Nojoto: Largest Storytelling Platform

Best trendinglikhari Shayari, Status, Quotes, Stories

Find the Best trendinglikhari Shayari, Status, Quotes from top creators only on Nojoto App. Also find trending photos & videos about

  • 2 Followers
  • 10 Stories

Singh.Ramandeep_pb13

ਛੱਡ ਦਿੱਤੇ ਕਰਨੇ ਗ਼ਿਲੇ-ਸ਼ਿਕਵੇ ਹੁਣ ਗੱਲ ਗੱਲ ਉੱਤੇ, 

ਇਸ ਚੰਦਰੇ ਦਿਲ ਨੂੰ ਜਦ ਦੁਨੀਆਂ ਦਾ ਚਿਹਰਾ ਦਿਸਣ ਲੱਗਾ।





                                -ਸਿੰਘ ਰਮਨਦੀਪ

©Singh.Ramandeep_pb13 #motivational_likhari #SinghRamandeepUniqueProductions #award_winner_writer #all_rounder_personality #downtoearth #trendinglikhari #punjabipoet #trendinggabru #kavi #sad_poetry

Singh.Ramandeep_pb13

ਆਪਣੀ ਹੀ ਮਸਤੀ 'ਚ ਉੱਡ ਸੋਹਣਿਆ,
                    ਦੁਨੀਆਂ ਤਾਂ ਖੰਭ ਵੱਡਣਾ ਈ ਹੁੰਦਾ ਏ 

ਐਂਵੇ ਨਈਓ ਪਰਵਾਹ ਕਿਸੇ ਦੀ ਕਰੀਦੀ, 
                    ਦੁਨੀਆਂ ਦਾ ਕੰਮ ਭੰਡਣਾ ਈ ਹੁੰਦਾ ਏ 


-Singh.Ramandeep_pb13 
 #Motivational_likhari #motivational_likhari #SinghRamandeepUniqueProductions #award_winner_writer #trendinglikhari #motivationalwriter #motivationallines

Singh.Ramandeep_pb13

~~~~~~~~~~~~~~~~~~~~~~~~
ਕਰ ਕੇ ਕਮਾਲ   ਕੋਈ ਬਣ ਜਾ ਮਿਸਾਲ 
ਐਵੇਂ ਹੋ ਕੇ ਬੇਹਾਲ  ਕੀ ਤੂੰ ਖੱਟ ਲਵੇਂਗਾ ?....

ਕੱਖੋਂ ਹੋਜੇਂਗਾ ਤੂੰ ਲੱਖ  ਓਹਤੋਂ ਹੋਵੀਂ ਨਾ ਤੂੰ ਵੱਖ
ਟੇਕ ਉਸ ਉੱਤੇ ਰੱਖ ਹੀ ਤੂੰ ਖੱਟ ਲਵੇਂਗਾ।
~~~~~~~~~~~~~~~~~~~~~~~~
✍Singh.Ramandeep_pb13
      #Motivational_likhari #motivational_likhari #SinghRamandeepUniqueProductions #award_winner_writer #trendinglikhari #motivationalwriter #bestmotivationalquotes #punjabiquotes

Singh.Ramandeep_pb13

ਚੜਦੀ ਸਵੇਰ ਇੱਕ ਦਿੰਦੀ ਐ ਸੁਨੇਹਾ 
ਕਰ ਸ਼ੁਰੂਆਤ ਹੁਣ ਬਿਲਮ ਹੈ ਕੇਹਾ 

ਔਗੁਣ ਤਾਂ ਸਭਨਾਂ 'ਚ ਗੁਣਾਂ ਨੂੰ ਵੀ ਖੱਟੀਏ 
ਸਾਂਭ ਸਾਂਭ ਆਪਣੇ ਜ਼ਮੀਰ ਨੂੰ ਵੀ ਰੱਖੀਏ 

ਕੰਡਿਆਂ ਦੇ ਵਿੱਚ ਸਦਾ ਖਿਲਣੇ ਗੁਲਾਬ ਨੇ 
ਕਰ ਕੇ ਮੁਸ਼ੱਕਤਾਂ ਹੀ ਮਿਲਣੇ ਮੁਕਾਮ ਨੇ 
 
   -Singh.Ramandeep_pb13 #motivational_likhari #SinghRamandeepUniqueProductions #award_winner_writer #trendinglikhari

Singh.Ramandeep_pb13

Singh.Ramandeep_pb13

आज इस खलकत में खिलता है वो ,
बनकर जल "जुनून" जिन्हें सींच रहा हो।


-Singh.Ramandeep_pb13 #motivational_likhari #SinghRamandeepUniqueProductions #award_winner_writer #trendinglikhari #hindiquotes

Singh.Ramandeep_pb13

Travel  आज खुद के लिए जो चल रहा हूँ 
तभी अपनों को भी खल रहा हूँ 
बेगुनाह होते हुए भी जो बदनाम हुआ 
धीरे-धीरे तभी तो बदल रहा हूँ 



-Singh.Ramandeep_pb13 #motivational_likhari #SinghRamandeepUniqueProductions #award_winner_writer #trendinglikhari #hindiquotes

Singh.Ramandeep_pb13

ਰਾਹਾਂ ਉੱਤੇ ਤੁਰੇ ਹਾਂ, ਔਕੜਾਂ ਵੀ ਆਉਣੀਆਂ 
ਜੇ ਗਏ ਘਬਰਾ, ਫੇਰ ਜਿੱਤਾਂ ਕਿਥੋਂ ਹੋਣੀਆਂ 
ਦਿਲ ਵਿੱਚ ਸੁਪਨੇ ਦੱਬ ਕੇ ਵੀ ਫਾਇਦਾ ਨਈ
ਸਾਨੂੰ ਦੁਨੀਆ ਦਬਾਊ, ਬਣਿਆ ਕੋਈ ਕਾਇਦਾ ਨਈ
ਸ਼ੇਰਦਿਲ ਬੰਦੇ ਜੀ, ਹੌਂਸਲੇ ਨਾਲ ਰਹਾਂਗੇ 
ਪਿੱਠ ਪਿੱਛੇ ਨਈਂ, ਗੱਲ ਮੂੰਹ ਉੱਤੇ ਕਹਾਂਗੇ 
ਐਸੇ ਹੀ ਦਲੇਰ ਸਿਖਰਾਂ ਨੂੰ ਛੋਂਹਦੇ ਨੇ
ਰਹਿੰਦੇ ਚੱਲਦੇ ਜੋ ਸਦਾ ਹੀ ਮੁਕਾਮ ਪਾਉਂਦੇ ਨੇ ।






-Singh.Ramandeep_pb13 #motivational_likhari #SinghRamandeepUniqueProductions #award_winner_writer #trendinglikhari

Singh.Ramandeep_pb13

رب کا شکر ادا  کر بھائی 




ਆਸਰਾ ਜੇ ਮਿਲੇ ਤਾਂ ਉਡਾਰ ਹੋ ਜਾਵਾਂ 
ਤੇਰੀ ਰਹਿਮਤਾਂ ਦਾ ਦਾਤਾ ਜੇ ਸਵਾਰ ਹੋ ਜਾਵਾਂ 
ਤੇਰੇ ਸਿਰ ਉੱਤੇ ਦਾਤਾ ਮੈਨੂੰ ਬੇਫਿਕਰੀ 
ਦੇਵੇਂ ਹੌਂਸਲਾ ਤਾਂ ਸਿਰੇ ਦਾ ਸਟਾਰ ਹੋ ਜਾਵਾਂ 


Singh.Ramandeep_pb13 #motivational_likhari #SinghRamandeepUniqueProductions #award_winner_writer #trendinglikhari

Singh.Ramandeep_pb13

ਗਿਆਨ ਨਾਲ ਹੋਵੇ ਜੇ ਧਿਆਨ ਵੇ ਚੰਨਾ 
ਕਟਾਰ ਨਾਲ ਹੁੰਦੀ ਜਿਉਂ ਮਿਆਨ ਵੇ ਚੰਨਾ 
ਪੜ੍ਹ ਲਿਖ ਉੱਚਾ ਜੇ ਮੁਕਾਮ ਮਿਲਜੇ 
ਚੰਦ ਛਿੱਲੜਾਂ ਲਈ ਡੋਲੇ ਨਾ ਈਮਾਨ ਵੇ ਚੰਨਾ 


-Singh.Ramandeep_pb13 #motivational_likhari #SinghRamandeepUniqueProductions #award_winner_writer #trendinglikhari
loader
Home
Explore
Events
Notification
Profile