Nojoto: Largest Storytelling Platform

Best yourcity Shayari, Status, Quotes, Stories

Find the Best yourcity Shayari, Status, Quotes from top creators only on Nojoto App. Also find trending photos & videos about

  • 7 Followers
  • 8 Stories

Adv..A.S Koura

Adv..A.S Koura

ਜਿਵੇਂ-ਜਿਵੇਂ ਦੇਖਾਂ ਮੈਨੂੰ ਵਾਸੀ ਤੇਰੇ ਸ਼ਹਿਰ ਦੇ 
ਲਗਦੇ ਨੇ ਚੰਦਰੇ ਕਸਾਈ । 
ਜਿਵੇਂ  ਧਾਰੇ ਜੰਮਦੇ ਹੋਏ ਲੈਲਿਆਂ ਦੀ ਖੱਲ ਕੋਈ 
ਇਝ ਰੂਹ ਨੋਚਦੇ ਸੁਦਾਈ । 
ਜਿਵੇਂ-ਜਿਵੇਂ ਦੇਖਾਂ  ,,,,, 
ਏਥੇ ਦਿਲ ਦੇ ਫੂਰਦੇ ਹੋਏ ਫੂਰਨਿਆਂ ਦੀ ਕਦਰ ਨਹੀਂ ਤਨ ਜਾਂਦੇ  ਵੇਚ ਵੇਚ ਖਾਈ 
ਰਾਹ ਤੇਰੇ ਸ਼ਹਿਰ ਦੇ ਨੂੰ ਲੋਕੀ ਨੇ ਮੁਕਾਮ ਕਹਿੰਦੇ 
ਸਾਨੂੰ ਲੱਗਦਾ ਏ ਰਾਹ ਸ਼ਮਸ਼ਾਨ ਦਾ  
ਲਗਦੇ ਨੇ ਕਾਰੋਬਾਰ ਸਜਦੀਆਂ ਮੜ੍ਹੀਆਂ ਲਾਂਬੂ ਲੱਗਦਾ ਨਹੀਂ , ਕਿਤੇ ਕੋਈ ਪਿਆਰ ਦਾ 
ਜਿਸਮ ਦੇ ਟੋਟਿਆਂ ਨੂੰ ਸਾਂਭ-ਸਾਂਭ ਰਖਦੇ ਨੇ 
ਪਰ ਰੂਹ  ਕਿਸੇ ਕੋਲ ਨਾ ਥਿਆਈ। 
ਜਿਵੇਂ-ਜਿਵੇਂ ਦੇਖਾਂ ਮੈਨੂੰ ਵਾਸੀ ਤੇਰੇ ਸ਼ਹਿਰ ਦੇ 
ਲਗਦੇ ਨੇ ਚੰਦਰੇ ਕਸਾਈ । 
ਜਿਵੇਂ  ਧਾਰੇ ਜੰਮਦੇ ਹੋਏ ਲੈਲਿਆਂ ਦੀ ਖੱਲ ਕੋਈ 
ਇਝ ਰੂਹ ਨੋਚਦੇ ਸੁਦਾਈ ।

©Adv..A.S Koura #yourcity

Adv..A.S Koura

ਜਿਵੇਂ-ਜਿਵੇਂ ਦੇਖਾਂ ਮੈਨੂੰ ਵਾਸੀ ਤੇਰੇ ਸ਼ਹਿਰ ਦੇ 
ਲਗਦੇ ਨੇ ਚੰਦਰੇ ਕਸਾਈ । 
ਜਿਵੇਂ  ਧਾਰੇ ਜੰਮਦੇ ਹੋਏ ਲੈਲਿਆਂ ਦੀ ਖੱਲ ਕੋਈ 
ਇਝ ਰੂਹ ਨੋਚਦੇ ਸੁਦਾਈ । 
ਜਿਵੇਂ-ਜਿਵੇਂ ਦੇਖਾਂ  ,,,,,

©Adv..A.S Koura  #yourcity

Kanwalpreet Singh

एक अरसे बाद जब तेरे शहर से गुज़रा, खुदा ही जानता है मैं किस हाल से गुज़रा। क्या गिला करूं तू छोड़ गई मुझे, मैं खुद, कई बार खुद को छोड़ने के ख्याल से गुज़रा! After a long time when I passed through your city, God only knows what I went through. What should I complain, you have left me, I myself have gone through the thought of giving up on myself many times! -Kps©2022 #Memories #HeartBreak #Shayari #yourcity #kpspoetry #kpsquotes #kpsshayari

read more

अविनाश कुमार

आया हूँ मैं तेरे शहर में जबसे
उघड़ पड़े हैं पुराने जख्म तबसे

 पुराने जख्म...
.
#कविता #बनारस #काशी #quotes #yqbaba #yqdidi #yqbhaijan #love #life #memories #old #yourcity #wounds #hindi #1909avinash

Funny Singh🐼

Apna delhi to kashmeer wale swag me hai aajkal😂😂😂🤣🤣 Ab soch ye raha hun ki kashmeer kis swag me hoga?🤣🤣 #Winter #Temperature #Delhi #funnysingh #yourcity #GoodMorning #lowtemperature

read more
Aur पारा kitna Degree hai...
Aapke इलाके me😝😝 Apna delhi to kashmeer wale swag me hai aajkal😂😂😂🤣🤣

Ab soch ye raha hun ki kashmeer kis swag me hoga?🤣🤣
#winter #temperature #delhi #funnysingh #yourcity #goodmorning #lowtemperature

Akshay Raj

एक आकांक्षा है 
तुम्हरा शहर मिले 

बेशक ये तो जानता हूं मैं 

की मिलना तुम्हारा नामुमकिन रहा अब...!

©Akshay Raj #yourcity

Manisha pal

The way to your 👉city.... #youaremylife #myjourney #myway #yourcity #mylife #mylove SAREEF GUNDA pooja yadav jagdish dawar अधूरी बातें DEVENDRA KUMAR #Life_experience

read more
The way to your city,      
Is the journey of my life.. 

MY LOVE ❤️ The way to your 👉city.... 
#youaremylife #myjourney #myway #yourcity #mylife #mylove  SAREEF GUNDA pooja yadav jagdish dawar अधूरी बातें  DEVENDRA KUMAR


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile