White ਦੁਨੀਆਂ ਤਾਂ ਪਹਿਲਾਂ ਵਾਲੀ ਆ, ਬਸ ਦੁਨੀਆਦਾਰ ਬਦਲਦੇ

White ਦੁਨੀਆਂ ਤਾਂ ਪਹਿਲਾਂ ਵਾਲੀ ਆ, ਬਸ ਦੁਨੀਆਦਾਰ ਬਦਲਦੇ ਦੇਖੇ ਆ, 
ਸ਼ਕਲਾਂ ਓਹੀ ਪਹਿਲਾਂ ਵਾਲੀਆਂ ਨੇ, ਥੋੜੇ ਸਮੇਸਾਰ ਬਦਲਦੇ ਦੇਖੇ ਆ, 

ਲੋਭ ਤਾਂ ਓਹੀ ਪਹਿਲਾਂ ਵਾਲਾ ਏ, ਬੱਸ ਵਪਾਰ ਬਦਲਦੇ ਦੇਖੇ ਆ, 
ਇਰਾਦੇ ਅੱਜ ਵੀ ਓਹੀ ਪਹਿਲਾਂ ਵਾਲੇ ਨੇ, ਬੱਸ ਥੋੜੇ ਵਿਚਾਰ ਬਦਲਦੇ ਦੇਖੇ ਆ,
 ਹਥ ਚ ਛੱਲੇ ਪਹਿਲਾਂ ਵਾਲੇ ਨੇ, ਨਿੱਤ ਨਵੇ ਗਲ ਦੇ ਹਾਰ ਬਦਲਦੇ ਦੇਖੇ ਆ, 

ਵੈਰੀ ਅੱਜ ਵੀ ਖੜੇ ਨੇ ਹਿਕ਼ ਤਾਣ ਕੇ, ਬੱਸ ਦੋ ਚਾਰ ਯਾਰ ਬਦਲਦੇ ਦੇਖੇ ਆ,
 ਥਾਵਾਂ ਓਹੀ ਪਹਿਲਾਂ ਵਾਲੀਆਂ ਮਿਲਨੇ ਦੀਆਂ, ਬੱਸ ਨਵੇ ਤੋਂ ਨਵੇ ਦਿਲਦਾਰ ਬਦਲਦੇ ਦੇਖੇ ਆ,
 Rav ਦਿਲ ਤਾਂ ਓਹੀ ਪਹਿਲਾਂ ਵਾਲੇ, ਰੂਹਾਂ ਦੇ ਪਿਆਰ ਬਦਲਦੇ ਦੇਖੇ ਆ,

>>>...37 #bike_wale     ਹਮਸਫ਼ਰ ਸ਼ਾਇਰੀ

ਮੈਨੂੰ ਦੱਸ ਤਾਂ ਸਹੀ ਤੂੰ ਹੁਣ ਕੀ ਚਾਹੁਣੀ ਏਂ,
ਚੂੜਾ ਪਾ ਕੇ ਗੈਰਾਂ ਦਾ ਕਿਉਂ ਫੋਨ ਮਿਲਾਉਣੀ ਏਂ...
                ਅਮਨ ਮਾਜਰਾ

©Aman Majra  ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ
ਮੈਨੂੰ ਦੱਸ ਤਾਂ ਸਹੀ ਤੂੰ ਹੁਣ ਕੀ ਚਾਹੁਣੀ ਏਂ,
ਚੂੜਾ ਪਾ ਕੇ ਗੈਰਾਂ ਦਾ ਕਿਉਂ ਫੋਨ ਮਿਲਾਉਣੀ ਏਂ...
                ਅਮਨ ਮਾਜਰਾ

©Aman Majra  ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ
amanmajra9893

Aman Majra

New Creator
streak icon10
मदहोश मत करो मुझे अपना चेहरा दिखा कर,

मोहब्बत अगर चेहरे से होती तो खुदा दिल नही बनाता...

©Aman Majra  ਪੰਜਾਬੀ ਸ਼ਾਇਰੀ ਪਿਆਰ ਹਮਸਫ਼ਰ ਸ਼ਾਇਰੀ ਸਫ਼ਰ ਸ਼ਾਇਰੀ
मदहोश मत करो मुझे अपना चेहरा दिखा कर,

मोहब्बत अगर चेहरे से होती तो खुदा दिल नही बनाता...

©Aman Majra  ਪੰਜਾਬੀ ਸ਼ਾਇਰੀ ਪਿਆਰ ਹਮਸਫ਼ਰ ਸ਼ਾਇਰੀ ਸਫ਼ਰ ਸ਼ਾਇਰੀ
amanmajra9893

Aman Majra

New Creator
streak icon10
White ਸਾਡੇ ਕਿੱਸੇ ਟੁੱਟੀ ਦੇ ਆਮ ਹੋਗੇ
ਤੁਸੀਂ ਮਸ਼ਹੂਰ ਤੇ ਅਸੀ ਬਦਨਾਮ ਹੋਗੈ

©gurniat shayari collection #sad_quotes  ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ ਫੋਟੋਆ
White ਸਾਡੇ ਕਿੱਸੇ ਟੁੱਟੀ ਦੇ ਆਮ ਹੋਗੇ
ਤੁਸੀਂ ਮਸ਼ਹੂਰ ਤੇ ਅਸੀ ਬਦਨਾਮ ਹੋਗੈ

©gurniat shayari collection #sad_quotes  ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ ਫੋਟੋਆ
White ਪਹਿਲਾਂ ਕਿਉੰ ਓਹਲੇ ਸੀ,
ਤੇ ਕਿਸਦੇ ਲਈ ਸ਼ਰੇਆਮ ਹੋ ਗਏ,

ਤੂੰ ਵੀ ਲੱਭ ਲਈ ਜਵਾਬ ਕਦੇ,
ਅਸੀਂ ਹੁਣ ਫੇਰ ਕਿਉਂ ਗੁੰਮਨਾਮ ਹੋ ਗਏ...
                               ਅਮਨ ਮਾਜਰਾ

©Aman Majra #love_shayari  ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ
White ਪਹਿਲਾਂ ਕਿਉੰ ਓਹਲੇ ਸੀ,
ਤੇ ਕਿਸਦੇ ਲਈ ਸ਼ਰੇਆਮ ਹੋ ਗਏ,

ਤੂੰ ਵੀ ਲੱਭ ਲਈ ਜਵਾਬ ਕਦੇ,
ਅਸੀਂ ਹੁਣ ਫੇਰ ਕਿਉਂ ਗੁੰਮਨਾਮ ਹੋ ਗਏ...
                               ਅਮਨ ਮਾਜਰਾ

©Aman Majra #love_shayari  ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ
amanmajra9893

Aman Majra

New Creator
streak icon10
ਮੰਨਿਆ ਕੇ ਮਨ ਤੇਰਾ ਮੇਰੇ ਨਾਲ ਕਦੇ ਨਹੀਂ ਮਿਲਿਆ,
ਪਰ ਮੇਰੇ ਪਿਆਰ ਦਾ ਬੂਟਾ ਤੇਰੇ ਸਿਵਾ,
ਕਿਸੇ ਨਾਲ ਨਹੀਂ ਖਿਲਿਆ...
ਅਮਨ ਮਾਜਰਾ

©Aman Majra #lovebirds  ਹਮਸਫ਼ਰ ਸ਼ਾਇਰੀ ਪੰਜਾਬੀ ਹਮਸਫ਼ਰ ਸ਼ਾਇਰੀ

  ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ
play

ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ

144 Views

White ਕਿ ਕਦੇ ਕੁੱਝ ਸਪੈਸ਼ਲ ਸੋਚਿਆ ਹੀ 

ਕੁੱਝ ਸਪੈਸ਼ਲ ਲੋਕ ਤਬਾਹ ਕਰ ਦਿੰਦੇ

©Navi
  #Sad_Status  2ਲਾਈਨ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ
play
navi9987167815696

Navi

New Creator
streak icon21

#Sad_Status 2ਲਾਈਨ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ

108 Views

ਲੁਕ ਲੁਕ ਨੀਰ ਨਾ ਵਹਾਅ 

ਸ਼ਾਇਦ ਸਾਡੇ ਮੇਲਿਆਂ ਦੇ
ਦਰ ਨਹੀਓ ਖੁੱਲਣੇ 
ਗੀਤ ਹਰਜੀਤ ਦੇ ਨਾ 
ਗਾਇ ਕਦੇ ਭੁੱਲਣੇ 
ਤੀਆਂ ਵਾਲੇ ਗਿੱਧੇ ਤੇ 
ਝਟਾਈਆਂ ਪੀਂਘਾਂ ਪਿੱਪਲਾਂ ਤੇ 
ਹੋਣੇ ਦਿਨ ਕਦੇ ਨਾ ਭੁਲਾ 
ਨੀ ਸਹੇਲੀਏ !
ਲੁਕ ਲੁਕ ਨੀਰ ਨਾ ਵਹਾਅ 

ਹਰਜੀਤ ਦਿਲਦਾਰ

©Harjit Dildar
   ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ
play

ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ

162 Views

White ਕਿ ਛੱਡਿਆ ਮੈਨੂੰ ਓ ਇੱਕ ਇਨਸਾਨ ਨੇ ਤੇ ਇੰਝ ਲੱਗਦਾ 

ਜਿਵੇਂ ਸਾਰਿਆ ਨੇ ਛੱਡ ਜਾਣਾ 

❤️‍🩹❤️‍🩹

©Navi
  #sad_qoute  2ਲਾਈਨ ਸ਼ਾਇਰੀ 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ ਪਿਆਰ ਸਫ਼ਰ ਸ਼ਾਇਰੀ
play
navi9987167815696

Navi

New Creator
streak icon21

#sad_qoute 2ਲਾਈਨ ਸ਼ਾਇਰੀ 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ ਪਿਆਰ ਸਫ਼ਰ ਸ਼ਾਇਰੀ

99 Views

White ਤੂੰ ਚੰਗੀ ਕੀਤੀ ਜਾਂ ਮਾੜੀ
ਦਿਲ ਆਪਣੇ ਤੇ ਜਰ ਗਏ ਹਾਂ 
ਸਾਹ ਤੇ ਹਜੇ ਤੱਕ ਚੱਲਦੇ 
ਪਰ ਤੇਰੇ ਲਈ ਅੱਜ ਤੋਂ ਮਰ ਗਏ ਹਾਂ

©Navi #Sad_Status  2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਹਮਸਫ਼ਰ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ