Nojoto: Largest Storytelling Platform

Best ਕੰਡੇ Shayari, Status, Quotes, Stories

Find the Best ਕੰਡੇ Shayari, Status, Quotes from top creators only on Nojoto App. Also find trending photos & videos about ਕੰਡੇ meaning in english, ਕੰਡੇ meaning, ਕੰਡੇ, ਕੰਡੇ ਬੀਜਣੇ,

  • 6 Followers
  • 5 Stories
    PopularLatestVideo

GaganDeep Saini

Mind SMS quotes status messages #ਕੰਡੇ ਬੇਸ਼ੱਕ ਮਿਲੇ, ਚੁਗ ਕੇ ਰੱਖ ਲਏ ਕੋਲ ਅਸੀਂ, 
ਰਾਹਾਂ ਚੋਂ ਸਾਨੂੰ ਮੋਤੀ ਨਹੀਂ ਲੱਭੇ...
#ਤੜਕੇ ਉੱਠ ਕੇ ਚਾਹ ਵੀ ਫਿੱਕੀ ਪੀਤੀ ਹੈ ਕਈ ਵਾਰ, 
ਅਸੀਂ ਨਿਰਣੇ ਕਾਲਜੇ ਕੋਈ ਬਦਾਮ ਨਹੀਂ ਚੱਬੇ...
#ਸਾਨੂੰ ਚਾਰੇ ਪਾਸੇ ਬਸ ਦੁੱਖ ਨਜ਼ਰ ਆਏ ਨੇ, 
ਕੀ ਸੱਜੇ ਤੇ ਕੀ ਖੱਬੇ...
#ਜ਼ਰੂਰਤਾਂ ਪੂਰੀਆਂ ਹੋ ਜਾਣ ਏਨਾ ਹੀ ਕਾਫੀ ਹੈ, 
ਅਰਮਾਨ ਤਾਂ ਰਹਿ ਗਏ ਦਿਲ ਵਿੱਚ ਦੱਬੇ...
#ਕੇ ਜ਼ਿੰਦਗੀ ਜਿੱਦਾਂ ਵੀ ਚੱਲ ਰਹੀ ਐ, ਬਸ ਠੀਕ ਹੈ, 
ਨਜ਼ਰ ਨਾ ਲੱਗੇ...
      
       'deepgagan' #deepgagan #deepgagansaini #saini

luckydahiya66078

writer saabbbb

read more
ਇਕ ਆਸ ਜਗਾਈ ਬੈਠੇ ਸੀ .....
 ਸਿਨੇ ਵਿਚ ਦੋ ਦਿਲ ਲੁਕਾਈ ਬੈਠੇ ਸੀ ......
ਇਕ ਰੁਸ ਜਾਵੇ ਦੁੱਜਾ ਦਿਲ ਮਨਾਈ ਬੈਠੇ ਸੀ .....

ਇਹ ਸੋਚ ਸੋਚ ਕੇ ਜਿਓੰਦੇ ਰਹੇ ....
ਲੁੱਟਣ ਵਾਲੇ ਸਾਨੂ ਲੁੱਟ ਕੇ ਲੈ ਗਏ .....

ਜਿਹੜੇ khab ਸੱਜਾਇ ਬੈਠਾ  ਸੀ ਮੈਨੂੰ ਉਹ ਵੀ  ਅੱਲਵਿਦਾ ਕਹਿ ਗਏ .....
ਗੱਲ ਦੋ ਦਿਲਾਂ ਦੀ ਸਿਨੇ ਵਿਚ ਹੁੰਦੀ ਸੀ ਇਕ ਓਦਾ ਤੇ ਇਕ ਮੇਰਾ ਨੀ ਜਦੋਂ ਪੱਤਾ ਲੱਗਿਆ ਸਾਨੂ ਜਿਨੂੰ ਦਿੱਲ ਸੰਮਜਾਈ ਬੈਠੇ ਸੀ ਆਪਣਾ ਉਹ ਕਿਸੇ ਹੋਰ ਦੇ ਜਿਸਮਾਂ ਚ ਪੈ ਗਏ .......
ਗੁਲਾਬ ਦੇ ਕੰਡਿਆਂ ਤੋਂ ਨਹੀਂ ਕਦੇ ਗੁਲਾਬ ਬਣ ਹੋਇਆ ਉਹ ਕੰਡੇ ਸੀ ਉਹ ਕੰਡੇ ਹੀ ਬਣ ਰਹਿ ਗਏ .....

insta
luckydahiya66078 writer saabbbb

ਤੇਰਾ_ਸੁਖ

ਚੰਗੇ ਕੰਮ ਕਰ,ਤੇਰੇ ਬੋਲ ਵੀ ਪੁੱਗਣਗੇ,
ਖੁਸ਼ੀਆਂ ਬੀਜ ਜਵਾਨਾਂ,ਹਾਸੇ ਉੱਗਣਗੇ,
ਤੇਰਿਆਂ ਰਾਹਾਂ ਵਿੱਚ,ਬੀਜਦੇ ਨੇ ਜੋ ਕੰਡੇ,
ਸਬਰ ਕਰ,ਓਹ ਆਪ ਹੀ ਕੰਡੇ ਚੁਗਣਗੇ। in #happiness

Kulwinder Singh

ਕਿਸੇ ਜਮਾਨੇ ਵਿੱਚ ਇਕ ਦੂਜੇ ਦੇ ਕੰਡੇ ਕੱਢੇ ਜਾਂਦੇ ਸੀ 
ਪਰ ਅਜ ਕਲ ਰਾਹਾਂ ਵਿੱਚ ਕੰਡੇ ਵਿਛਾਏ ਜਾਂਦੇ ਨੇ

ਜੱਸਕਰਣ ਸੰਧੂ

read more
ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਰ ਇੱਕ ਨੂੰ ਪਿਆਰ ਕਰੋ 
ਜਿੰਦਗੀ ਇੱਕ, ਇੱਕ ਨੂੰ ਬੇਸ਼ੁਮਾਰ ਕਰੋ 

ਰਾਸਤੇ ਮਿਲਨੇ ਹਜਾਰਾਂ ਇਥੇ 
ਕੋਈ ਜਿੱਤਣ ਦੀ ਵੀ ਰੀਤ ਤਿਆਰ ਕਰੋ 

ਫੁੱਲ ਮਿਲਣ ਯਾ ਫਿਰ ਕੰਡੇ 
ਜੀਵਨ ਵਿੱਚ ਹਮੇਸ਼ਾ ਏਨੂੰ ਸਵੀਕਾਰ ਕਰੋ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile