Nojoto: Largest Storytelling Platform

Best ਆ Shayari, Status, Quotes, Stories

Find the Best ਆ Shayari, Status, Quotes from top creators only on Nojoto App. Also find trending photos & videos about ਆਲਸ मीनिंग इन इंग्लिश, ਆਲ੍ਹਣਾ मीनिंग इन इंग्लिश,

  • 505 Followers
  • 1148 Stories

ਮਨਦੀਪ ਛੀਨਾ

#ToApologize #ਕਾਗਜ਼#ਤੇ#ਆ#ਕੇ#ਖਤਮ#ਹੁੰਦੇ#ਨੇ#ਕੁਝ #ਰਿਸ਼ਤੇ #ਵਿਚਾਰ

read more

ਮਨਦੀਪ ਛੀਨਾ

#ਆ#ਜਾਵੇ #ਮੇਰੀ#ਰੂਹ#ਦਾ#ਮਾਲੀ #ਵਿਚਾਰ

read more

GURI BHUNDER

#shadesoflife #ਆ #Punjabi

read more
ਅਸੀਂ ਹਰ ਇਕ ਰੱਖਦੇ 
ਸੰਭਾਲ ਕੇ ਯਾਦ ਓਹਦੀ
ਤੇ ਓ ਨਾਮ ਵੀ ਸਾਡਾ ਭੁੱਲ ਗਈ ਆ
ਸਾਨੂੰ ਹਰ ਪਲ ਆਉਂਦੇ ਖਿਆਲ ਓਹਦੇ 
ਖੌਰੇ ਓ ਕਿਹੜੇ ਖਿਆਲਾਂ ਵਿੱਚ ਰੁੱਲ ਗਈ ਆ
ਮੈੰ ਹਵਾਵਾਂ ਵਿੱਚੋਂ ਵੀ ਕਰਾ ਮਹਿਸੂਸ ਓਹਨੂੰ
ਹਵਾ ਓਹਦੇ ਉੱਤੇ ਪਤਾ ਨੀ ਕਿਹੜੀ ਝੁਲਗੀ ਆ
....✍️ਗੁਰੀ

©GURI BHUNDER #shadesoflife 
#ਆ #Punjabi

RANA KHUMAN

#ਲਿਖਾਰੀ #ਕਵਿਤਾ #ਦਿਲ #ਲੇਖਕਾਂ #ਆ #Flute

read more

Parvinder Kumar

ਹਲੇ ਚਲਦੇ #ਆ ਲੇਖ ਥੌੜੇ #ਫਿੱਕੇ

ਨਿ ਰੰਗ #ਗੂੜਾ ਪਾ #ਲੈਣ ਦੇ

#ਨਿ ਕਾਲਜ਼ੇ #Hater ਦੇ ਅੱਗ #ਲਾਵਾਂਗੇ

ਚੰਗੇ #ਦਿਨ ਆ #ਲੈਣ ਦੇ

©Parvinder Kumar my life 

#coldnights

bedil likhari

#Hope #ਬੇਬੇ #ਮਾਂ #ਆ #Khushi #ਕਵਿਤਾ

read more
ਉੱਠਕੇ ਉਹ ਵੇਲੇ ਸਰਗੀ ਦੇ,
ਰੱਬ ਦਾ ਨਾਉਂ ਧਿਯੋਂਦੀ ਆ,
ਮੇਰੇ ਫਿਕਰ ਚ ਸਾਰਾ ਦਿਨ ਜਾਗੇ
ਤੇ ਰਾਤਾ ਨੂੰ ਵੀ ਕਿੱਥੇ ਸੌਂਦੀ ਆ,
ਲੜਦੇ ਆ ਜਦੋ ਮੈਂ ਤੇ ਛੋਟਾ ਭਾਈ,
ਉਹ ਓਹਨੂੰ ਡਾਂਟ ਲਗੋਂਦੀ ਆ,
ਹੋਵਾਂ ਮੈਂ ਗਲਤ ਜਿੱਥੇ ਉਹ 
ਲਾਡ ਨਾਲ ਸਮਜੋਨਦੀ ਆ,
ਉਹ ਤਾ ਸਾਡੀਆਂ ਖੁਸ਼ੀਆਂ ਚ ਈ 
ਖੁਸ਼ ਹੋਜੇ,ਤੇ ਆਪਣੇ ਸਾਰੇ
ਖ਼ਵਾਬ ਲਕੋਂਦੀ ਆ,
ਕੱਲੇ ਕੱਲੇ ਜੀਅ ਦੀ 
ਕੱਲੀ ਕੱਲੀ ਚੀਜ ਦਾ 
ਧਿਆਨ ਰੱਖਦੀ ਆ ਉਹ 
ਤੇ ਉਸਤਾਦ ਸਾਡੀ ਹਰ ਇਕ
ਰੀਝ ਪਗੋਂਦੀ ਆ,
ਕੋਈ ਗੁਣ ਨਹੀਂ ਆ ਵਿੱਚ ਮੇਰੇ
ਪਰ ਫੇਰ ਵੀ ਮੇਰੀ ਬੇਬੇ
 ਮੈਨੂੰ ਬਾਲਾ ਈ ਚਾਹੁੰਦੀ ਆ,
ਸੱਚੀ ਮੇਰੀ ਬੇਬੇ ਮੇਨੂ ਬਾਲਾ
ਲਾਡ ਲਢੋਂਦੀ ਆ।।।।

-ਖੁਸ਼ ਕੌਰ #Hope #ਬੇਬੇ #ਮਾਂ #ਆ #Khushi

jittu sekhon

ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜 #rude #ਪਰ #ਜਜ਼ਬਾਤੀ #ਬਥੇਰੇ #ਬੜੇ #ਮੱਥੇ #ਟੇਕੇ #ਪਾਪੀ

read more
#Rude #ਵੀ #ਬੜੇ #ਆ #ਜਜ਼ਬਾਤੀ #ਵੀ #ਬੜੇ #ਆ #ਮੱਥੇ #ਟੇਕੇ  #ਆ #ਬਥੇਰੇ #ਪਰ #ਪਾਪੀ #ਵੀ #ਬੜੇ #ਆ.....🙂🙈 ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜

jittu sekhon

#ਐਥੇ #ਕਈ #ਭੂਲੇਖੇ #ਦੂਰ #ਕਰਨ #ਨੂੰ #ਫਿਰਦੇ #ਆ... 🙊
#ਜਾ #ਤੂੰ #ਵੀ #ਲਾ  #ਲਈ #ਜਿਹੜਾ #ਚਾਅ #ਲਾਉਣਾ.....🤘

Pammy Sehgal

ਛਟ ਜਾਣਾ ਦੂਰ ਹਨ੍ਹੇਰਾ ਟੈਮ ਤਾਂ ਲੱਗਦਾ ਈ ਆ।
ਮੁੜ ਆਉਣਾ ਨਵਾਂ ਸਵੇਰਾ ਟੈਮ ਤਾਂ ਲੱਗਦਾ ਈ ਆ।

ਜੰਗ  ਲੱਗੇ  ਦਰਵਾਜ਼ੇ  ਨੇ    ਜੋ  ਕਿਸਮਤ  ਦੇ 
ਖੁੱਲ੍ਹ ਜਾਣੇ ਕਰ ਤੂੰ ਜੇਰਾ ਟੈਮ ਤਾਂ ਲੱਗਦਾ ਈ ਆ।

ਚਮਕੂ  ਤੇਰਾ  ਵਜੂਦ  ਤੂੰ    ਹਿੰਮਤ  ਹਾਰੀਂ   ਨਾ
ਹਰ ਠੋਕਰ ਦੇ ਸਿਰ ਸੇਹਰਾ ਟੈਮ ਤਾਂ ਲੱਗਦਾ ਈ ਆ। 

ਸਬਰਾਂ  ਦਾ  ਪੁਲ   ਬੰਨ੍ਹ  ਕੇ  ਪੈ ਜਾ  ਰਾਹੀਂ   ਤੂੰ
ਤੁਰ ਹੌਸਲਾ ਚੁੱਕ ਘਨੇੜਾ ਟੈਮ ਤਾਂ ਲੱਗਦਾ ਈ ਆ। 

ਰੱਖ  ਖ਼ੁਦ  ਤੇ  ਜ਼ਰਾ ਯਕੀਨ  ਕਿ ਮੰਜ਼ਿਲ  ਪਾ ਲੈਣੀ
ਬਰਸੂ ਗਰਜਿਆ ਬੱਦਲ ਜੇਹੜਾ ਟੈਮ ਤਾਂ ਲੱਗਦਾ ਈ ਆ।

ਡਾਅਢੇ  ਸਬਕ  ਸਿਖਾ  ਦਿੰਦੇ  ਨੇ   ਸੰਗੀ  ਵੀ 
ਮੁਸ਼ਕਲ ਜਦ  ਪਾਵੇ ਘੇਰਾ ਟੈਮ ਤਾਂ ਲੱਗਦਾ ਈ ਆ।

ਸਮਾਂ  ਹੈ  ਦਾਰੂ  ਸਭ  ਮਰਜ਼ਾਂ ਦਾ ਵੇਖਿਆ  ਮੈਂ 
ਹਰਜੀਤ ਕਾਸਦਾ ਝੋਰਾ ਟੈਮ ਤਾਂ ਲੱਗਦਾ ਈ ਆ।
..........#ਹਰਜੀਤ ਕੌਰ ਪੰਮੀ ........

Punjabo

"ਪਤਾ ਆ ਮੈਨੂੰ" 
ਮੈ ਸੱਜਣਾਂ ਬਗੈਰ ਨਹੀ ਰਹਿ ਸਕਦਾ, 
         ਉਹਦਾ ਵੀ ਇਹੀ ਹਾਲ ਆ, 
            ਪਰ ਕਿਸੇ ਹੋਰ ਦੇ ਲਈ,

                        
                                    ਗਿੱLL+R@j 👑 #missSardarni #Nazatoquotes #nazatopunjabi#ghaints#feeling #true#life#quotes#romantic #trust #god #cry#sad
loader
Home
Explore
Events
Notification
Profile