Nojoto: Largest Storytelling Platform
hardeepnadampuri1882
  • 275Stories
  • 345Followers
  • 2.5KLove
    31.0KViews

Hardeep kashyap

istagram id deepharry452

  • Popular
  • Latest
  • Repost
  • Video
1a8d50358d2f3bec9faf2603c9da7662

Hardeep kashyap

White ਦਿਲ ਤੇ ਲਾਈ ਸਮਝ ਨਾ ਆਈ ,
ਉਹਨੇ ਜੋ ਪਿਆਰ ਜਤਾਇਆ ਸੀ,
ਝੂਠੇ ਵਾਅਦੇ ਝੂਠੀਆ ਕਸਮਾ,
ਬਸ ਝੂਠ ਦਾ ਮਹਿਲ ਬਣਾਇਆ ਸੀ,

©Hardeep kashyap
  #good_night
1a8d50358d2f3bec9faf2603c9da7662

Hardeep kashyap

White ਮਾਵਾ ਘਰ ਦੀਆ ਹੋਵਣ ਰੌਣਕਾਂ,
ਤੇ ਬਾਪੂ ਸਿਰ ਦਾ ਤਾਜ ਹੋਵੇ,
ਮਾਵਾਂ ਦੇ ਨਾਲ ਘਰ ਨੇ ਵਸਦੇ,
ਹੋਵੇ ਬਾਪੂ ਤਾ ਦੁਨੀਆ ਤੇ ਰਾਜ ਹੋਵੇ,

©Hardeep kashyap
  #life_quotes #viral
1a8d50358d2f3bec9faf2603c9da7662

Hardeep kashyap

ਸਬਰ ਕਰ ਦਿਲਾ ਉਹਦੇ ਹੋਰ ਬਥੇਰੇ ਨੇ,
ਤਾਕੀ ਹੋਇਆ ਕਦਰ ਨਾ ਪਾਈ ਜਜ਼ਬਾਤ ਜੋ ਡੂੰਘੇ ਮੇਰੇ ਨੇ,
ਕਲਮ ਵੀ ਮੁੱਕੀ ਖਾਲੀ ਵਰਕੇ ਮੁਕ ਗਏ,
ਮੁੱਕ ਗੇ ਸਭ ਹੀ ਝੇੜੇ ਨੇ,
ਬਚ ਕੇ ਰਹੀ ਦਿਲਾ ਉਹਨਾ ਬੇਕਦਰਾ ਤੋ,
ਜੋ ਲੱਗਦੇ ਦਿਲ ਦੇ ਨੇੜੇ ਨੇ,

©istagram idi DeepHarry452
  #viral #brockenheart #syari #lovefake #writter
1a8d50358d2f3bec9faf2603c9da7662

Hardeep kashyap

White ਫੁਲ ਦੇ ਵਰਗੀ ਜ਼ਿੰਦਗੀ ਹੈ,
ਕਿਉ ਫਿਕਰਾ ਦੇ ਵਿਚ ਰੋੜ ਰਿਹਾ,
ਕਿਉ ਆਪਨੇ ਬੇਗਾਨੇ ਹੋ ਰਹੇ,
ਕਿਉ ਨਾਤੇ ਸੱਜਣਾ ਤੌੜ ਰਿਹਾ,
ਕਾਹਤੋ ਆਕੜਾ ਕਰਦਾ ਹੈ,
ਤੇ ਨਫਰਤ ਕਾਹਤੋਂ ਮੌੜ ਰਿਹਾ,

©istagram idi DeepHarry452
  #flowers
1a8d50358d2f3bec9faf2603c9da7662

Hardeep kashyap

White ਇਕੱਲਾ‌ ਹਾ ਕੋਈ ਸਾਥ ਨਿਭਾਉਦਾ ਨਹੀ,
ਉਡੀਕ ਦਾ ਹਾ ਕੋਈ ਮੇਰਾ ਆਉਦਾ ਨਹੀ,
ਮੁੱਕ ਜਾਵਾ ਭਾਵੇਂ ਕਿਸੇ ਨੂੰ ਫ਼ਿਕਰ ਨਹੀ,
ਕੋਈ ਪਾਣੀ ਵੀ ਮੈਨੂੰ ਆਕੇ ਪਾਉਦਾ ਨਹੀ,
ਮੈ ਬੋਲ ਨਾ ਸਕਾ ਦੱਸ ਤਾ ਕੀ ਹੋਇਆ,
ਹੋ ਜਾਵਾ ਕਤਲ ਭਾਵੇ ਫੇਰ ਵੀ ਰੋਦਾ ਨਹੀ,
ਮੈ ਦਰਖਤ ਹਾ ਮੈ ਗਾਉਦਾ ਨਹੀ,
ਕੋਈ ਸਮਝ ਨਾ ਭਾਵੇ ਹੁਣ ਮੈ ਦਰਦ ਸਣਾਉਦਾ ਨਹੀ,

©istagram idi DeepHarry452
  #hindi_poem_appreciation
1a8d50358d2f3bec9faf2603c9da7662

Hardeep kashyap

White ਜੋ ਰੂਹ ਨੂੰ ਕਰ ਜਾਵੇ ਟੱਚ ਤੇਰੇ, ਕੁਝ ਐਸਾ ਲਿਖਾ ਸੱਜਣਾ,
ਮੈਨੂੰ ਬਹੁਤਿਆਂ ਦੀ ਲੌੜ ਨਹੀ, ਮੇਰਾ ਤੂੰ ਬਣ ਜਾ ਸੱਜਣਾ,
ਸਕਲ ਵੀ ਸੌਹਣੀ ਤੇਰੀ ,ਦਿਲ ਵੀ ਸੌਹਣਾ ਬਣਾ ਸੱਜਣਾ,
ਤੂੰ ਦਿਲ ਮੇਰੇ ਵਿਚ ਵੱਸਦਾ ਐ, ਮੈਨੂੰ ਬਥੇਰਾ ਚਾਅ ਸੱਜਣਾ,

©istagram idi DeepHarry452
  #sad_shayari
1a8d50358d2f3bec9faf2603c9da7662

Hardeep kashyap

White ਦਿਲ ਵੀ ਦਿੰਦੇ ਸਬਰ ਤਾ ਕਰਦੀ,
ਜਾਨ ਦੀ ਦਿਦੇ ਖਬਰ ਤਾ ਕਰਦੀ,
ਮੰਨਿਆ ਕਿ ਤੂੰ ਹੋਰਾ ਦੀਐ,
ਨਾਲ ਤੇਰੇ ਖੜਦੇ ਤੂੰ ਅੱਖਾ ਤਾ ਪੜਦੀ,

©istagram idi DeepHarry452
  #love_shayari
1a8d50358d2f3bec9faf2603c9da7662

Hardeep kashyap

ਜਿਆਦਾ ਚੰਗਾ ਬਣਨਾ ਵੀ ਕੋਈ ਚੰਗੀ ਗੱਲ ਨਹੀਂ,
ਇਸ ਲਈ ਚੰਗੇ ਉਨ੍ਹੇਂ ਹੀ ਰਹੋ ਜਿਨਾ ਅਗਲਾ ਤੁਹਾਡੇ ਨਾਲ ਰਹਿੰਦਾ ਹੈ,

©istagram idi DeepHarry452 #viral
1a8d50358d2f3bec9faf2603c9da7662

Hardeep kashyap

ਉਹਨੇ ਛੱਡਿਆ ਤਾ ਦਿਲ ਨੂੰ ਲੱਗਿਆ ,
ਤੂੰ ਉਹਤੇ ਮਰਿਆ ਨਾ ਜਿਹਨੇ ਕਰਿਆ,
ਰੋਜ ਰੋਜ ਦੇ ਮਰਨ ਦੇ ਨਾਲੋ,
ਤੂੰ ਕਾਤਲ ਹੋਇਆਂ ਤੇ ਮੈ ਹਾ ਮਰਿਆ,
ਤੂੰ ਖੁਸ ਰਹਵੇ ਨਵੇਂ ਆ ਨਾਲ ਹੀ,
ਮੈ‌ ਪਾਸਾ ਤੈਥੋ ਅਲੱਗ ਸੀ ਕਰਿਆ,
ਕਿੰਨਾ ਤੇਰਾ ਦਿਲ ਤੋ ਕਰਿਆ,
ਕਾਸ ਜੈ ਹੁੰਦਾ ਤੂੰ ਮੇਰਾ ਦਿਲ ਵੀ ਪੜਿਆ,

©istagram idi DeepHarry452
  #loversday
1a8d50358d2f3bec9faf2603c9da7662

Hardeep kashyap

ਦਿਲ ਤੋ ਕੀਤਾ ਤੇਰਾ ਸੱਜਣਾ ,
ਨਹੀ ਤਾ ਕੀ ਮਜਾਲ ਸੀ ਸਾਡਾ ਦਿਲ ਟੁੱਟ ਜਾਂਦਾ,

©istagram idi DeepHarry452 #happypromiseday
loader
Home
Explore
Events
Notification
Profile