tags

100+ Best Love Poems Collection - Beautiful Poems about Love

Find the Best Love Poems from top creators only on Nojoto App. Also find trending Shayari, Status, Quotes, Photos & Videos on Love Poems, love poems for her, love poems for him.

  • 235 Followers
  • 414 Stories
  • Latest
  • Popular
  • Video

""

"ਗੱਲ-ਗੱਲ ਉੱਤੇ ਮੈਂ ਜੋ ਅੱਖਾਂ ਭਰ ਲੈਂਦਾ ਹਾਂ ਬਿਨ ਮਤਲਬ ਦਾ ਕਿੰਨਾ 'ਕੱਠਾ ਕਰ ਲੈਂਦਾ ਹਾਂ ਤੂੰ ਗਰਦਨ ਤੇ ਰੱਖਦੈ ਛੁਰੀ ਮੈਂ ਉਹਦੋਂ ਹੀ ਜੀਭ 'ਤੇ ਚਾਕੂ ਦਿਲ ਤੇ ਪੱਥਰ ਧਰ ਲੈਂਦਾ ਹਾਂ ਨੁੱਚੜਦੇ ਹੋਏ ਖੂਨ 'ਚ ਮੈਨੂੰ ਤੂੰ ਦਿਸਦਾ ਤਾਂ ਚਿਉਂਦੇ ਖੂਨ ਨੂੰ ਬੁੱਕਾਂ ਦੇ ਵਿੱਚ ਭਰ ਲੈਂਦਾ ਹਾਂ ਜਦ-ਜਦ ਵੀ ਤੂੰ ਹੱਸ ਕੇ ਆਖਿਆ ਹੈ ਜਾਨ ਤਾਂ ਦੇ ਪਲ ਦੇ ਵਿੱਚ ਹੱਡੀਆਂ ਦਾ ਚੂਰਾ ਕਰ ਲੈਂਦਾ ਹਾਂ ਤੇਰੀ ਖਾਤਿਰ ਤਪਦਾ ਸੂਰਜ ਹੋਇਆ ਹਾਂ ਪਰ ਤੂੰ ਆਖੇਂ ਤਾਂ ਪਲ-ਭਰ ਦੇ ਵਿੱਚ ਠਰ ਲੈਂਦਾ ਹਾਂ ਜਦ ਵੀ ਤੇਰੀ ਜਗ੍ਹਾ ਤੇ ਕੋਈ ਹੋਰ ਖੜ੍ਹੇ ਮੈਂ ਅੱਖਾਂ ਨੂੰ ਹੱਥਾਂ ਦੇ ਓਹਲੇ ਕਰ ਲੈਂਦਾ ਹਾਂ ਕਿਓਂ ਨਾ ਸੋਚੇ?ਕੀ ਤੇਰੇ ਕੋਲ ਜ਼ਿਹਨ ਨਹੀਂ ? ਕਿਉਂ ਤੇਰੀ ਹਰ ਗੱਲ ਮੈਂ ਹੱਸ ਕੇ ਜਰ ਲੈਂਦਾ ਹਾਂ। ਜੇਕਰ ਇਹਨਾਂ ਹੀ ਕਾਫੀ ਨਹੀਂ ਤੇਰੇ ਲਈ ਤਾਂ ਕਹਿ ਇਕ ਵਾਰੀ ਮੈਂ ਹੀ ਪਾਸਾ ਕਰ ਲੈਂਦਾ ਹਾਂ। ਦੀਪ ਕੱਕੜ"

ਗੱਲ-ਗੱਲ ਉੱਤੇ ਮੈਂ ਜੋ ਅੱਖਾਂ ਭਰ ਲੈਂਦਾ ਹਾਂ 
ਬਿਨ ਮਤਲਬ ਦਾ ਕਿੰਨਾ 'ਕੱਠਾ ਕਰ ਲੈਂਦਾ ਹਾਂ 

ਤੂੰ ਗਰਦਨ ਤੇ ਰੱਖਦੈ ਛੁਰੀ ਮੈਂ ਉਹਦੋਂ ਹੀ 
ਜੀਭ 'ਤੇ ਚਾਕੂ ਦਿਲ ਤੇ ਪੱਥਰ ਧਰ ਲੈਂਦਾ ਹਾਂ 

ਨੁੱਚੜਦੇ ਹੋਏ ਖੂਨ 'ਚ ਮੈਨੂੰ ਤੂੰ ਦਿਸਦਾ ਤਾਂ 
ਚਿਉਂਦੇ ਖੂਨ ਨੂੰ ਬੁੱਕਾਂ ਦੇ ਵਿੱਚ ਭਰ ਲੈਂਦਾ ਹਾਂ 

ਜਦ-ਜਦ ਵੀ ਤੂੰ ਹੱਸ ਕੇ ਆਖਿਆ ਹੈ ਜਾਨ ਤਾਂ ਦੇ
ਪਲ ਦੇ ਵਿੱਚ ਹੱਡੀਆਂ ਦਾ ਚੂਰਾ ਕਰ ਲੈਂਦਾ ਹਾਂ 

ਤੇਰੀ ਖਾਤਿਰ ਤਪਦਾ ਸੂਰਜ ਹੋਇਆ ਹਾਂ ਪਰ
ਤੂੰ ਆਖੇਂ ਤਾਂ ਪਲ-ਭਰ ਦੇ ਵਿੱਚ ਠਰ ਲੈਂਦਾ ਹਾਂ

ਜਦ ਵੀ ਤੇਰੀ ਜਗ੍ਹਾ ਤੇ ਕੋਈ ਹੋਰ ਖੜ੍ਹੇ ਮੈਂ
ਅੱਖਾਂ ਨੂੰ ਹੱਥਾਂ ਦੇ ਓਹਲੇ ਕਰ ਲੈਂਦਾ ਹਾਂ 

ਕਿਓਂ ਨਾ ਸੋਚੇ?ਕੀ ਤੇਰੇ ਕੋਲ ਜ਼ਿਹਨ ਨਹੀਂ ?
ਕਿਉਂ ਤੇਰੀ ਹਰ ਗੱਲ ਮੈਂ ਹੱਸ ਕੇ ਜਰ ਲੈਂਦਾ ਹਾਂ।

ਜੇਕਰ ਇਹਨਾਂ ਹੀ ਕਾਫੀ ਨਹੀਂ ਤੇਰੇ ਲਈ ਤਾਂ 
ਕਹਿ ਇਕ ਵਾਰੀ ਮੈਂ ਹੀ ਪਾਸਾ ਕਰ ਲੈਂਦਾ ਹਾਂ। 

ਦੀਪ ਕੱਕੜ

#Drops
#poems
#lovepoems
#sadpoetry

10 Love
6 Share

"#NojotoVideoUpload"

#NojotoVideoUpload

#Lovepoems #Love #Lovequotes #Tumahrebin #Lovesong #pyaar #Dil

14 Love
129 Views

#humnelikhihai #lovepoetry❤️ #lovepoems #lovewriter #lovelife #pragatisinghkikavitayen
#GoodTogether

7 Love
60 Views

"#NojotoVideoUpload"

#NojotoVideoUpload

kuch jazbat (part 2)
.
#Poetry #Poetrycommunity #Poetrylovers #lovepoems #lovepoetry #Poetryporn #Poetryislife #Poetryvibe #poetsociety #Poetryporn

11 Love
199 Views
2 Share

Song Title: Hai Kahan Meri Khushi
Written and Composed By:
#urbanfakeer Gautam Sharma
#hindisong #written and #composed by me.

#lovesong #lovepoetry #lovepoems #Khushi #pyaar

93 Love
11.0K Views
4 Share