Find the Best ਦੀ Shayari, Status, Quotes from top creators only on Nojoto App. Also find trending photos & videos about
Jagraj Sandhu
ਆਪਣੀ #ਜਿੰਦਗੀ ਖੁਸ਼ੀ ਆਪਣੀ #ਜਿੰਦਗੀ ਖੁਸ਼ੀ ਖੁਸ਼ੀ #ਬਤੀਤ ਕਰੋ, ਕਿਸੇ #ਦੀ #ਪਰਵਾਹ ਨਾ ਕਰੋ ਕਿਉਂਕਿ #ਇਕ ਦਿਨ #ਏਦਾ ਦਾ ਆਉਣਾ #Program ਵੀ #ਤੁਹਾਡਾ ਹੋਣਾ ਤੇ #ਗੈਰ #ਹਾਜਰੀ ਵੀ #ਤੁਹਾਡੀ ©Jagraj Sandhu #Sunhera #Life #jagrajsandhu #alone #Silence #Broken #Dil #Zindagi #Khamoshi #duniya
ਮਨਦੀਪ ਛੀਨਾ
ਮੇਰਾ ਬਹੁਤਿਆਂ ਨਾਲ, ਨਾ ਬਣਨ ਦਾ ਕਾਰਨ, ਸੱਚ ਬੋਲਣਾ ਰਿਹਾ ਹੈ। 💁 ਉਨ੍ਹਾਂ ਨੂੰ "ਸੱਚ" ਬੋਲਣਾ ਨਹੀਂ ਗਵਾਰਾ, ਤੇ ਮੈ ਝੂਠ ਦਾ ਲੈਣਾ ਨਹੀ 🙅👉 "ਸਹਾਰਾ" 👈 ਬਸ! ਇੱਕੋ ਹੀ ਅਸੂਲ, ਮੇਰਾ ਅੱਜ ਤੱਕ ਰਿਹਾ ਹੈ। ©ਮਨਦੀਪ ਛੀਨਾ #ਸੱਚ #ਬੋਲਣ#ਦੀ#ਸਜ਼ਾ #Invisible
#ਸੱਚ #ਬੋਲਣ#ਦੀ#ਸਜ਼ਾ #Invisible
read moreਮਨਦੀਪ ਛੀਨਾ
ਕਿਸੇ ਨੂੰ☝ ਕਿਸੇ ਦੂਸਰੇ ਦੀ, ਨਿਗ੍ਹਾ 👀 ਨਾਲ ਦੇਖਣਾ,👁 ਇਹ ਸਾਬਿਤ ਕਰਦੈ, ਕਿ! ਤੁਸੀਂ ਜੀਅ ਤਾਂ ਰਹੇ ਹੋ। ਪਰ! 💁 ਚਾਨਣ ਤੁਹਾਨੂੰ ਵੀ ਨਹੀਂ। ©ਮਨਦੀਪ ਛੀਨਾ #ਆਪ#ਦੀ#ਅੱਖ#ਦਾ#ਚਾਨਣ #betrayal
#ਆਪ#ਦੀ#ਅੱਖ#ਦਾ#ਚਾਨਣ #betrayal
read moreਮਨਦੀਪ ਛੀਨਾ
ਜੇਕਰ ਕੁੜੀ ਗੱਲ ਸੁਣ ਲਵੇ, ਤਾਂ ਕਹਿੰਦੇ ਬੜੀ ਚੰਗੀ ਏ। ਜੇਕਰ ਗੱਲ 🙅ਨਾ ਸੁਣੇ ਤਾਂ,ਕਹਿੰਦੇ 💁 ਮੰਦੀ ਏ । 👉 ਇਹ ਫਿਤਰਤ ਹੈ! 👈 💁ਇਨਸਾਨਾਂ ਦੀ ਯਾਰਾ 🤗 ਕਿਉਂ ਕਿ, ਇਹ ਦੁਨੀਆਂ! ਹੀ 💁 ਰੰਗ ਬਰੰਗੀ ਏ। ©ਮਨਦੀਪ ਛੀਨਾ #ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ
#ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ
read moreਮਨਦੀਪ ਛੀਨਾ
ਮੈਨੂੰ ਦੁੱਖ ਹੈ ਕਿ ਤੂੰ ਵੀ, ਮੈਨੂੰ ਜਾਣ ਨਾ ਸਕਿਆ। ਲੱਗੀ ਸੱਟ ਨੂੰ ਤੂੰ ਵੀ, ਤਾਂ ਪਛਾਣ ਸਕਿਆ। 💁 ਸੱਚ ਕਹਾਂ! ਤਾਂ ਤੇਰੀ ਚ ਵੀ ਮੈਨੂੰ ਕੋਈ, ਫ਼ਰਕ ਨਹੀਂ ਲੱਗਿਆ। ਕਿਉਂ ਕਿ ਤੂੰ ਵੀ ਮੈਨੂੰ, ਅੰਦਰੋਂ ਜਾਣ ਨਾ ਸਕਿਆ। ©ਮਨਦੀਪ ਛੀਨਾ #ਪਹਿਚਾਣ #ਅੰਦਰ #ਦੀ
#ਪਹਿਚਾਣ #ਅੰਦਰ #ਦੀ
read moreJhonson
ਲਫਜ਼ਾਂ ਲਫਜ਼ਾਂ ਵਿੱਚ ਕੁਝ ਲਫਜ਼ ਕਹਿ ਗਈ ਫਿਕਰਾਂ 'ਚ ਜਦ ਉਹਦੀ ਯਾਦ ਖਹਿ ਗਈ ਬੜਾ ਜੋਰ ਲਾਇਆ ਨੈਂਣੀ ਅੱਥਰੂ ਸੀ ਆ ਗਿਆ ਉਹਦੇ ਨਾਲ ਬਿਤਾਇਆ ਹੋਇਆ ਵੇਲਾ ਯਾਦ ਆ ਗਿਆ ਹਰ ਰੀਝ ਪੂਰੀ ਕੀਤੀ ਬੜਾ ਉਹਨੂੰ ਚਾਅ ਸੀ ਆਪਣੇ ਤੋਂ ਵੱਧ ਮੈਨੂੰ ਸੱਜਣਾਂ ਦਾ ਰਾਹ ਸੀ ਅੱਜ ਉਹਨਾਂ ਰਾਹਾਂ ਉੱਤੇ ਘੱਟਾ ਜਿਆ ਛਾ ਗਿਆ ਉਹਦੇ ਨਾਲ ਬਿਤਾਇਆ ਹੋਇਆ ਵੇਲਾ ਯਾਦ ਆ ਗਿਆ ਅੰਮ੍ਰਿਤ ਲੌਂਗੋਵਾਲ #ਯਾਦ#ਸੱਜਣਾਂ#ਦੀ#Love #Forever Satgur Singh SanDeep_Singh# sraj..midnight writer Gurtej ugoke Sketchy_writing (Deeksha Sharma)