Nojoto: Largest Storytelling Platform
harjitdildar9258
  • 9Stories
  • 6Followers
  • 49Love
    226Views

Harjit Dildar

  • Popular
  • Latest
  • Repost
  • Video
013384f5555cba0b8e5bec3b3fbc6c01

Harjit Dildar

ਗੀਤ = ਗੱਲ ਕਰਾਂ ਪੰਜਾਬੀ ਸ਼ੇਰਾਂ ਦੀ 

ਹੱਕ ਸੱਚ ਲਈ ਲੜਨ ਵਾਲੇ , ਮਜ਼ਲੂਮਾਂ ਦੇ ਨਾਲ ਖੜ੍ਹਨ ਵਾਲੇ 
ਹੱਕ ਇਨ੍ਹਾਂ ਦੇ ਕੋਈ ਖੋਹ ਲੂ ਕੀ , ਇਨ੍ਹਾਂ ਰੁਤਬਾ ਹੀ ਐਸਾ ਪਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ , ਅੱਜ ਦਿੱਲੀ ਚ ਡੇਰਾ ਲਾਇਆ ਏ 
ਜਦ ਜਦ ਵੀ ਜ਼ੁਲਮ ਸੰਗ ਪੰਗਾ ਪਿਆ , ਇਨ੍ਹਾਂ ਨਵਾਂ ਇਤਿਹਾਸ ਰਚਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਇਹ ਪੁੱਤਰ ਸਿੰਘ ਦਲੇਰਾਂ ਦੇ , ਇਹ ਗਰਜਦੇ ਵਾਂਗਰ ਸ਼ੇਰਾਂ ਦੇ 
ਅੱਜ ਸਬਰ ਦਿਖਾਉਂਦੇ ਦਿੱਲੀ ਨੂੰ , ਦੁੱਖ ਸਹਿ ਸਕਦੇ ਨੇ ਕਹਿਰਾਂ ਦੇ 
ਜੇ ਸਮਝ ਸਕੋ ਤਾਂ ਸਮਝ ਲਵੋ , ਬੜੇ ਪਿਆਰ ਦੇ ਸੰਗ ਸਮਝਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ........

ਇਹ ਜੰਗ ਧਰਮ ਜਾਂ ਜਾਤ ਦੀ ਨਹੀਂ , ਹਿੰਮਤਾਂ ਅੱਗੇ ਟਿਕਦੀ ਰਾਤ ਵੀ ਨਹੀਂ 
ਹੱਕ ਖੋਹ ਲਏ ਜੁਬਰਾਂ ਜ਼ੋਰਾਂ ਨਾਲ , ਏਨੀ ਕਿਸੇ ਦੀ ਔਕਾਤ ਵੀ ਨਹੀਂ 
ਹੱਕ ਛੱਡ ਦੇਣਗੇ ਸੌਖਿਆਂ ਹੀ , ਇਸੇ ਵਹਿਮ ਨੂੰ ਸਬਕ ਸਿਖਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਅੱਜ ਹਰਜੀਤ ਦਿਲਦਾਰ ਲਿਖੇ , ਕਦੇ ਗੀਤ ਲਿਖੇ ਕਦੇ ਵਾਰ ਲਿਖੇ 
ਗੂੰਗੇ ਵੀ ਅੱਜ ਬੋਲ ਪਏ ਨੇ , ਕਦੇ ਟੀ. ਵੀ. ਕਦੇ ਅਖ਼ਬਾਰ ਲਿਖੇ 
ਅੱਜ ਕੁੱਲ ਲੁਕਾਈ ਜਗ ਗਈ ਏ , ਜੋ ਜਾਗ ਪੰਜਾਬੀਆਂ ਲਾਇਆ ਏ 
ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ...........

ਗੀਤਕਾਰ = ਹਰਜੀਤ ਦਿਲਦਾਰ #ਗੁਰੂ ਤੇਗ ਬਹਾਦਰ ਜੀ #ਮੇਰੀ ਰਚਨਾ #ਹਿੰਦ ਦੀ ਚਾਦਰ #ਸ਼ਹਾਦਤ ਤੇ ਵਿਸ਼ੇਸ਼

#ਗੁਰੂ ਤੇਗ ਬਹਾਦਰ ਜੀ #ਮੇਰੀ ਰਚਨਾ #ਹਿੰਦ ਦੀ ਚਾਦਰ #ਸ਼ਹਾਦਤ ਤੇ ਵਿਸ਼ੇਸ਼ #ਕਵਿਤਾ

013384f5555cba0b8e5bec3b3fbc6c01

Harjit Dildar

manveer Singh #happy #birthday #ਸ਼ੇਅਰ
013384f5555cba0b8e5bec3b3fbc6c01

Harjit Dildar

#terimitti ਇੱਕ ਛੋਟੀ ਜਿਹੀ ਕੋਸ਼ਿਸ਼ " ਇੱਕ ਸੋਚ "
ਉਮੀਦ ਹੈ ਤਾਂ ਨੂੰ ਪਸੰਦ ਆਏਗੀ

#terimitti ਇੱਕ ਛੋਟੀ ਜਿਹੀ ਕੋਸ਼ਿਸ਼ " ਇੱਕ ਸੋਚ " ਉਮੀਦ ਹੈ ਤਾਂ ਨੂੰ ਪਸੰਦ ਆਏਗੀ

013384f5555cba0b8e5bec3b3fbc6c01

Harjit Dildar

ਇੱਕ ਛੋਟੀ ਜਿਹੀ ਕੋਸ਼ਿਸ਼ ਹੈ " ਇੱਕ ਸੋਚ " ਤੇ ਆਧਾਰਤ

ਇੱਕ ਛੋਟੀ ਜਿਹੀ ਕੋਸ਼ਿਸ਼ ਹੈ " ਇੱਕ ਸੋਚ " ਤੇ ਆਧਾਰਤ #nojotovideo #ਕਵਿਤਾ

013384f5555cba0b8e5bec3b3fbc6c01

Harjit Dildar

013384f5555cba0b8e5bec3b3fbc6c01

Harjit Dildar

ਦੋਸਤੋ ਇੱਕ ਛੋਟਾ ਜਿਹਾ ਉਪਰਾਲਾ ਹੈ "ਮਗ਼ਰੂਰ ਨਹੀਂ ਮਜਬੂਰ ਹਾਂ ਮੈਂ " ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ - ਧੰਨਵਾਦ

ਦੋਸਤੋ ਇੱਕ ਛੋਟਾ ਜਿਹਾ ਉਪਰਾਲਾ ਹੈ "ਮਗ਼ਰੂਰ ਨਹੀਂ ਮਜਬੂਰ ਹਾਂ ਮੈਂ " ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ - ਧੰਨਵਾਦ #nojotovideo #ਕਵਿਤਾ

013384f5555cba0b8e5bec3b3fbc6c01

Harjit Dildar

ਸਰਦਾਰ ( ਗੀਤ )

ਸਰਦਾਰ ( ਗੀਤ ) #nojotovideo

013384f5555cba0b8e5bec3b3fbc6c01

Harjit Dildar

ਸਰਦਾਰ ( ਗੀਤ )

ਸਰਦਾਰ ( ਗੀਤ ) #nojotovideo

013384f5555cba0b8e5bec3b3fbc6c01

Harjit Dildar

ਸਰਦਾਰ ( ਗੀਤ )

ਸਰਦਾਰ ( ਗੀਤ ) #nojotovideo


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile