Find the Best petermahla Shayari, Status, Quotes from top creators only on Nojoto App. Also find trending photos & videos about
Peter Mahla
Peter Mahla
Udh jaag musfir door dia Tera pand lmera hai Ave dah kbna beh dheriyan Tera rab vdera hai ..... Udh jaag musafir door dia tera pand lmera hai Kiu tu dre halta to oh halt bdal denda hai Sukiya hoiya hadiyan vich oh jann pa denda hai Kiu darda haj halta to -2 Oh hosla tera hai Udh jaag musfir door dia Tera pand lmera hai ©Peter Mahla #petermahla #masihi #punjabi #shayar #poem #song #NightPath Ambika Jha aman dhanju Aman Verma Amit Aarya ਦਵਿੰਦਰ ਸਿੰਘ
Peter Mahla
ਅਸਮਾਨ ਸੇ ਬੜੀ ਹੈ ਦਯਾ ਤੇਰੀ ਜੋ ਮੇਰੇ ਗੁਣਾਹੋ ਕੋ ਤੂਨੇ ਮੇਰੇ ਮਾਫ ਕਿਆ ਸਾਗਰ ਸੇ ਗਹਿਰਾ ਹੈ ਪਿਆਰ ਤੇਰਾ ਕਿ ਲਹੂ ਸੇ ਮੁਝੇ ਤੂਨੇ ਹੈ ਸਾਫ ਕਿਆ ਮੈਂ ਦੂ ਕਾ ਨਜ਼ਰਾਨਾ ਤੁਜਕੋ ਮਸੀਹ ਜੋ ਹੈ ਮੇਰੇ ਪਾਸ ਸਬ ਕੁਜ ਤੁਮੀ ਨੇ ਦਿਆ #height #petermahla #hindu#punjabi#masihi#christian aman dhanju Dinesh Parmar masoom_ladka_09 jeevesh yadav SmileGivingWords
Peter Mahla
हर तरफ है मौत का मंजर दुखो की इंतेहा है लगता है मसीह यह तेरी आमद के निशान है #twilight #petermahla#hindi#masihi#chrustian Amit Aarya masoom_ladka_09 Jzbaat❤️se Sketchy_writing (Deeksha Sharma) Suhani Tiwari
Peter Mahla
ਜਿਹਦੇ ਵੱਲ ਹੋਵੇ ਯਹੋਵਾ ਓਹਨੂੰ ਹਾਰਵੇਗਾ ਕੌਣ ਜਿਸਨੂੰ ਉਠਾਵੇ ਖੁਦ ਖੁਦਾ ਉਹਨੂੰ ਗਿਰਾਵੇਗਾ ਕੌਣ #opensky #petermahla#punjabi#masihi#christian Jzbaat❤️se Manas shandilya SmileGivingWords Writer Amni A Story fouji yaar mere
Peter Mahla
ਕੁੱਛ ਚੀਜੋ ਕੋ ਜਿੰਦਗੀ ਬਦਲ ਦਿਤੀ ਹੈ ਔਰ ਕੁੱਛ ਐਸੀ ਹੋਤੀ ਹੈ ਜੋ ਪੂਰੀ ਕੀ ਪੂਰੀ ਜਿਦਗੀ ਹੀ ਬਦਲ ਦੇਤੀ ਹੈ #Bloom #petermahla#punjabi#hindi Jzbaat❤️se Sketchy_writing (Deeksha Sharma) Arpit Agrawal SwaTripathi SmileGivingWords
Peter Mahla
जिंदगी में अगर कुछ सवालों के जवाब ना मिले तो यह मत सोचना कि तुम नाकाम हो गए क्योंकि कुछ सवाल के जवाब ना ही मिले तो अच्छा है #Bloom #petermahla#hindi Jzbaat❤️se Sketchy_writing (Deeksha Sharma) SmileGivingWords SwaTripathi Arpit Agrawal
Peter Mahla
Peter Mahla
Eid Mubarak ਸਈਓ ਨੀ ਰਲ ਕਰੋ ਦੁਆਵਾਂ ਕੇ ਮੈਂ ਸ਼ਾਫੀ ਨੂੰ ਲਾਵਾਂ ਪਾ ਸ਼ਾਫੀ ਨੂੰ ਮੈਂ ਪਾ ਲੈਣਾ ਭਾਵੇਂ ਖੁਦ ਨੂੰ ਮੈਂ ਲਵਾ ਗੁਆ #HappyEid #petermahla #punjabi #masihi #christian Sketchy_writing (Deeksha Sharma) Jzbaat❤️se fouji yaar mere jeevesh yadav masoom_ladka_09
Peter Mahla
ਮੈਂ ਧੂੜ ਦਾ ਇਕ ਕਿਣਕਾ ਸਾਂ ਰੂੜੀ ਦੇ ਉੱਤੇ ਰਹਿੰਦਾ ਸਾਂ ਜਦੋ ਲੱਗ ਗਿਆ ਜੁਤੀ ਉਹਦੀ ਦੇ ਤਲੇ ਦੇ ਨਾਲ ਹੁਣ ਮਹਿਲਾ ਦੇ ਵਿਚ ਰਹਿੰਦਾ ਹਾਂ ਉੱਠਦਾ ਬਹਿੰਦਾ ਹਾਂ ਉਹਦੇ ਨਾਲ ਤੇ ਉਹਨੂੰ ਹਰ ਦਮ ਤੱਕਦਾ ਰਹਿੰਦਾ ਹਾ ਉਹਨੂੰ ਹਰ ਦਮ ਤੱਕਦਾ ਰਹਿੰਦਾ ਹਾਂ|| #eidmubarak #petermahla #punjabi #masihi #cbristian fouji yaar mere Writer Amni A Story Harsh gupta jeevesh yadav masoom_ladka_09