ਼ ਨਾ ਕਰ,
ਮਿਹਨਤ ਨੂੰ ਜਨੂੰਨ ਆਦਤ ਬਣਾ ਲਾ,
ਪਰ ਮੰਜ਼ਿਲ ਦੀ ਉਮੀਦ ਤੇ ਆਸ ਨਾ ਕਰ।
#੧੧੨੭੩੦੦੩੨੦੨੪
#dawindermahal #dawindermahal_11 #mahal #dawinder  #MahalRanbirpurewala

Follow us on social media:

For Best Experience, Download Nojoto

Home
Explore
Events
Notification
Profile