Nojoto: Largest Storytelling Platform

ਅਜ਼ਾਦੀ ਵੇ ਤੂੰ ਅੱਜ ਗਿਆ ਨੀਂ ਨਾ ਬੇਬੇ ਕਿਉਂ? ਅੱਜ ਛੁੱ

ਅਜ਼ਾਦੀ 

ਵੇ ਤੂੰ ਅੱਜ ਗਿਆ ਨੀਂ 
ਨਾ ਬੇਬੇ 
ਕਿਉਂ?
ਅੱਜ ਛੁੱਟੀ ਹੈ
ਕਾਹਦੀ?
ਅਜ਼ਾਦੀ ਦਿਵਸ ਦੀ 
ਵੇ ਅਜ਼ਾਦੀ ਕਾਹਦੀ ਸੀ ਪੁੱਤ 
ਹੱਲੇ ਸੀ ਹੱਲੇ 
ਉਸ ਹਨੇਰੀ 'ਚ
ਬੜਾ ਕੁੱਝ ਰੁੜ੍ਹ ਗਿਆ ਸੀ।

©ਨਿੰਦਰ 
  #sayari #poem #poem✍🧡🧡💛 #rahatindori #shivkumarbatalvi #kavita #sayari #SAD