Nojoto: Largest Storytelling Platform
jatinkakkar6154
  • 111Stories
  • 21Followers
  • 1.1KLove
    136Views

Jatin kakkar

shayri is love.....😋😍 follow on insta-shayri013

jatinkakkarquotes.blogspot.com

  • Popular
  • Latest
  • Video
0c0005fa19c5ad8788cabf340835f24c

Jatin kakkar

ਦੋਨੋ ਇਕ ਹੋਕੇ ਵੀ ਚੂਰ ਹਾਂ।
ਕੋਲ ਤਾਂ ਹਾਂ ਪਰ ਦੂਰ ਹਾਂ।।

©Jatin kakkar #dilemma
0c0005fa19c5ad8788cabf340835f24c

Jatin kakkar

जो हाल पूछते है वो समझते नहीं,
जो हाल समझते है वो पूछते नहीं।

©Jatin kakkar #Walk
0c0005fa19c5ad8788cabf340835f24c

Jatin kakkar

ਓਹ ਪਰਿਪੱਕ ਗੱਲਾਂ ਕਰਦੀ ਹੈ,
ਮੈਂ ਥੋੜ੍ਹਾ ਵਿਵਹਾਰ'ਚ ਕਮਲਾ ਹਾਂ।
ਜੀ ਹਾਂ! ਮੈ ਕਮਲਾ ਹਾਂ।,
ਪਰ ਓਹਦੇ ਪਿਆਰ'ਚ ਕਮਲਾ ਹਾਂ।

©Jatin kakkar #friends
0c0005fa19c5ad8788cabf340835f24c

Jatin kakkar

मुझसे पूछे बिना ना कुछ करते थे जो,
अपनी मर्जी पर आ गए है वो।
इश्क़ फ़र्ज़ निभाने की बात करते थे जो,
इश्क़ फर्जी पर आ गए है वो।।

©Jatin kakkar #shayri013 #jatin_kakkar13 

#mukhota
0c0005fa19c5ad8788cabf340835f24c

Jatin kakkar

follow♥️shayri013 at Instagram

follow♥️shayri013 at Instagram #म्यूज़िक

0c0005fa19c5ad8788cabf340835f24c

Jatin kakkar

ਹਾਲ/ਖ਼ਿਆਲ

ਜੇ ਮੇਰੇ ਹਾਲ ਦਾ ਖ਼ਿਆਲ ਕਰਨਾ ਹੈ
ਤਾਂ ਮੇਰਾ ਹਾਲ ਪੁੱਛਿਆ ਨਾ ਕਰ
ਦੇਖਿਆ ਕਰ, ਸਮਝਿਆ ਕਰ
ਤੇਰੇ ਪੁੱਛਣ ਤੇ ਤਾਂ ਮੈਂ 'ਚੰਗਾ' ਹੀ ਆਖਾਂਗਾ।
ਖੈ਼ਰ‍‌‍ ਛੱਡ
ਇਹ ਤੇਰੇ ਵੱਸ ਦਾ ਕੰਮ ਨਹੀਂ।। 

ਤੂੰ ਜੇ ਖ਼ਿਆਲ ਕਰਨਾ ਹੀ ਹੈ
ਤਾਂ ਮੇਰੇ ਹਾਲ ਦਾ ਨਹੀਂ
ਆਪਣੇ ਸ਼ਬਦਾਂ ਦਾ ਕਰ
ਤੈਨੂੰ ਪਤਾ
ਤੇਰੇ ਕਈ ਸ਼ਬਦਾਂ ਨੇ ਮੈਨੂੰ 
ਬੇਹਾਲ ਕੀਤਾ।।

©Jatin kakkar follow😍 shayri013 at INSTAGRAM

#Rose

follow😍 shayri013 at INSTAGRAM #Rose

0c0005fa19c5ad8788cabf340835f24c

Jatin kakkar

ਤੂੰ ਰੋਇਆ ਨਾ ਕਰ
ਚਾਹੇ ਮੈਂ ਤੈਨੂੰ ਲੱਖ ਮੰਦਾ ਕਹਾ।
ਮੇਰਾ ਯਕੀਨ ਕਰ
ਮੇਰਾ ਗੁੱਸਾ ਹੀ ਮਾੜਾ
ਪਿਆਰ ਨਹੀ।।

©Jatin Kakkar #Rose
0c0005fa19c5ad8788cabf340835f24c

Jatin kakkar

*ਕਰੋਨਾ ਤੇ ਕਾਨੂੰਨ*


ਸੁੰਨੀਆਂ ਰਾਹਾਂ,
ਚੌਕੰਨੀਆ ਸਰਕਾਰਾਂ,
ਅਜੇ ਚੌਕਸ ਹੋਣਾ ਸਾਡਾ ਬਾਕੀ ਹੈ।।

©Jatin Kakkar #lockdown2021
0c0005fa19c5ad8788cabf340835f24c

Jatin kakkar

।।।ਮਸਿਸਿਸਿਸ਼

©Jatin Kakkar #vacation
0c0005fa19c5ad8788cabf340835f24c

Jatin kakkar

ਬਾਂਦਰੀ ਦਾ ਜਾਣਾ, ਚੈਨ ਆਣਾ 😂😂

©Jatin Kakkar #creativeminds
loader
Home
Explore
Events
Notification
Profile