Nojoto: Largest Storytelling Platform

ਜਿੰਦਗੀ ਵਿਚ ਭੱਜ ਦੌੜ ਤਾ ਬਹੁਤ ਆ ਪਰ ਹੁਣ ਕਦੇ ਸੂਣ ਸਲੀਕਾ

ਜਿੰਦਗੀ ਵਿਚ ਭੱਜ ਦੌੜ ਤਾ ਬਹੁਤ ਆ
ਪਰ ਹੁਣ ਕਦੇ ਸੂਣ ਸਲੀਕਾ ਨੀ ਖੇਡੇ
ਲੁਕ ਦੇ ਤਾ ਹੁਣ ਵੀ ਆਂ ਜੁੰਮੇਵਾਰੀ ਆਂ ਤੋਂ
ਪਰ ਹੁਣ ਕਦੇ ਲੁਕਣ ਮੀਚੀ ਨੀ ਖੇਡੇ
ਕੰਮਾਂ ਕਾਰਾਂ ਚ ਉਤਰਾ ਚੜਾ ਬਹੁਤ ਕਰਦੇ ਆ
ਪਰ ਹੁਣ ਕਦੇ ਉਚ ਕ ਨੀਚ ਨੀ ਖੇਡੇ
ਖੜਦੇ ਚੱਲਦੇ ਟੁੱਟ ਦੇ ਜੁੜ ਦੇ ਹੁਣ ਵੀ ਆ
ਪਰ ਹੁਣ ਕਦੇ ਬਰਫ ਪਾਣੀ ਨੀ ਖੇਡੇ
                      
                lkhari_munda

©Pargat Grewal #pargat_grewal #Punjabipoetry #Punjabi #punjab #instagram @pargat.singh_grewal
#AWritersStory
ਜਿੰਦਗੀ ਵਿਚ ਭੱਜ ਦੌੜ ਤਾ ਬਹੁਤ ਆ
ਪਰ ਹੁਣ ਕਦੇ ਸੂਣ ਸਲੀਕਾ ਨੀ ਖੇਡੇ
ਲੁਕ ਦੇ ਤਾ ਹੁਣ ਵੀ ਆਂ ਜੁੰਮੇਵਾਰੀ ਆਂ ਤੋਂ
ਪਰ ਹੁਣ ਕਦੇ ਲੁਕਣ ਮੀਚੀ ਨੀ ਖੇਡੇ
ਕੰਮਾਂ ਕਾਰਾਂ ਚ ਉਤਰਾ ਚੜਾ ਬਹੁਤ ਕਰਦੇ ਆ
ਪਰ ਹੁਣ ਕਦੇ ਉਚ ਕ ਨੀਚ ਨੀ ਖੇਡੇ
ਖੜਦੇ ਚੱਲਦੇ ਟੁੱਟ ਦੇ ਜੁੜ ਦੇ ਹੁਣ ਵੀ ਆ
ਪਰ ਹੁਣ ਕਦੇ ਬਰਫ ਪਾਣੀ ਨੀ ਖੇਡੇ
                      
                lkhari_munda

©Pargat Grewal #pargat_grewal #Punjabipoetry #Punjabi #punjab #instagram @pargat.singh_grewal
#AWritersStory