Nojoto: Largest Storytelling Platform

Best silent_lover Shayari, Status, Quotes, Stories

Find the Best silent_lover Shayari, Status, Quotes from top creators only on Nojoto App. Also find trending photos & videos aboutsilent love shayri in hindi image on chaand and taare 0, hindi shayari for silent love images, silent sad love quotes in hindi, the silent love thoughts, silent love shayari in hindi,

  • 19 Followers
  • 29 Stories

Silent Love Hitesh

Silent Love Hitesh

Silent Love Hitesh

हक़ीक़त ना सही तुम, 
ख़्वाब की तरह मिला करो... 
भटके हुए मुसाफिर को, 
चांदनी रात की तरह मिला करो...!!!

©Silent Love Hitesh #silent #silent_love #silent_lover #love  #ashiq #majnu #perfect_couple #silent_lover_boy  #missyoulove  #ekmulaqat

Keshav Kamal

Kaangra Saab

कभी उडातें मजाक थे लोग हसरतों पर हमारी 
हमारी उम्मीद ना पाए कभी तोड....
कभी उडातें मजाक थे लोग हसरतों पर हमारी 
हमारी उम्मीद ना पाए कभी तोड....



आज नजरे झुका लेते हैं पल में हमारे सामनें 
कभी याद हैं हमे भी  वो बदनाम से मोड.... #broken#silent_lover
#nojoto
#shayri_lover

Deepak Shukla

#silent_lover

read more

Kaangra Saab

ਖੇਡਾਂ ਬਹੁਤਾਂ ਖੇਡੀਅਾਂ ਸ਼ਤਰੰਜ ਚ ਪਰ ਜਿੰਦਗੀ ਦੀ ਸ਼ਤਰੰਜ ਚ ਹਾਰ ਗਏ
ੳੁਹ ਅਾਈ ਤਾਂ ਨਾਲ ਸਾਡੇ ਸੀ ਰਾਨੀ ਬਣਕੇ
ਪਰ ਬਣਕੇ ਵਜੀਰ ਸਾਨੂੰ ਮਾਰ ਗਏ
ਜਿੱਤੀ ਹੋਈ ਸੀ ਬਾਜੀ ਜਿਹੜੀ ਜਿੰਦਗੀ ਦੀ
ਤੇਰੇ ਪਾਏ ਹੋਏ ਘੇਰੇ ਕਾਰਨ ਹਾਰ ਗਏ
ਚੱਕਰਾਂ ਤੇਰੇ ਕਰਕੇ ਨੀ ਸਾਡੇ ਪਿਅਾਦੇ ਵੀ ਸਾਨੂੰ ਚਾਰ ਗਏ

ਇੱਕਲੇ ਰਿਹ ਗਏ ਹਾਂ ਇੱਕਲੇ ਰਾਜੇ ਵਾਂਗ ਚੱਲ-੨ ਕਦਮ ਇੱਕ ਇੱਕ ਜਿੰਦਗੀ ਨੂੰ ਖੌਣ ਤੋਂ ਬਚਾ ਰਹੇ ਹਾਂ
ਭਾਵੇ ਵੱਲ ਦੂਜੇ ਹੇਗੀ ਕਈ ਅੌਖਾਂ ਨੀ ਫੇਰ ਵੀ ਬਾਜੀ ਅਾਪਣੀ ਅਸਾਂ ਚਲਾ ਰਹੇ ਹਾਂ

ਪਹੁੰਚਾ ਗੇ ਮੋੜ ਅਾਖਿਰ ਤੇਂ ਬਿਨਾ ਜਿੰਦਗੀ ਨੂੰ ਖੋਏ ੳੁਮੀਦਾਂ ਨਾ ਜਿੱਤਣ ਦੀਅਾਂ ਨੂੰ ਖਾਰਿਜ ਕਰਾਂਗੇ 
ਵਿਸ਼ਵਾਸਾਂ ਤੇ ਹੇਗਾਂ ਯਕੀਨ ਪੂਰਾ ਨਾਲੇ ਇਰਾਦੇ ਪਹਾੜਾਂ ਵਰਗੇ ਨੇ ਦੇਖੀ  ਹੋਲੀ ੨ ਮੰਜਿਲ ਨੂੰ ਹਾਸਿਲ ਕਰਾਂਗੇ

#Ranjha Yaar #nojoto
#shayri_lover
#silent_lover
#Nojotoshayri
#Kaangra_saab

Kaangra Saab

Life is like a Life is like a game 
it doesn't matter how you start the game but it's matter how you end this 
is known as life #Kaangra_saab
#nojoto 
#shayri
#silent_lover

Kaangra Saab

ਸੁਪਨੇ ਸੀ ਨਿਕਾਹ ਦੇ 
ਗੱਲਾਂ ਸੀ ਬੱਸ ੳੁਸਤੋਂ ਵੱਧ ਚਾਹ ਦੇ
Shikve ਈ ਬੱਸ ਰਿਹ ਗਏ ਪੱਲੇਂ 
ਵੱਖ ਤੇਰੇ ਤੋਂ ਰਾਹ ਦੇਂ ||

ਓ ਦਿਮਾਗੋਂ ਕੱਟਗੀ ਦਿਲ ਦੇ ਪੇੜ ਮੇਰੇ ਨੂੰ
Nafa ਕੀ ਅਸੀ ਕਮਾਇਅਾਂ ਕਰਕੇ ਛਾਹ ਦੇ
ਲਿੱਖਿਅਾਂ ਜਾਣਾ ਕਿੱਸਾ ਮੇਰਾ ਵਿੱਚ ਕਿਤਾਬ ਵਾਰਸ ਸ਼ਾਹ ਦੇ ||

ਓ ਹੀਰ ਦੀ ਖਵਾਇਅਾਂ ਚੁਰੀਅਾਂ ਓ ਰਾਂਝੇ ਦੇ ਪਿਅਾਰ ਦੀਅਾਂ ਗੱਲਾ ਗੁੜੀਅਾਂ
ਬਾਹਲੇ ਕਰਾਲੇ ਤੂੰ ਵਾਰ ਭਰਾਵਾ ਤੋਂ ਅਾਪਦੇ ਨਾ ਹੁਣ ਕੋਈ ਮੇਨੂੰ ਖਤਾ ਦੇ ||

ਮਾਰਨਾ ਈ ਏ ਮੇਨੂੰ ਸ਼ਰੀਰੋਂ ਮਾਰਲਾ ਪਰ ਰੂਹ ਨੂੰ ਮੇਰੀ ਨਾ ਕੋਈ ਸਜਾ ਦੇ 
ਨਾ ਰਹੇ ੳੁਹ ਹੁਣ ਹਕੀਕਤ ਸੁਪਨੇ ਸੀ ਜੋ ਨਿਕਾਹ ਦੇ || #Nojoto#shayrilover
#silent_lover#ranjhayaar
#nojoto_shayri

Johny

#silent_lover #johnylotia #yaarforever #Pyar #follow_me_on_insta_as_johnyjwahar Kalyani Shukla Saloni Singh Babita Gita Choudhary Nilam Kumari

read more
ਸੋਚ🤔 ਤੇਰੀ ਖੂਬਸੂਰਤੀ ,,
 ਮੈਂ ਕੁੱਝ ਅਲਫਾਜ਼ ਲਿਖ਼ਣ✒ ਬੈਠਾ ਸੀ...
 ਦੇਖ ਤੇਰੀ ਮਾਸੂਮੀਅਤ😍 ,, 
ਬਰਬਾਦ👤 ਹੋ ਕੇ ਬੈਠਾ ਆ।
                                   #JOHNY🖋️ #silent_lover #johnylotia #yaarforever #pyar #follow_me_on_insta_as_johnyjwahar Kalyani Shukla Saloni Singh Babita Gita Choudhary Nilam Kumari
loader
Home
Explore
Events
Notification
Profile