Meet Ramgarhia

Meet Ramgarhia Lives in Ferozepur, Punjab, India

Student of B.sc non medical

  • Popular
  • Latest
  • Repost
  • Video

#ਪਿਆਰ
#ਤਲਾਸ਼

76 Love
4.30K Views
7 Share

"ਮਹਿਕ ਫੁੱਲਾਂ ਦੀ ਸਦਾ ਨਈਂ ਰਹਿੰਦੀ ਇਹ ਆਖਿਰ ਨੂੰ ਮੁਰਝਾ ਜਾਂਦੇ ਆ ਮਾੜੇ ਹਾਲਾਤ ਅਕਸਰ ਬੰਦੇ ਨੂੰ ਬੜਾ ਕੁਝ ਸਿਖਾ ਜਾਂਦੇ ਆ.... ✍ Meet Ramgarhia"

ਮਹਿਕ ਫੁੱਲਾਂ ਦੀ ਸਦਾ ਨਈਂ ਰਹਿੰਦੀ 
ਇਹ ਆਖਿਰ ਨੂੰ ਮੁਰਝਾ ਜਾਂਦੇ ਆ
ਮਾੜੇ ਹਾਲਾਤ ਅਕਸਰ ਬੰਦੇ ਨੂੰ ਬੜਾ
ਕੁਝ ਸਿਖਾ ਜਾਂਦੇ ਆ....

✍ Meet Ramgarhia

#inspirational#Motivational @Lakshmi Srivastav @Ruma Gupta @Tajinder Pal Singh #SUMAN#

63 Love
2 Share

"ਜਿਦਾਂ ਚੱਲਦੀ ਜ਼ਿੰਦਗੀ ਬਾਬਾ ਚੱਲਣ ਦੇ ਸਭ ਲੋਟ ਆ ਬੰਦਾ ਓਨਾ ਕੁ ਸੋਚਦਾ ਜਿੰਨੀ ਉਹਦੇ ਵਿਚਾਰਾਂ ਦੀ Approach ਆ"

ਜਿਦਾਂ ਚੱਲਦੀ ਜ਼ਿੰਦਗੀ ਬਾਬਾ 
ਚੱਲਣ ਦੇ ਸਭ ਲੋਟ ਆ 
ਬੰਦਾ ਓਨਾ ਕੁ ਸੋਚਦਾ ਜਿੰਨੀ ਉਹਦੇ
 ਵਿਚਾਰਾਂ ਦੀ Approach ਆ

@VARSHA KUSHWAH @Kanika Girdhari @Sunita Shaw #SUMAN# @Soumya Jain

40 Love
7 Share

"ਇਸ਼ਕ ਤੇਰੇ ਨਾਲ ਬਾਹਲਾ ਸੀ ਕਮਲੀਏ ਦਿਲ 💓 ਹੁਣ ਜਗ੍ਹਾਂ ਸਰਕਾਰੀ ਹੋ ਗਈ ਪਿਆਰ ਤਾਂ ਮੈਨੂੰ ਦੁੱਧ ਨਾਲ ਵੀ ਬਾਹਲਾ ਸੀ ਪਰ ਹੁਣ ਚਾਹ ਨਾਲ ਜਿਆਦਾ ਗੂੜੀ ਯਾਰੀ ਹੋ ਗਈ 💓"

ਇਸ਼ਕ ਤੇਰੇ ਨਾਲ ਬਾਹਲਾ ਸੀ ਕਮਲੀਏ 
ਦਿਲ 💓  ਹੁਣ ਜਗ੍ਹਾਂ ਸਰਕਾਰੀ ਹੋ ਗਈ
ਪਿਆਰ ਤਾਂ ਮੈਨੂੰ ਦੁੱਧ ਨਾਲ ਵੀ ਬਾਹਲਾ ਸੀ
ਪਰ ਹੁਣ ਚਾਹ ਨਾਲ ਜਿਆਦਾ ਗੂੜੀ 
ਯਾਰੀ ਹੋ ਗਈ 💓

#ਚਾਹ 😜 Ruma Gupta Mamta #SUMAN# Soumya Jain harsh Jain

39 Love
6 Share

"Rhythm ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ ਗੁੁਰਮੀਤ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ ✍ Meet Ramgarhia"

Rhythm ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ
ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ 

ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ
ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ

ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ 
ਗੁੁਰਮੀਤ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ 

✍ Meet Ramgarhia

#iktarfapyar @Haimi Kumari @Savita Veer @Kanika Girdhari @Mamta @Nitu Sharma

39 Love
3 Share
×

More Like This