Nojoto: Largest Storytelling Platform

Best khalsa Shayari, Status, Quotes, Stories

Find the Best khalsa Shayari, Status, Quotes from top creators only on Nojoto App. Also find trending photos & videos aboutwaheguru ji ka khalsa waheguruji ki fateh in hindi, poem on khalsa panth in punjabi, waheguru ji ka khalsa waheguruji ki fateh in punjabi, waheguru ji ka khalsa waheguru ji ki fateh in gurmukhi, a flying jatt raj karega khalsa,

  • 40 Followers
  • 57 Stories

دوندر ماحل

ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ। #੦੩੫੫P੧੧੧੧੨੦੨੩ #dawindermahal #dawindermahal_11 #MahalRanbirpurewala #punjabimusically Poetry #oldpunjabipoetry #Sikhs #khalsa #punjbiunipatiala

read more
ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ,
ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ।
#੦੩੫੫P੧੧੧੧੨੦੨੩

©Dawinder Mahal ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ,
ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ।
#੦੩੫੫P੧੧੧੧੨੦੨੩
#dawindermahal #dawindermahal_11 #MahalRanbirpurewala #punjabimusically #Poetry #oldpunjabipoetry #Sikhs #khalsa #punjbiunipatiala

Jajbaati sidhu

#khalsa

read more
ਜਿਹੜੀਆ ਲਾਉਦਾ ਤੂੰ ਝੰਡੀਆ,
            ਇਸਦੇ ਨਾਲ ਕੁੱਝ ਨਾ ਹੋਣਾ ਏ,
            ਜੇ ਲਾ ਦਿਤਾ ਖਾਲਸੇ ਦਾ ਝੰਡਾ ਅਸੀ,  
            ਤੁਹਾਡੇ ਦੇਸ਼ ਨੇ ਭੁਬਾ ਮਾਰ ਰੋਣਾ ਏ।

©Jajbaati sidhu #khalsa

دوندر ماحل

ਸਭ ਤੋਂ ਕੀਮਤੀ ਚੀਜ਼ ਹੈ ਸਮਾਂ, ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ, ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ। #1024A05032023 #dawindermahal #dawindermahal_11 #MahalRanbirpurewala #punjabimusically Poetry #oldpunjabipoetry #Sikhs #khalsa #punjbiunipatiala

read more
ਸਭ ਤੋਂ ਕੀਮਤੀ ਚੀਜ਼ ਹੈ ਸਮਾਂ, 
ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, 
ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ,
ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ।
#1024A05032023

©Dawinder Mahal ਸਭ ਤੋਂ ਕੀਮਤੀ ਚੀਜ਼ ਹੈ ਸਮਾਂ, 
ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, 
ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ,
ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ।
#1024A05032023
#dawindermahal #dawindermahal_11 #MahalRanbirpurewala #punjabimusically #Poetry #oldpunjabipoetry #Sikhs #khalsa #punjbiunipatiala

Guru Vardhan Shastri108

ShahBaj Brar

Diliye.. ✍️ Kissan Majdoor Ekta Jindabad 🚜 #sikh #khalsa #Punjabi #punjab #proud

read more

Tarandeep Singh

Follow us on social media:

For Best Experience, Download Nojoto

Home
Explore
Events
Notification
Profile