Nojoto: Largest Storytelling Platform

ਇੱਕ ਵਾਰੀ ਦਿਲ ਨੀਂ ਹਾਰ ਮੈਨੂੰ ਕਰਾਂ ਹੱਦ ਤੋਂ ਵੱਧ ਪਿਆਰ ਤ

ਇੱਕ ਵਾਰੀ ਦਿਲ ਨੀਂ ਹਾਰ ਮੈਨੂੰ
ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ
ਦੇਵੇ ਸੱਤ ਜਨਮ ਜੇ ਰੱਬ ਕਿਧਰੇ
ਕਰਾਂ  Choose ਨੀਂ ਮੈਂ ਹਰ ਵਾਰ ਤੈਨੂੰ

ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ 
ਕਿਤੇ ਹੋਵੇ ਤੇਰਾ ਦੀਦਾਰ ਮੈਨੂੰ
ਹਰ ਸਾਹ ਮੈਂ ਲੇਖੇ ਲਾ ਦਿੰਦਾ 
ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ

ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ
ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ
ਹੱਥਾਂ ਵਿੱਚ ਤੇਰਾ ਹੱਥ ਹੋਵੇ
ਏਸੇ ਪਲ ਦਾ ਬੜਾ  ਇੰਤਜ਼ਾਰ ਮੈਨੂੰ

ਲਾਡੀ ਮਾਨ

©ਲਾਡੀ ਮਾਨ #romanticshayari #romanticshayari #Punjabi #punjaninojoto #Punjabipoetry #punjabiqoutes #punjab #Trending #trendingquotes 

#flowers  hoor poetry Preeti Priyanka Yadav sk. manjur  mann likhari