Nojoto: Largest Storytelling Platform
nojotouser6535266929
  • 17Stories
  • 9Followers
  • 183Love
    90Views

ਹੀਰਾ ਲੋਪੋਕੇ

  • Popular
  • Latest
  • Video
403402f7286dc4ab3cd42cda3e96b185

ਹੀਰਾ ਲੋਪੋਕੇ

White ਦਰੋਣਾਚਾਰੀਆ ਵਰਗ ਦੇ
 ਅਧਿਆਪਕਾ ਨੂੰ ਵੀ Happy Teachers Day ਨਾਲੇ ਮੀਡ ਡੇਅ
 ਮੀਲ ਖਾਣ ਵਾਲਿਆ ਤੇ 
ਸਵੈਟਰ ਉਣਨ ਵਾਲਿਆ ਨੂੰ ਵੀ🙏

©ਹੀਰਾ ਲੋਪੋਕੇ #teachers_day
403402f7286dc4ab3cd42cda3e96b185

ਹੀਰਾ ਲੋਪੋਕੇ

White  ਭੁੱਖ ਤਾਂ ਉਹਨੇ ਜਿਸਮਾਂ ਦੀ ਪੂਰੀ ਕਰਨੀ ਸੀ
 ਬਲੀ ਤਾਂ ਫਿਰ ਸੱਚੇ ਆਸ਼ਿਕ ਦੀ ਹੀ ਚੜਨੀ ਸੀ
 ਖੇਡ ਜਜ਼ਬਾਤਾਂ ਨਾਲ ਛੱਡ ਅੱਧ ਵਿਚਕਾਰ ਗਈ
ਨਾ ਤੇ ਹੀਰਿਆ ਪਿਆਰ ਦਾ ਸੀ
 ਪਰ ਕਰ ਜਿਸਮਾਂ ਦਾ ਵਪਾਰ ਗਈ
ਓ ਜਿਊਂਦੇ ਨੂੰ ਹੀ ਮਾਰ ਗਈ

©ਹੀਰਾ ਲੋਪੋਕੇ #sad_quotes
403402f7286dc4ab3cd42cda3e96b185

ਹੀਰਾ ਲੋਪੋਕੇ

White  ਜਿਸ ਇਨਸਾਨ ਨੂੰ ਆਪਣੇ ਬੋਲੇ ਹੋਏ 
ਸ਼ਬਦਾਂ ਦੀ ਕੀਮਤ,ਅਰਥਾਂ ਤੇ ਸ਼ਬਦਾਂ ਦੇ ਅਸਰ ਦਾ ਨ੍ਹੀਂ 
ਪਤਾ ਉਸ ਨਾਲੋਂ ਜਾਨਵਰ ਕਈ ਗੁਣਾਂ ਬੇਹਤਰ ਨੇ

©ਹੀਰਾ ਲੋਪੋਕੇ #love_shayari
403402f7286dc4ab3cd42cda3e96b185

ਹੀਰਾ ਲੋਪੋਕੇ

ਏਨਾ ਵੀ ਨਾ ਜੁਲਮ ਕਮਾ
ਕੇ ਜਦ ਕੁਦਰਤ ਭਾਜੀ ਮੋੜੇ
ਫਿਰ ਔਖਾ ਹੋਜੇ

©ਹੀਰਾ ਲੋਪੋਕੇ
  #Parchhai
403402f7286dc4ab3cd42cda3e96b185

ਹੀਰਾ ਲੋਪੋਕੇ

ਮੰਨਿਆ ਕੇ ਤੂੰ ਮੇਰੇ ਨਾਲ ਟਾਇਮ ਪਾਸ ਕੀਤਾ
ਸਭ ਉੱਤੋਂ ਉੱਤੋਂ ਸੀ ਦਿਲੋਂ ਨਹੀਂ ਕੁੱਝ ਖਾਸ ਕੀਤਾ
ਹੀਰੇ 💎 ਦਾ ਇਸ਼ਕ ਸੀ ਰੁਹਾਨੀ
ਤਾਹਿਓ ਤੇ ਜਿਉਂਦੇ ਨੂੰ ਹੀ ਲਾਸ਼ ਕੀਤਾ
ਢੋਈ ਉਹਨਾਂ ਨੂੰ ਵੀ ਨਾ ਮਿਲਦੀ
ਜਿੰਨਾਂ ਜਾਣਬੁੱਝ ਯਾਰ ਦਾ ਵਿਨਾਸ਼ ਕੀਤਾ

©ਹੀਰਾ ਲੋਪੋਕੇ #HeartBreak
403402f7286dc4ab3cd42cda3e96b185

ਹੀਰਾ ਲੋਪੋਕੇ

White  ਜਦੋਂ ਰੂਹ ਨਾਲ ਰੂਹ ਵਿਆਹੀ ਜਾਂਦੀ ਏ
ਆਪਣੇ ਹਿੱਸੇ ਦੀ ਖੁਸ਼ੀ ਵੀ ਸੱਜਣਾ ਦੇ ਹਿੱਸੇ ਆਂਦੀ ਏ
ਜਿਸਮ ਤਾਂ ਮੁੱਲ ਵੀ ਮਿਲਦੇ ਨੇ ਸੱਜਣਾ
ਰੂਹ ਦੀ ਸਾਂਝ ਤਾਂ ਜਨਮਾਂ ਤੱਕ ਨਾਲ ਜਾਂਦੀ ਏ
ਹੀਰੇ ਨੂੰ ਪਰਖਣਾ, ਤੇ ਅੱਖ ਰੱਖ ਜੌਹਰੀ ਵਾਲੀ
ਕਵਾੜੀਏ ਨੂੰ ਤਾਂ ਬੱਸ ਢੱਠੀ ਦੁਕਾਨ ਨਜਰ ਆਂਦੀ ਏ

©ਹੀਰਾ ਲੋਪੋਕੇ #love_shayari
403402f7286dc4ab3cd42cda3e96b185

ਹੀਰਾ ਲੋਪੋਕੇ

ਦਿਮਾਗ ਨਾਲ ਵਪਾਰ ਹੁੰਦੇ
ਪਿਆਰ ਨਹੀਂ
ਪਿਆਰ ਹੋ ਜਾਂਦਾ ਨਾ ਕੇ ਕੀਤਾ ਜਾਂਦਾ
ਫਿਰ ਤਾਂ ਇਸਦੇ ਨਤੀਜੇ ਭੁਗਤੀ ਦੇ ਨਾ ਕੇ ਇਸ ਤੋਂ ਭੱਜਿਆ 💎 ਜਾਂਦਾ 💎
 ਪਿਆਰ ਚ ਮਿਲਿਆ ਹਰ ਦਰਦ ਗਹਿਣਾ ਬਣ ਜਾਂਦਾ

©ਹੀਰਾ ਲੋਪੋਕੇ
403402f7286dc4ab3cd42cda3e96b185

ਹੀਰਾ ਲੋਪੋਕੇ

White ਜੇ ਤੈਨੂੰ ਮੇਰੀ ਫਿਕਰ ਹੁੰਦੀ
ਤਾਂ ਮੇਰੇ 💎 ਇਕੱਲੇਪਣ ਤੇ 
ਤਰਸ ਜਰੂਰ ਆਉਂਦਾ

©ਹੀਰਾ ਲੋਪੋਕੇ #Sad_shayri
403402f7286dc4ab3cd42cda3e96b185

ਹੀਰਾ ਲੋਪੋਕੇ

ਤੂੰ ਬਾਰ ਬਾਰ ਮੈਨੂੰ ਤੋੜ ਦੀ ਰਹੀ
ਦਿਲ ਦੇ ਬੂਹੇ ਤੋਂ ਮੋੜ ਦੀ ਰਹੀ
ਆਪਣਿਆ ਨੂੰ ਛੱਡ 
ਗੈਰਾਂ ਨਾਲ ਸਾਂਝ ਜੋੜ ਦੀ ਰਹੀ
ਬੇਵਫਾਈ ਦੀਆਂ ਮਾਰ ਛੱਲਾਂ 
ਪਿਆਰ ਵਾਲਾ ਪੱਤਣ ਖੋਰ ਦੀ ਰਹੀ
ਹੀਰਾ ਤਾਂ ਸੀ ਪਿਆਰ ਚ ਅੰਨ੍ਹਾ
ਬੱਸ ਏਸੇ ਕਰਕੇ ਉਸਨੂੰ ਕੁੱਝ ਨਾ ਔੜਦੀ ਰਹੀ

©ਹੀਰਾ ਲੋਪੋਕੇ #Gulaab
403402f7286dc4ab3cd42cda3e96b185

ਹੀਰਾ ਲੋਪੋਕੇ

राधे राधे  ਹੇ ਮਨੁੱਖ ਪਹਿਲਾਂ ਆਪਣੀਆਂ ਗਲਤੀਆਂ ਤੇ ਗੁਨਾਹ ਪਛਾਣ ਫਿਰ ਹੀ ਤੂੰ ਆਪਣੇ ਤੇ ਪ੍ਰਮਾਤਮਾ 
ਦੇ ਨੇੜੇ ਹੋ ਸਕਦਾ ਏ ਨਹੀਂ ਤੇ ਭਟਕਣਾ ਜਾਰੀ ਰਹੇਗਾ

©ਹੀਰਾ ਲੋਪੋਕੇ #Krishna
loader
Home
Explore
Events
Notification
Profile