Nojoto: Largest Storytelling Platform

ਖਾਲਿਸਤਾਨ ਭਾਰਤ ਦੇਸ਼ ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਪਏ,

ਖਾਲਿਸਤਾਨ

ਭਾਰਤ ਦੇਸ਼ ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਪਏ, 
ਸਿਰਫ ਇੱਕ ਅੰਮ੍ਰਿਤਪਾਲ ਕਰ ਕੇ
ਸਾਰੇ ਸਿੱਖ ਬਦਨਾਮ ਹੁੰਦੇ ਪਏ,
 ਪਹਿਲਾਂ ਭਿੰਡਰਾਂਵਾਲੇ ਤੇ ਹੁਣ ਅੰਮ੍ਰਿਤਪਾਲ ਦੀ ਵਾਰੀ ਹੈ, 
ਸਰਕਾਰ ਨੇ ਬਣਾਈ ਰਣਨੀਤੀ ਸਾਰੀ ਹੈ, 

ਤੁਸੀਂ ਕੀਹਦੇ ਲਈ ਪੰਜਾਬ ਮੰਗਦੇ, 
ਤੁਸੀਂ ਤਾਂ ਅਪਣੇ ਵਾਰਿਸ ਸਾਰੇ ਵਿਦੇਸ਼ਾਂ ਚ ਟੰਗਤੇ, 
ਅੰਮ੍ਰਿਤਪਾਲ ਤਾਂ ਆਪ ਦੁਬਈ ਤੋਂ ਫਰਾਰ ਹੋਇਆ, 
ਸਿੱਖ ਭਰਾਵਾਂ ਦਾ ਦਿਮਾਗ ਤਾਂ ਇਹਨੇ ਹੀ ਧੋਇਆ, 

ਜਿਹੜੇ ਗੁਰੂ ਘਰ ਅਸਲਾ ਲੈ ਕੇ ਜਾਂਦੇ ਨੇ, 
ਉਹ ਖਾਲਿਸਤਾਨ ਦੀ ਮੰਗਦੇ ਨੇ, 
ਜਿਨਾਂ ਨੂੰ ਗੁਰੂ ਘਰ ਦਾ ਸਤਿਕਾਰ ਕਰਨਾ ਨਾ ਆਵੇ, 
ਉਹ ਗੁਰੂ ਘਰ ਹਮਲਾ ਕਰ ਕੇ ਖਾਲਿਸਤਾਨ ਮੰਗੀ ਜਾਵੇ।

©Kr I Sh An (S.K.M.23) #S_K_M_23 #Mr_verma #Kr_I_Sh_An #khalistan #India #punjab #amritpalsinghkhalsha #trending #sikhism #Sardar