Find the Best Bappu Shayari, Status, Quotes from top creators only on Nojoto App. Also find trending photos & videos about bappu song, blessing of bappu 590, ma bap ki shayari, bap bap hota hai, bap bap hot hai stetus 0,
_sk_shakirr_
Kulbir MaAn
ਸਾਡੀ ਪੱਲੀਆਂ ਤੇ ਦਾਤੀਆਂ ਨਾਲ ਪੱਕੀ ਯਾਰੀ ਆ ਸਾਡੀ ਖੇਤ ਦੀਆਂ ਵੱਟਾ ਤੇ ਲੰਘ ਦੀ ਉਮਰ ਸਾਰੀ ਆ ਸਾਡੀ ਫ਼ਸਲ ਸਾਨੂੰ ਜਿੰਦ ਜਾਨ ਤੋਂ ਵੱਧ ਪਿਆਰ ਆ ਬਹੁਤੀ ਸਾਨੂੰ ਆਉਂਦੀ ਨਹੀਂ ਅੰਗਰੇਜ਼ੀ ਸਾਡੀ ਮਾੜੀ ਆ ਸੋਹਨੀਆਂ ਸਕਲਾ ਨੂੰ ਦੇਖ ਕੇ ਡੁੱਲਦੇ ਨਹੀਂ ਅਣਖਾ ਤੇ ਇੱਜਤਾਂ ਨੂੰ ਅਸੀਂ ਕਦੇ ਭੁਲਦੇ ਨਹੀਂ ਸ਼ਕਲੋ ਅਸੀਂ ਸੋਨੇ ਨਹੀਂ ਪਰ ਦਿਲੋਂ ਸਾਫ਼ ਆ ਜੋ ਲੋੜ ਪੈਣ ਤੇ ਇੱਕ ਹੀ ਨਾਲ ਖੜਦਾ ਏ ਉਹ ਕੋਈ ਹੋਰ ਨਹੀਂ ਸਾਡਾ ਬਾਪੂ ਹੀ ਸਾਡਾ ਯਾਰ ਆ #pb31 #bappu #bebe #maa #punjabiquotes #maan #kulbirmaan #zindagi
Anjali Jha
वक्रतुण्ड महाकाय सुर्यकोटि समप्रभ निर्विघ्नं कुरु मे देव सर्वकार्येषु सर्वदा ©ₘᵢₙd ₘₐₜₜₑᵣ #GaneshChaturthi #ganesha #Bappu