Nojoto: Largest Storytelling Platform

Best punjaninojoto Shayari, Status, Quotes, Stories

Find the Best punjaninojoto Shayari, Status, Quotes from top creators only on Nojoto App. Also find trending photos & videos about

  • 3 Followers
  • 3 Stories

Laddi Maan

ਇੱਕ ਵਾਰੀ ਦਿਲ ਨੀਂ ਹਾਰ ਮੈਨੂੰ
ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ
ਦੇਵੇ ਸੱਤ ਜਨਮ ਜੇ ਰੱਬ ਕਿਧਰੇ
ਕਰਾਂ  Choose ਨੀਂ ਮੈਂ ਹਰ ਵਾਰ ਤੈਨੂੰ

ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ 
ਕਿਤੇ ਹੋਵੇ ਤੇਰਾ ਦੀਦਾਰ ਮੈਨੂੰ
ਹਰ ਸਾਹ ਮੈਂ ਲੇਖੇ ਲਾ ਦਿੰਦਾ 
ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ

ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ
ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ
ਹੱਥਾਂ ਵਿੱਚ ਤੇਰਾ ਹੱਥ ਹੋਵੇ
ਏਸੇ ਪਲ ਦਾ ਬੜਾ  ਇੰਤਜ਼ਾਰ ਮੈਨੂੰ

ਲਾਡੀ ਮਾਨ

©ਲਾਡੀ ਮਾਨ #romanticshayari #romanticshayari #Punjabi #punjaninojoto #Punjabipoetry #punjabiqoutes #punjab #Trending #trendingquotes 

#flowers  hoor poetry Preeti Priyanka Yadav sk. manjur  mann likhari

Shayar Deepak

KeShrotayonkeNaam Still loves you couple😋😋 #onlydemand #punjaninojoto #punjabistylegazal #Fanpoetry #withyou #NojotoKeShrotayonkeNaam

read more
ਸਾਰੇ ਹੀ ਵਾਅਦੇ 
ਕਸਮਾਂ 
ਰੀਝਾਂ 
ਇੱਛਾਵਾਂ 
ਫ਼ਰਮਾਇਸ਼ਾਂ 
ਪੂਰੀਆਂ ਹੋ ਰਹੀਆਂ ਨੇ 
ਲੱਗਦਾ ਹੈ ਇਸ਼ਕ ਤਾਜ਼ਾ ਹੈ

©Shayar Deepak #NojotoKeShrotayonkeNaam #Still loves you #couple😋😋 #onlydemand #punjaninojoto #punjabistylegazal #Fanpoetry 

#withyou

Gagan Deep

#कुदरत ने सभी नियामतें दी हैं
फिर भी बंदे को कयुं एक #ख़ुदा चाहिए

कली एक भी टूटे तो दिल दहल उठे 
महसूस करने के वास्ते कश्मीर को 
हर बंदे में जिंदा एक इंसां चाहिए

अंधेरा चिल्ला रहा है ज़ोर ज़ोर से कि कभी रोशनी न होगी
#रात की क्या #औकात #सवेरा रोक दे 
बस तेरे जहन रोशन एक #शमा चाहिए
                                                   ✍️ #गगनदीप #dastaaneishq
#punjabishayari
#hindishayari
#hindipoetry
#rahatindori
#faizahmedfaiz
#hindinojoto
#punjaninojoto


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile