Find the Best ਹਰ Shayari, Status, Quotes from top creators only on Nojoto App. Also find trending photos & videos about
jeet musical world
🌟ਨਾ ਮੈਂ ਸਜਦੇ ਨਾ ਮੈਂ ਪਰਦੇ ਵਹਿਣ ਬਣਾਂ ਦਰਿਆਵਾਂ ਦਾ , ਵੀਰ ਬਣਾਂ ਕੁੱਝ ਭੈਣਾਂ ਦਾ ਤੇ ਪੁੱਤ ਬਣਾਂ ਕੁੱਝ ਮਾਵਾਂ ਦਾ !! #ਹਰ ਇੱਕ ਅੱਥਰੂ ਸੋਖ ਲਵੇ ਜੋ ਐਸਾ ਇੱਕ ਰੁਮਾਲ ਬਣਾਂ , ਹਰ ਇੱਕ ਰਾਹ ਰੁਸ਼ਨਾ ਦੇਵੇ ਜੋ ਐਸੀ ਇੱਕ ਮਸ਼ਾਲ ਬਣਾਂ ! ਦੀਨ ਦੁਖੀ ਦੇ ਕੰਮ ਆ ਪਾਵਾਂ ਇੰਝ ਮੁੱਲ ਮੋੜਾਂ ਸਾਹਾਂ ਦਾ ! ਵੀਰ ਬਣਾਂ ਕੁਝ ਭੈਣਾਂ ਦਾ ਤੇ ਪੁੱੱਤ ਬਣਾਂ ਕੁੱਝ ਮਾਵਾਂ ਦਾ !! #ਬੇੜੀ ਕੋਈ ਭੰਵਰ ਵਿੱਚ ਹੋਵੇ ਓਹਦਾ ਮੈਂ ਮਲਾਹ ਹੋਵਾਂ , ਦਿਨ ਨਾ ਦੇਖਾਂ ਰਾਤ ਨਾ ਦੇਖਾਂ ਐਨਾ ਬੇਪਰਵਾਹ ਹੋਵਾਂ ! ਸ਼ੁਕਰ ਕਰੇ ਏ "ਜੀਤ 'ਜੇ ਘੱਟ ਜਾਏ ਇੰਝ ਹੀ ਭਾਰ ਗੁਨਾਹਾਂ ਦਾ, ਵੀਰ ਬਣਾਂ ਕੁੱਝ ਭੈਣਾਂ ਦਾ ਤੇ ਪੁੱਤ ਬਣਾਂ ਕੁੱਝ ਮਾਵਾਂ ਦਾ !! ✍ਜਤਿੰਦਰ ਜੀਤ ©jeet musical world #snowpark
mohitmangi
ਮੈਨੂੰ ਅੱਜ ਹੀ ਮਿਲੇਆ ਪੈਗਾਮ ਏ ਉਹਦਾ , ਮੈਨੂੰ ਚੇਤਾ ਆਉਂਦਾ ਹਰ ਸ਼ਾਮ ਏ ਉਹਦਾ ! ਮੈਂ ਜਿੱਥੇ ਜਾਵਾਂ ਲੋਕੀ ਪੁਛਦੇ ਨੇ , MOHIT MANGI ਕੀ ਨਾਮ ਏ ਉਹਦਾ ! ਮੈਂ ਇਸ਼ਕ਼ ਜਿਹਦੇ ਨਾਲ ਕਰ ਬੈਠਾ ਹਾਂ , ਧੋਖੇਬਾਜ਼ਾਂ ਚ ਸ਼ਹਿਰ ਬਦਨਾਮ ਏ ਉਹਦਾ ! ਹੋ ਸਕੇ ਮੈਨੂੰ ਮਾਫ਼ ਕਰੇਓ , ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ ! ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ ! ©mohitmangi #WritersSpecial #mohitmangi #ਪਰ #ਦਾ #ਡਰ #ਗਏ #ਗਈ #ਹਰ #ਸਕੂਨ #maa
#WritersSpecial #mohitmangi #ਪਰ #ਦਾ #ਡਰ #ਗਏ #ਗਈ #ਹਰ #ਸਕੂਨ #maa
read moremohitmangi
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ ! ਨਿੱਤ ਗੱਲਾਂ ਇਸ਼ਕ ਦੀ ਲਿਖ-ਲਿਖ ਕੇ , ਖੋਰੇ ਕਿੰਨੇਆਂ ਦੇ ਦਿਲ ਰਵਾ ਬੈਠੇ ਆਂ ! ਅਸੀ ਦਿਲ ਨੂੰ ਇੱਕ ਦਿਲ ਨਾਲ ਜੋੜ ਕੇ , ਬਹੁਤ ਵੱਡੀ ਠੋਕਰ ਖਾ ਬੈਠੇ ਆਂ ! ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ ! ©mohitmangi #blindtrust #ਹਰ #ਦਾ #ਕਦੇ #ਕਰ #ਗਏ #maa #mohitmangi
#blindtrust #ਹਰ #ਦਾ #ਕਦੇ #ਕਰ #ਗਏ #maa #mohitmangi
read morelifestorykaur
#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ #ਪ੍ਰੀਤ ਕੌਰ ਦੇ ਸੋਚਣ ਦਾ ਅੰਦਾਜ਼ ਹੀ ਕੁੱਝ ਵੱਖਰਾ ਏ, #ਓ ਹਰ ਵੇਲੇ ਸੋਚਦੀ ਆਪਣਿਆਂ ਬਾਰੇ #ਕਦੇ ਨਹੀਂ ਸੋਚਿਆ ਆਪਣੇ ਬਾਰੇ ......... #ਯਾਦ ਹੈ ਉਸਨੂੰ ਉਸਨੇ ਕੀ ਪਾਇਆ ਤੇ ਕੀ ਖੋਇਆ ਏ:) 🙏🙏🙏🙏🙏 #walkingalone
Sunny ugoke ugoke
#ਹਰ ਸ਼ਾਮ ਤੁਰਿਆ hk ਪਾਲੀ ਸ਼ੇਰੋਂ,,💞✍️ Dalbir Singh आशीष रॉय 🇮🇳 SingerRahulOfficial (CharmingCreationRahul)
read moreKanwaljit Bhullar
ਜੇ ਹੁਣ ਵੀ ਨਾ ਜਾਗੇ ਤਾਂ ਲੰਘ ਰਿਹਾ ਹਰ ਪਲ ਸਾਡੇ ਵੱਲ ਅੱਖਾਂ ਚੁੱਕ ਕੇ ਵੇਖੇਗਾ ਤੇ ਸੋਚੇਗਾ - ਇਹ ਹਰ ਪਲ ਸੁੱਤੇ ਲੋਕ ਕਿਹੜਾ ਨਵਾਂ ਯੁੱਗ ਉਸਾਰਣਗੇ? ਜਦੋਂ ਜ਼ੁਲਮ ਤੁਹਾਡੇ ਆਪਣੇ ਬੂਹੀਂ ਆ ਖੜੋਤਾ ਤਾਂ ਓਦੋਂ ਜਾਗੇ ਤਾਂ ਕੀ ਜਾਗੇ ਫੇਰ ਤਾਂ...??? ਰੱਬ ਵੀ ਨਹੀਂ ਰਾਖਾ...!!! ~ਕੰਵਲਜੀਤ ਭੁੱਲਰ