Nojoto: Largest Storytelling Platform

Best please_dont_go_outside_of_your_home Shayari, Status, Quotes, Stories

Find the Best please_dont_go_outside_of_your_home Shayari, Status, Quotes from top creators only on Nojoto App. Also find trending photos & videos aboutplease talk to me love poem, jyoti i love you please pickup the phone, download pagalworld good morning images with shayari please download this, please bear with me, whatever you hear about me please believe it quotes,

  • 1 Followers
  • 1 Stories

Johny

#Corona_virus #Covid_19 #lockdown #India #punjab #stay_at_your_home #be_responsible #please_dont_go_outside_of_your_home Varsha Kushwah 🌈 Pariyanka Devi Poonam ਰਵਿੰਦਰ ਸਿੰਘ(Ravi) Namita Nisha

read more
ਵਿੱਚ ਪਰਦੇਸੋ ਅਇਆ ਜੋ, ਹੁਣ ਇਹ ਸਾਡਾ ਹੋ ਗਿਆ ਏ..
ਕਿਤੇ ਘਰ-ਘਰ ਵਿੱਚ ਨਾ ਹੋਜੇ, ਦੁੱਖ ਇਹ ਡਾਡਾ ਹੋ ਗਿਆ ਏ..
ਹਰ ਇੱਕ ਦੇ ਦਿਲ ਵਿੱਚ ਸੱਚੀ ਇਹ ਖੌਫ਼ ਜਿਆ ਪਾਇਆ ਏ..
ਬੰਦਾ ਨਹੀਂ ਮਹਾਨ ਇਹ ਸਭ ਨੂੰ ਸਮਝਾਇਆ ਏ..
ਦੇਖ ਸਿਖਾਈ ਜਾਂਦਾ ਰਹਿਣਾ ਸਹਿਣਾ ਲੋਕਾਂ ਨੂੰ,
ਨਾਲੇ ਸਿਖਾਈ ਜਾਂਦਾ ਤਹਿ ਤਮੀਜਾਂ ਵੀ....
ਅੱਜ ਘਰ ਵਿੱਚ ਇੱਕ ਹੋ ਕੇ ਬੈਜੋ ਮੇਰੇ ਪੰਜਾਬ ਦਿਓ,
ਨਹੀਂ ਤਾਂ ਵੱਧ ਦੀ ਰਹਿਣੀ ਗਿਣਤੀ ,
#CORONA ਦਿਆਂ ਮਰੀਜਾਂ ਦੀ।
                        #JOHNY🖋️ #corona_virus #covid_19 #lockdown #india #punjab #stay_at_your_home #be_Responsible #please_dont_go_outside_of_your_home  Varsha Kushwah 🌈  Pariyanka Devi Poonam ਰਵਿੰਦਰ ਸਿੰਘ(Ravi) Namita Nisha

Follow us on social media:

For Best Experience, Download Nojoto

Home
Explore
Events
Notification
Profile