Nojoto: Largest Storytelling Platform

Best ਯਾਦ Shayari, Status, Quotes, Stories

Find the Best ਯਾਦ Shayari, Status, Quotes from top creators only on Nojoto App. Also find trending photos & videos about

  • 145 Followers
  • 215 Stories

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਹਰਫ਼ #ਹਰਫ਼ #ਯਾਦਾ #ਯਾਦ #ਜ਼ਿੰਦਗੀਦੀਆਂਪਗਡੰਡੀਆਂ@preet @debiofficial @satindersartaaj

read more

ਮਨਦੀਪ ਛੀਨਾ

#ਵਕਤ#ਬਦਲਿਆ#ਪਰ#ਤੇਰੀ#ਯਾਦ#ਨਹੀ

read more

Gumnaam shayar

#ਯਾਦ

read more

ਦੀਪਕ ਸ਼ੇਰਗੜ੍ਹ

#ਯਾਦ #ਸ਼ੇਰਗੜ੍ਹ

read more
ਕਰਜ਼ਦਾਰ ਰਹੂੰਗਾ, ਉਨਕਾ ਮੈਂ ਤਾ-ਉਮਰ ।।
ਯਾਦ ਰਹੇਂਗੇ ਕਹੇ ਉਨਕੇ ਹਰ ਬੋਲ ਹਰ ਲਫਜ਼ ।
ਆਜ ਸਾਥ ਨਹੀਂ ਤੋ ਕੋਈ ਸਿਕਵਾ ਯਾਂ ਗਮ ਨਹੀਂ ।
ਉਨਕਾ ਸਾਇਆ ਜੋ ਰਹਿਤਾ ਹੈ ਸਾਥ ਬਨਕਰ ਹਮਸਫਰ।

©ਦੀਪਕ ਸ਼ੇਰਗੜ੍ਹ #ਯਾਦ

#ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#ਸ਼ੇਰਗੜ੍ਹ #ਯਾਦ

read more
ਦਿਲੋਂ ਸ਼ੁਕਰਾਨੇ ਉਸ ਚਿਹਰੇ ਦੇ।।
ਜੋ ਹੁਣ ਗੀਤ ਲਿਖਾਈ ਜਾਂਦੇ ਨੇ।।
ਵੱਖ ਹੋਇਆਂ ਬੀਤ ਗਏ ਕਈਂ ਸਾਲ।
ਪਰ ਯਾਦ ਅੱਜ ਵੀ ਆਈ ਜਾਂਦੇ ਨੇ।
ਸੱਜਣ ਯਾਦ ਅੱਜ ਵੀ ਆਈ ਜਾਂਦੇ ਨੇ।।

✒✒ਦੀਪਕ ਸ਼ੇਰਗੜ੍ਹ

©ਦੀਪਕ ਸ਼ੇਰਗੜ੍ਹ #ਸ਼ੇਰਗੜ੍ਹ

#ਯਾਦ

lifestorykaur

#walkingalone

read more
#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ 
#ਪ੍ਰੀਤ ਕੌਰ ਦੇ ਸੋਚਣ ਦਾ ਅੰਦਾਜ਼ ਹੀ ਕੁੱਝ ਵੱਖਰਾ ਏ,
#ਓ ਹਰ ਵੇਲੇ ਸੋਚਦੀ ਆਪਣਿਆਂ ਬਾਰੇ 
#ਕਦੇ ਨਹੀਂ ਸੋਚਿਆ ਆਪਣੇ ਬਾਰੇ .........
#ਯਾਦ ਹੈ ਉਸਨੂੰ ਉਸਨੇ ਕੀ ਪਾਇਆ ਤੇ  ਕੀ  ਖੋਇਆ ਏ:)
🙏🙏🙏🙏🙏 #walkingalone

jittu sekhon

ਫੀਲਿੰਗ.... #ਹੁਣ #ਯਾਦ #ਕਿਸ #ਨਾਮ #ਨਾਲ #ਕਰਾਂ...🙄😒🤔🤣

read more
ਮੈਂ  ਤੈਨੂੰ ਏਨਾਂ ਯਾਦ ਕਰਿਆ ਕਰੂ ਤੈਨੂੰ ਹਿਚਕੀਆ 
ਨਹੀਂ ਦਿਲ ਦਾ ਦੌਰਾ ਹੀ ਪਾਉ
                 ਜੀਤੂ 
   ਫੀਲਿੰਗ.... ਹੁਣ ਯਾਦ ਕਿਸ ਨਾਮ ਨਾਲ ਕਰਾਂ. ਫੀਲਿੰਗ.... #ਹੁਣ #ਯਾਦ #ਕਿਸ #ਨਾਮ #ਨਾਲ #ਕਰਾਂ...🙄😒🤔🤣

Baljeet Chauhan

#ਯਾਦ ਕਰਕੇ sraj..midnight writer Naseeb bhatti ਬੁਰਜਵਾਲੀਆ ਹਰਫ਼ ਦਾਨਗੜੵੀਆ ਕਮਲਪ੍ਰੀਤ ਕੌਰ

read more
ਨਿੱਤ ਹੰਝੂਆਂ ਨਾ ਤੋੜ ਦਇਦਾ
ਵਾਦਾ ਕਰਕੇ 
ਕੇ ਕੱਲ ਨਹਿਓ ਰੋਣਾ
ਉਹਨੂੰ ਯਾਦ ਕਰਕੇ

ਬਲਜੀਤ ਚੌਹਾਨ #ਯਾਦ ਕਰਕੇ  sraj..midnight writer Naseeb bhatti ਬੁਰਜਵਾਲੀਆ ਹਰਫ਼ ਦਾਨਗੜੵੀਆ ਕਮਲਪ੍ਰੀਤ ਕੌਰ

Jhonson

#ਯਾਦ#ਸੱਜਣਾਂ#ਦੀ#Love #forever Satgur Singh SanDeep_Singh# sraj..midnight writer Gurtej ugoke Sketchy_writing (Deeksha Sharma)

read more
ਲਫਜ਼ਾਂ ਲਫਜ਼ਾਂ ਵਿੱਚ ਕੁਝ ਲਫਜ਼ ਕਹਿ ਗਈ 
ਫਿਕਰਾਂ 'ਚ ਜਦ ਉਹਦੀ ਯਾਦ ਖਹਿ ਗਈ 
ਬੜਾ ਜੋਰ ਲਾਇਆ ਨੈਂਣੀ ਅੱਥਰੂ ਸੀ ਆ ਗਿਆ 
ਉਹਦੇ ਨਾਲ ਬਿਤਾਇਆ ਹੋਇਆ ਵੇਲਾ ਯਾਦ ਆ ਗਿਆ 

ਹਰ ਰੀਝ ਪੂਰੀ ਕੀਤੀ ਬੜਾ ਉਹਨੂੰ ਚਾਅ ਸੀ 
ਆਪਣੇ ਤੋਂ ਵੱਧ ਮੈਨੂੰ ਸੱਜਣਾਂ ਦਾ ਰਾਹ ਸੀ 
ਅੱਜ ਉਹਨਾਂ ਰਾਹਾਂ ਉੱਤੇ ਘੱਟਾ ਜਿਆ ਛਾ ਗਿਆ 
ਉਹਦੇ ਨਾਲ ਬਿਤਾਇਆ ਹੋਇਆ ਵੇਲਾ ਯਾਦ ਆ ਗਿਆ 

ਅੰਮ੍ਰਿਤ ਲੌਂਗੋਵਾਲ #ਯਾਦ#ਸੱਜਣਾਂ#ਦੀ#Love #Forever  Satgur Singh SanDeep_Singh# sraj..midnight writer Gurtej ugoke Sketchy_writing (Deeksha Sharma)

ਬਦਨਾਮ

#ਯਾਦ ਯਾਰਾਂ ਦੀ

read more
loader
Home
Explore
Events
Notification
Profile