Nojoto: Largest Storytelling Platform

Best ਜ਼ਰੂਰਤਾਂ Shayari, Status, Quotes, Stories

Find the Best ਜ਼ਰੂਰਤਾਂ Shayari, Status, Quotes from top creators only on Nojoto App. Also find trending photos & videos about ਜ਼ਰੂਰਤਾਂ, ਜ਼ਰੂਰਤਾਂ ਨੂੰ, ਜ਼ਰੂਰਤਾਂ ਪੂਰੀ, ਜ਼ਰੂਰਤਾਂ ਦੀ, ਜ਼ਰੂਰਤਾਂ ਦੇ,

  • 1 Followers
  • 1 Stories
    PopularLatestVideo

GaganDeep Saini

Mind SMS quotes status messages #ਕੰਡੇ ਬੇਸ਼ੱਕ ਮਿਲੇ, ਚੁਗ ਕੇ ਰੱਖ ਲਏ ਕੋਲ ਅਸੀਂ, 
ਰਾਹਾਂ ਚੋਂ ਸਾਨੂੰ ਮੋਤੀ ਨਹੀਂ ਲੱਭੇ...
#ਤੜਕੇ ਉੱਠ ਕੇ ਚਾਹ ਵੀ ਫਿੱਕੀ ਪੀਤੀ ਹੈ ਕਈ ਵਾਰ, 
ਅਸੀਂ ਨਿਰਣੇ ਕਾਲਜੇ ਕੋਈ ਬਦਾਮ ਨਹੀਂ ਚੱਬੇ...
#ਸਾਨੂੰ ਚਾਰੇ ਪਾਸੇ ਬਸ ਦੁੱਖ ਨਜ਼ਰ ਆਏ ਨੇ, 
ਕੀ ਸੱਜੇ ਤੇ ਕੀ ਖੱਬੇ...
#ਜ਼ਰੂਰਤਾਂ ਪੂਰੀਆਂ ਹੋ ਜਾਣ ਏਨਾ ਹੀ ਕਾਫੀ ਹੈ, 
ਅਰਮਾਨ ਤਾਂ ਰਹਿ ਗਏ ਦਿਲ ਵਿੱਚ ਦੱਬੇ...
#ਕੇ ਜ਼ਿੰਦਗੀ ਜਿੱਦਾਂ ਵੀ ਚੱਲ ਰਹੀ ਐ, ਬਸ ਠੀਕ ਹੈ, 
ਨਜ਼ਰ ਨਾ ਲੱਗੇ...
      
       'deepgagan' #deepgagan #deepgagansaini #saini


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile