Nojoto: Largest Storytelling Platform

Best Skih Shayari, Status, Quotes, Stories

Find the Best Skih Shayari, Status, Quotes from top creators only on Nojoto App. Also find trending photos & videos about

  • 1 Followers
  • 1 Stories
    PopularLatestVideo

ਵੀਰੂ

ਜਦੋਂ ਮੁਸ਼ਕਿਲ ਬਣ ਗਈ ਦੁਨੀਆਂ ਤੇ 
 ਹਰ ਇਕ ਤੋਂ ਮੂਹਰੇ ਹੋ ਕੇ ਖੜੇ ਹਾਂ ।
ਜਦੋਂ ਵੀ ਧਰਤੀ ਉੱਤੇ ਕਾਲ ਪਿਆ 
ਅਸੀਂ ਹਿੱਕਾਂ ਤਾਣ ਕੇ ਲੜ੍ਹੇ ਹਾਂ ।
ਸ਼ਾਹੂਕਾਰ ਡਰਦੇ ਖਰਚੇ ਤੋਂ 
ਅਸੀਂ ਲੰਗਰ ਲਾ ਤੇ ਖੁੱਲ੍ਹੇ ।
ਭੁੱਖਿਆਂ ਨੂੰ ਰਜਾਉਣ ਲਈ 
ਅਸੀਂ ਆਪਣਾ ਆਪ ਵੀ ਭੁੱਲੇ।
ਬਾਬੇ ਨਾਨਕ ਦੇ 20 ਰੁਪਈਏ
 ਸਾਡੇ ਹੱਥਾਂ ਚੋ ਨਾ ਮੁੱਕੇ ।
ਜਦੋਂ ਤੱਕ ਦੇਸ਼ ਚ ਪੰਜਾਬੀ ਨੇ
 ਲੋਕ ਮਰਦੇ ਨੀ ਕਦੇ ਭੁੱਖੇ ।
ਅਸੀਂ ਸਰਕਾਰਾਂ ਵੱਲ ਨਹੀਂ ਝਾਕਦੇ
 ਸਰਕਾਰ ਨੂੰ ਸਾਡੀ ਲੋੜ ਹੈ ਪੈਂਦੀ।
ਸਰਬੱਤ ਦਾ ਭਲਾ ਹੀ ਮੰਗਦੇ ਹਾਂ
 ਸਾਡੀ ਬਾਣੀ ਏਹੋ  ਕਹਿੰਦੀ
ਵੀਰੂ.....✍️ #InterntaionalFamilyDay #khalsa #Skih #sikh


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile