Nojoto: Largest Storytelling Platform
nojotouser9213142334
  • 95Stories
  • 65Followers
  • 928Love
    752Views

ਹਰਪ੍ਰੀਤ ਕੌਰ ਘੁੰਨਸ

ਕਵਿੱਤਰੀ, ਕਹਾਣੀਕਾਰ, ਸ਼ਾਇਰਾ, ਅਧਿਆਪਕਾ

  • Popular
  • Latest
  • Video
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

ਖੌਰੇ ਫ਼ੁੱਲਾਂ ਨੂੰ ਕੌਣ ਦੇ ਗਿਆ ਭੇਤ ਦਿਲਾ ਤੇਰਾ
ਰਹਿੰਦੇ ਉਖੜੇ ਜਿਹੇ, ਪਹਿਲਾਂ ਵਾਂਗ ਬੋਲਦੇ ਹੀ ਨਈਂ

ਜਾਪੇ ਹੋਏ ਪਏ ਨੇ ਜ਼ਹਿਰ, ਸੁਣ ਮਿੱਠੇ ਤੇਰੇ ਬੋਲ
ਪਹਿਲਾਂ ਵਾਂਗੂੰ ਪੌਣਾਂ 'ਚ ਸੁਗੰਧੀਆਂ ਇਹ ਘੋਲਦੇ ਹੀ ਨਈਂ

ਜ਼ਿੰਦਗੀ 'ਚ ਜਦੋਂ ਦਾ ਤੂੰ ਖਿੜ ਗਿਆਂ ਬਣ ਕੇ ਗੁਲਾਬ
ਦਿਲ ਸਾਡੇ ਨਾਲ ਝੱਲੇ ਇਹ ਖੋਲ੍ਹਦੇ ਹੀ ਨਈਂ....!

©ਹਰਪ੍ਰੀਤ ਕੌਰ ਘੁੰਨਸ #Blossom
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

भावनाएँ हीरे -जवाहरातों से भी कीमती होती हैं। 
अगर कोई आपका ख्याल रखते हैं, 
आपको प्रेम व सम्मान देते हैं तो उन्हें समय ज़रूर दें।

©ਹਰਪ੍ਰੀਤ ਕੌਰ ਘੁੰਨਸ
  #mohabbat
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

ए-दिल छोड़ दे उम्मीदों की दुनिया में जीना 
दिखने में जो सुनहरी नूर लग रहा है 
हकीकत में वो आग से जज़्बात जल रहे हैं !!!

©ਹਰਪ੍ਰੀਤ ਕੌਰ ਘੁੰਨਸ
  #SunSet
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

बहुत कुछ अनजाना रहे तो अच्छा है !,
जान लेने के बाद कुछ भी पहले जैसा नहीं रहता।

©ਹਰਪ੍ਰੀਤ ਕੌਰ ਘੁੰਨਸ
  #Gulaab
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

पत्तझड़ है तो क्या हुआ ,बसंत भी आएगी
आज ख़ामोशी है तो क्या हुआ
जल्द ही जीवन में खुशियाँ भी छाएंगी!!!

©ਹਰਪ੍ਰੀਤ ਕੌਰ ਘੁੰਨਸ
  #Sukha
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

ज़िंदगी में वर्षों का तजुर्बा कहता है यही,
कि जगत में प्रेम से बढ़कर कुछ भी नहीं !

©ਹਰਪ੍ਰੀਤ ਕੌਰ ਘੁੰਨਸ
  #ramsita
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

ਭਰੋਸਾ ਕਰਕੇ ਕਿਸੇ ' ਤੇ ਦਿਲ ਨਾ ਲਗਾਉਣਾ,
ਸਫ਼ਲਤਾ ਦੇ ਖ਼ੁਆਬ ਵੇਖਣ ਦੀ ਬਜਾਇ
ਕਿਸੇ ਨੂੰ ਸੁਪਨੇ ' ਚ ਨਾ ਬੁਲਾਉਣਾ
ਜਦੋਂ ਦਿਲ ਹੋਵੇ ਖੁਦ ਤੋਂ ਬਾਹਰੀ ਬਸ ਇਹੀ ਸਮਝਾਉਣਾ
ਕਿ ਸਾਡਾ ਆਪਣੇ ਆਪ ਤੋਂ ਵੱਡਾ ਕੋਈ ਸਾਥੀ ਨਹੀਂ ਹੁੰਦਾ ....!

©ਹਰਪ੍ਰੀਤ ਕੌਰ ਘੁੰਨਸ
  #intezar
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

#salary #office #Job
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

ਕਹਿਰ ਦੇ ਆ ਦਿਨ, ਰਾਤਾਂ ਲੰਘਦੀਆਂ ਖ਼ੌਫ਼ 'ਚ,

ਹੱਥਾਂ ਨੂੰ ਨੇ ਹੱਥ ਜਰੂਰੀ, ਦਿਲਾ ਇਸ ਔਖ 'ਚ, 

ਹੋਇਆ ਮੁਸ਼ਕਿਲ ਭਾਵੇਂ ਠੱਲਣਾ ਖ਼ਤਰਨਾਕ ਆਬ ਨੂੰ,

ਆਓ ਰਲ ਕੇ ਬਚਾਈਏ ਪਾਣੀ-ਪਾਣੀ ਹੋ ਰਹੇ ਪੰਜਾਬ ਨੂੰ।

©ਹਰਪ੍ਰੀਤ ਕੌਰ ਘੁੰਨਸ #SunSet
3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

जिनसे एक बार जुड़ जाएं, रिश्ता निभाते हैं जीवनभर 

मगर जिनको समझ नहीं आए बस उन्हें नहीं भाए !

©ਹਰਪ੍ਰੀਤ ਕੌਰ ਘੁੰਨਸ #bekhudi
loader
Home
Explore
Events
Notification
Profile