Nojoto: Largest Storytelling Platform

Best johnylotia Shayari, Status, Quotes, Stories

Find the Best johnylotia Shayari, Status, Quotes from top creators only on Nojoto App. Also find trending photos & videos about john green quotes, johnny depp quotes, samuel johnson quotes, johny mera naam, johny johny yes papa video poem,

  • 1 Followers
  • 11 Stories

Johny

#silent_lover #johnylotia #yaarforever #Pyar #follow_me_on_insta_as_johnyjwahar Kalyani Shukla Saloni Singh Babita Gita Choudhary Nilam Kumari #JOHNY🖋️

read more
ਸੋਚ🤔 ਤੇਰੀ ਖੂਬਸੂਰਤੀ ,,
 ਮੈਂ ਕੁੱਝ ਅਲਫਾਜ਼ ਲਿਖ਼ਣ✒ ਬੈਠਾ ਸੀ...
 ਦੇਖ ਤੇਰੀ ਮਾਸੂਮੀਅਤ😍 ,, 
ਬਰਬਾਦ👤 ਹੋ ਕੇ ਬੈਠਾ ਆ।
                                   #JOHNY🖋️ #silent_lover #johnylotia #yaarforever #pyar #follow_me_on_insta_as_johnyjwahar Kalyani Shukla Saloni Singh Babita Gita Choudhary Nilam Kumari

Johny

#punjabi_love #pure_punjabi VARSHA KUSHWAH Kalyani Shukla Saloni Singh Babita Sahiba Sridhar #johnylotia

read more
ਭਾਵੇਂ ਮੁਹ🗣 ਦੇ ਆ ਕੌੜੇ , ਇਹ ਜਗ ਸਾਰਾ ਜਾਣੇਂ ,
 ਪਰ ਦਿਲ❤ ਵਿੱਚ ਰੱਬ☝🏻 ਸਾਡੇ ਵੱਸਦਾ....
ਆਉਂਣ ਦੇ ਤੂੰ ਸਾਡਾ ⏱TIME , ਮਾਰੂ ਖੱੜ ਕੇ SALUTE🙋🏻‍♂ , ੲਿਹ ਚੰਦਰਾਂ ਜ਼ਮਾਨ ਜਿਹੜਾ ਹੱਸਦਾ।🤐
                         
                                                     JOHNY🖋️ #punjabi_love #pure_punjabi  VARSHA KUSHWAH Kalyani Shukla Saloni Singh Babita Sahiba Sridhar #johnylotia

Johny

#johnylotia VARSHA KUSHWAH Kalyani Shukla Saloni Singh Sahiba Sridhar Babita #JOHNY🖋️

read more
☝🏻ਇੱਕ ਗੱਲ ਬਾਪੂ🙏🏻 ਕੋਲੋ ਰੀਜ ਨਾਲ ਸਿੱਖੀ, ਗੱਲ ਮੁਹ🗣 ਉੱਤੇ ਹੁੰਦੀ ਭਾਵੇਂ ਕੌੜੀ ਭਾਵੇਂ ਮਿੱਠੀ...
ਨਾ ਹੀ ਮੈਂ FAN ਦੇਖ ਨਾਰਾਂ💃🏻ਤੇ GUN🔫 ਦਾ, ਝੂਠੀਆਂ ਤਰੀਫਾਂ ਵਾਲੇ ਪੂਲ ਨਹੀਓਂ ਬਨਦਾ।                                                       

                                    #Johny🖋️ #johnylotia VARSHA KUSHWAH Kalyani Shukla Saloni Singh Sahiba Sridhar Babita

Johny

#PB09 #pure_punjabi #insta #johnylotia VARSHA KUSHWAH Kalyani Shukla Saloni Singh Babita Gita Choudhary #JOHNY🖋️

read more
ਵੇਖਣ🧐 ਨੂੰ ਚੇਹਰੇ ਸਾਡੇ ਭੋਲੇ ਬੱਲੀਏ🤓,, ਗੋਰੇ ਰੰਗ ਪਿੱਛੇ ਬਣਦੇ ਨਾ FOOL🤪 ਨੀ.... ਅਸੀਂ PB09 ਆਲ਼ੇ ਵੱਜਦੇ ,,, ਦਿਲੋਂ❤ ਸਾਫ਼ ਤੇ BLOOD ਦੇ ਆ COOL😎 ਨੀ।
                                     #JOHNY🖋️ #PB09 #PURE_PUNJABI #INSTA #johnylotia  VARSHA KUSHWAH Kalyani Shukla Saloni Singh Babita Gita Choudhary

Johny

#love_failure #ishq #drd punjabi❤️ #johnylotia Kalyani Shukla Babita Saloni Singh Gagan Singh Fateh Chauhan #JOHNY🖋️

read more
I loved  ਉਮਰਾਂ ਨਾਲ👥 ਹੰਢਾਉਣ ਦੀ ਸੋਂਹ🤲🏻 ਖਾਂਦੇ ਸੀ,,,
ਜਦ ਮਹੋਬਤ ਦੀਆਂ ਗੱਲਾਂ ਮਿਲ💑 ਕਰਦੇ ਸੀ.... 
ਹੰਝੂਆਂ ਨਾਲ ਅੱਖਾਂ👀 ਨਮ ਸੀ ਹੁੰਦੀਆਂ,,,
ਪਲ ਦੀ ਦੂਰੀ😞 ਜ਼ਰਦੇ ਨਹੀਂ ਸੀ.....
ਮੇਰਾ ਸਭ ਨੀਲਾਮ ਹੋ ਗਿਆ,,, 
ਤੂੰ ਕੱਲਿਆਂ ਲਾਈ ਜਵਾਨੀ ਨਹੀਂ ਸੀ....
JOHNY👎🏻 ਤੂੰ ਹੀ ਧੋਖੇਬਾਜ਼ ਸੀ,,, 
ਫਿਤਰਤ ਮੇਰੀ ਵਿਚ ਬਾਈਮਾਨੀ ਨਹੀਂ ਸੀ।🙏🏻
                                                               #JOHNY🖋️ #love_failure #ishq #drd #punjabi❤️ #johnylotia Kalyani Shukla Babita Saloni Singh Gagan Singh Fateh Chauhan

Johny

#ਆਸ਼ਕੀ #Love #johnylotia #JOHNY🖋️

read more
ਸਾਨੂੰ ਚਾਹ🍵 ਪੀਣੀ ਜਵਾਂ ਵੀ ਪਸੰਦ ਨੀ👎🏻,,ਪਰ ਤੇਰੀ👆🏻 ਜੂਠੀ ਬੂੱਲਾ👄 ਤੱਕ ਆ ਜਾਂਦੀ ਆ....
ਤੇਰੇ ਕੱਟੜ ਅਸੂਲ ਯਾਰੀ ਯੁਰੀ🤝🏻 ਦੇ,,   ਸਾਨੂੰ ਸਹੇਲੀ👫 ਵਾਲੀ FEELING😍 ਦਵਾ ਜਾਂਦੀ ਆ।
                    #JOHNY🖋️ #ਆਸ਼ਕੀ #love #johnylotia

Johny

ਦੂਰੋਂ ਦੂਰੋਂ ਦੇਖੀਂ👀 ਜਾਵਾਂ,, ਦਿਲ❤ ਵੀ ਇਹ ਹੀ ਕਹਿੰਦਾ ਐ......
ਪਰ ਦਰਦ💔 ਜਿਹਾ ਇਕ ਉਠਦਾ ਐ,, ਜਦੋਂ ਉਹਦੇ ਕੋਲ ਕੋਈ ਬੈਂਦਾ ਐ......
ਕਰੇ ਗਲ਼ ਉਹ ਹੋਰ ਕਿਸੇ ਨਾਂ ਆਸ਼ਿਕ👤 ਦੇ ਦਿਲ ਨੂੰ ਮਾਰਦੀ ,,,
ਆਜੋ ਤੁਹਾਨੂੰ ਗੱਲ ਸਣਾਉਨਾ ਮੈਂ ਇਕ ਤਰਫੇ ਪਿਆਰ🥰 ਦੀ।
                            #JOHNY🖋️ #onesidedlove #greatfeeling #lovefaliure #johnylotia

Johny

किसान  ਮੁੱਲ ਸਾਂਭ ਸਾਂਭ🌾ਪਾਲੀ ਦਾ ਜੋ ਪਵੇ ਨਾ,,,,
ਥੱਲੇ🦶🏻ਮਾਰ ਸਰਕਾਰਾਂ ਦੀ ਇਹ ਆਉਂਦਾ ਆ....
ਫਿਰ ਕਰਜ਼ੇ💸 ਦੇ ਭਾਰ ਥੱਲੇ ਦੱਬਿਆ,,,,
ਰੱਸਾ⛓ ਪੱਖੇ ਨੂੰ ਵੀ ਯਾਰਾ ਇਹ ਪਾਉਂਦਾ ਆ.....
ਅੱਖੀਂ👀ਸੜਦੀ ਕਣਕ🌾ਇਹੇ ਦੇਖੇ ਜੋ,,,,
ਅੱਗ🔥ਅੱਖਾਂ ਚ ਵਸਾਉਣੀ ਯਾਰਾ ਪੈਂਦੀ ਆ....
ਜੂਨ ਜੱਟ🙏 ਦੀ ਹੰਢਾਉਣੀ ਏਨੀ ਸੋਖੀ ਨੀ,,,,
ਸੱਪਾਂ🐍ਕੀੜਿਆਂ🐛ਨਾ ਯਾਰੀ ਲਾਉਣੀ ਪੈਂਦੀ ਆ..।🤐🤐
                   JOHNY🖋️ #किसान #jatt_life #thag_life #farmer🙏 #johnylotia

Johny

ਜਦ ਤੇਰੇ ਪਿਆਰ❤ ਨੂੰ ਹੋਰ👆🏻 ਕਿਸੇ ਤੇ ਪਿਆਰ❤ ਜਿਆ ਆ ਜਾਵੇ.....
 ਫਿਰ ਤੇਰੇ ਪਿਆਰ❤ ਤੋਂ ਦੂਰੀ🙏🏻 ਸੱਜਣਾਂ ਚੰਗੀ ਹੂੰਦੀ ਆ।
                                      JOHNY🖋️ #punjabi. #latenight. #lovefailure #johnylotia

Johny

#johnylotia VARSHA KUSHWAH Kalyani Shukla Sahiba Sridhar Saloni Singh Gita Choudhary #JOHNY🖋️

read more
ਗਲ਼ 🤨ਮਾਂਣ ਦੀ ਨਾ ਕਰ,, ਇਹ ਤਾਂ ਪਲਾਂ ਵਿਚ ਟੁੱਟੇ,, ਜਦੋਂ ਆਉਣ ਤੱਤੀ ਵਾਂਵਾ ਪਾਉਣ ਘੇਰਾ ਵੀ.....

ਜਿਹੜਾ TIME⌛ ਮਿਲ਼ੇ ਜੀ ,,ਇਹ ਆਉਂਣਾ ਨੀ ਦੋਬਾਰਾ,,, ਭਾਵੇਂ ਲਾ ਲੲੀ ਜ਼ੋਰ ਬਥੇਰਾ ਵੀ....

                                    #JOHNY🖋️ #johnylotia  VARSHA KUSHWAH Kalyani Shukla Sahiba Sridhar Saloni Singh Gita Choudhary
loader
Home
Explore
Events
Notification
Profile