Nojoto: Largest Storytelling Platform
nojotouser9334510469
  • 887Stories
  • 323Followers
  • 9.1KLove
    8.7KViews

دوندر ماحل

writer, Poet. ਸ਼ਾਇਰ

  • Popular
  • Latest
  • Video
40820291111349521ec00602ea1b061f

دوندر ماحل

ਮਨ ਤੇ ਵਿਚਾਰਾਂ ਦਾ ਪ੍ਰਭਾਵ,
ਔੜਾਂ ਭਰੀ ਮਿੱਟੀ ਤੇ ਬਰਸਾਤ ਵਰਗਾ ਹੈ,
ਜੋ ਚਾਰ ਕੁ ਕਣੀਆਂ ਨਾਲ ਹੀ ਮਹਿਕਣ ਲੱਗ ਪਵੇ।
#੦੭੪੮P੦੧੦੬੨੦੨੪

©دوندر  ماحل ਮਨ ਤੇ ਵਿਚਾਰਾਂ ਦਾ ਪ੍ਰਭਾਵ,
ਔੜਾਂ ਭਰੀ ਮਿੱਟੀ ਤੇ ਬਰਸਾਤ ਵਰਗਾ ਹੈ,
ਜੋ ਚਾਰ ਕੁ ਕਣੀਆਂ ਨਾਲ ਹੀ ਮਹਿਕਣ ਲੱਗ ਪਵੇ।
#੦੭੪੮P੦੧੦੬੨੦੨੪
#dawindermahal #dawindermahal_11 #mahal

ਮਨ ਤੇ ਵਿਚਾਰਾਂ ਦਾ ਪ੍ਰਭਾਵ, ਔੜਾਂ ਭਰੀ ਮਿੱਟੀ ਤੇ ਬਰਸਾਤ ਵਰਗਾ ਹੈ, ਜੋ ਚਾਰ ਕੁ ਕਣੀਆਂ ਨਾਲ ਹੀ ਮਹਿਕਣ ਲੱਗ ਪਵੇ। #੦੭੪੮P੦੧੦੬੨੦੨੪ #dawindermahal #dawindermahal_11 #Mahal #Motivational

40820291111349521ec00602ea1b061f

دوندر ماحل

White ਮਨ ਤੇ ਵਿਚਾਰਾਂ ਦਾ ਪ੍ਰਭਾਵ,
ਔੜਾਂ ਭਰੀ ਮਿੱਟੀ ਤੇ ਬਰਸਾਤ ਵਰਗਾ ਹੈ,
ਜੋ ਚਾਰ ਕੁ ਕਣੀਆਂ ਨਾਲ ਹੀ ਮਹਿਕਣ ਲੱਗ ਪਵੇ।
#੦੭੪੮P੦੧੦੬੨੦੨੪

©دوندر  ماحل #Emotional_Shayari
40820291111349521ec00602ea1b061f

دوندر ماحل

ਉਦੋਂ ਉਦਾਸੀਆਂ ਵੀ ਸਕੂਨ ਦੇਣ ਲੱਗ ਪੈਂਦੀਆਂ ਨੇ,
ਜਦੋਂ ਸ਼ੋਕ ਨੂੰ ਸ਼ੌਂਕ ਵਿੱਚ ਬਦਲ ਕੇ,
ਮੁੜ੍ਹ - ਮੁੜ੍ਹ ਕੋਸ਼ਿਸ਼ ਕੀਤੀ ਜਾਵੇ। 
#੧੨੧੦P੦੧੦੬੨੦੨੪

©دوندر  ماحل ਉਦੋਂ ਉਦਾਸੀਆਂ ਵੀ ਸਕੂਨ ਦੇਣ ਲੱਗ ਪੈਂਦੀਆਂ ਨੇ,
ਜਦੋਂ ਸ਼ੋਕ ਨੂੰ ਸ਼ੌਂਕ ਵਿੱਚ ਬਦਲ ਕੇ,
ਮੁੜ੍ਹ - ਮੁੜ੍ਹ ਕੋਸ਼ਿਸ਼ ਕੀਤੀ ਜਾਵੇ। 
#੧੨੧੦P੦੧੦੬੨੦੨੪
#dawindermahal #dawindermahal_11 #Mahal #MahalRanbirpurewala

ਉਦੋਂ ਉਦਾਸੀਆਂ ਵੀ ਸਕੂਨ ਦੇਣ ਲੱਗ ਪੈਂਦੀਆਂ ਨੇ, ਜਦੋਂ ਸ਼ੋਕ ਨੂੰ ਸ਼ੌਂਕ ਵਿੱਚ ਬਦਲ ਕੇ, ਮੁੜ੍ਹ - ਮੁੜ੍ਹ ਕੋਸ਼ਿਸ਼ ਕੀਤੀ ਜਾਵੇ। #੧੨੧੦P੦੧੦੬੨੦੨੪ #dawindermahal #dawindermahal_11 #Mahal #MahalRanbirpurewala #Love

40820291111349521ec00602ea1b061f

دوندر ماحل

ਤੂੰ ਐਵੇਂ ਨਾ ਉਲਝਿਆ ਕਰ, ਐਵੇਂ ਨ ਅਜਮਾਇਆ ਕਰ,
ਵਾਕਿਫ਼ ਹੀ ਨੇ ਜੋ ਰੋਗ ਦਿੰਦੇ, ਤੂੰ ਹਰ ਅੱਗੇ ਕਿਤਾਬ ਨਾ ਬਣ ਜਾਇਆ ਕਰ।
#੧੧੫੧P੨੮੦੫੨੦੨੪

©دوندر  ماحل ਤੂੰ ਐਵੇਂ ਨਾ ਉਲਝਿਆ ਕਰ, ਐਵੇਂ ਨ ਅਜਮਾਇਆ ਕਰ,
ਵਾਕਿਫ਼ ਹੀ ਨੇ ਜੋ ਰੋਗ ਦਿੰਦੇ, ਤੂੰ ਹਰ ਅੱਗੇ ਕਿਤਾਬ ਨਾ ਬਣ ਜਾਇਆ ਕਰ।
#੧੧੫੧P੨੮੦੫੨੦੨੪

ਤੂੰ ਐਵੇਂ ਨਾ ਉਲਝਿਆ ਕਰ, ਐਵੇਂ ਨ ਅਜਮਾਇਆ ਕਰ, ਵਾਕਿਫ਼ ਹੀ ਨੇ ਜੋ ਰੋਗ ਦਿੰਦੇ, ਤੂੰ ਹਰ ਅੱਗੇ ਕਿਤਾਬ ਨਾ ਬਣ ਜਾਇਆ ਕਰ। #੧੧੫੧P੨੮੦੫੨੦੨੪ #Love

40820291111349521ec00602ea1b061f

دوندر ماحل

ਸੂਰਜ ਵਾਂਗ ਚਮਕਣ ਹੈ ਤਾਂ, ਹਨੇਰਿਆਂ ਨੂੰ ਵੀ ਸੀਨੇ ਲਾਉਣਾ ਸਿੱਖ ਲਾ,
ਮਿੱਟ ਜਾਂਦੇ ਨੇ ਨਿਸ਼ਾਨ ਦੀਵਿਆਂ ਦੇ, ਵਜੂਦ ਦਾ ਪ੍ਰਕਾਸ਼ ਜਗਾਉਣਾ ਸਿੱਖ ਲਾ।

سورج وانگ چمکنا ہے تا، ہنےرآ نو وی صینے لاانا سنکھ لا۔
منڑ جاندے نے نچان ریوآ دے وجود دا پرکاش جگاانا سنکھ لا۔#੧੨੦੮A੨੭੦੫੨੦੨੪.

©دوندر  ماحل ਸੂਰਜ ਵਾਂਗ ਚਮਕਣ ਹੈ ਤਾਂ, ਹਨੇਰਿਆਂ ਨੂੰ ਵੀ ਸੀਨੇ ਲਾਉਣਾ ਸਿੱਖ ਲਾ,
ਮਿੱਟ ਜਾਂਦੇ ਨੇ ਨਿਸ਼ਾਨ ਦੀਵਿਆਂ ਦੇ, ਵਜੂਦ ਦਾ ਪ੍ਰਕਾਸ਼ ਜਗਾਉਣਾ ਸਿੱਖ ਲਾ।

سورج وانگ چمکنا ہے تا، ہنےرآ نو وی صینے لاانا سنکھ لا۔
منڑ جاندے نے نچان ریوآ دے وجود دا پرکاش جگاانا سنکھ لا۔#੧੨੦੮A੨੭੦੫੨੦੨੪

ਸੂਰਜ ਵਾਂਗ ਚਮਕਣ ਹੈ ਤਾਂ, ਹਨੇਰਿਆਂ ਨੂੰ ਵੀ ਸੀਨੇ ਲਾਉਣਾ ਸਿੱਖ ਲਾ, ਮਿੱਟ ਜਾਂਦੇ ਨੇ ਨਿਸ਼ਾਨ ਦੀਵਿਆਂ ਦੇ, ਵਜੂਦ ਦਾ ਪ੍ਰਕਾਸ਼ ਜਗਾਉਣਾ ਸਿੱਖ ਲਾ। سورج وانگ چمکنا ہے تا، ہنےرآ نو وی صینے لاانا سنکھ لا۔ منڑ جاندے نے نچان ریوآ دے وجود دا پرکاش جگاانا سنکھ لا۔#੧੨੦੮A੨੭੦੫੨੦੨੪ #Poetry

40820291111349521ec00602ea1b061f

دوندر ماحل

ਸੂਰਜ ਵਾਂਗ ਚਮਕਣ ਹੈ ਤਾਂ, ਹਨੇਰਿਆਂ ਨੂੰ ਵੀ ਸੀਨੇ ਲਾਉਣਾ ਸਿੱਖ ਲਾ,
ਮਿੱਟ ਜਾਂਦੇ ਨੇ ਨਿਸ਼ਾਨ ਦੀਵਿਆਂ ਦੇ, ਵਜੂਦ ਦਾ ਪ੍ਰਕਾਸ਼ ਜਗਾਉਣਾ ਸਿੱਖ ਲਾ।

سورج وانگ چمکنا ہے تا، ہنےرآ نو وی صینے لاانا سنکھ لا۔
منڑ جاندے نے نچان ریوآ دے وجود دا پرکاش جگاانا سنکھ لا۔#੧੨੦੮A੨੭੦੫੨੦੨੪

©دوندر  ماحل
  ਸੂਰਜ ਵਾਂਗ ਚਮਕਣ ਹੈ ਤਾਂ, ਹਨੇਰਿਆਂ ਨੂੰ ਵੀ ਸੀਨੇ ਲਾਉਣਾ ਸਿੱਖ ਲਾ,
ਮਿੱਟ ਜਾਂਦੇ ਨੇ ਨਿਸ਼ਾਨ ਦੀਵਿਆਂ ਦੇ, ਵਜੂਦ ਦਾ ਪ੍ਰਕਾਸ਼ ਜਗਾਉਣਾ ਸਿੱਖ ਲਾ।

سورج وانگ چمکنا ہے تا، ہنےرآ نو وی صینے لاانا سنکھ لا۔
منڑ جاندے نے نچان ریوآ دے وجود دا پرکاش جگاانا سنکھ لا۔#੧੨੦੮A੨੭੦੫੨੦੨੪

ਸੂਰਜ ਵਾਂਗ ਚਮਕਣ ਹੈ ਤਾਂ, ਹਨੇਰਿਆਂ ਨੂੰ ਵੀ ਸੀਨੇ ਲਾਉਣਾ ਸਿੱਖ ਲਾ, ਮਿੱਟ ਜਾਂਦੇ ਨੇ ਨਿਸ਼ਾਨ ਦੀਵਿਆਂ ਦੇ, ਵਜੂਦ ਦਾ ਪ੍ਰਕਾਸ਼ ਜਗਾਉਣਾ ਸਿੱਖ ਲਾ। سورج وانگ چمکنا ہے تا، ہنےرآ نو وی صینے لاانا سنکھ لا۔ منڑ جاندے نے نچان ریوآ دے وجود دا پرکاش جگاانا سنکھ لا۔#੧੨੦੮A੨੭੦੫੨੦੨੪ #Shayari

40820291111349521ec00602ea1b061f

دوندر ماحل

ਸਮਝ, ਵੇਖਣ ਜਾਂ ਸੋਚਣ ਦਾ ਹੀ ਨਹੀਂ,
ਸਗੋਂ ਹੰਡਾਉਣ ਦਾ ਸਿੱਟਾ ਵੀ ਹੈ।
#੦੯੪੫P੨੩੦੫੨੦੨੪.

©دوندر  ماحل ਸਮਝ, ਵੇਖਣ ਜਾਂ ਸੋਚਣ ਦਾ ਹੀ ਨਹੀਂ,
ਸਗੋਂ ਹੰਡਾਉਣ ਦਾ ਸਿੱਟਾ ਵੀ ਹੈ।
#੦੯੪੫P੨੩੦੫੨੦੨੪
#dawindermahal #dawindermahal_11 #Mahal #MahalRanbirpurewala

ਸਮਝ, ਵੇਖਣ ਜਾਂ ਸੋਚਣ ਦਾ ਹੀ ਨਹੀਂ, ਸਗੋਂ ਹੰਡਾਉਣ ਦਾ ਸਿੱਟਾ ਵੀ ਹੈ। #੦੯੪੫P੨੩੦੫੨੦੨੪ #dawindermahal #dawindermahal_11 #Mahal #MahalRanbirpurewala

40820291111349521ec00602ea1b061f

دوندر ماحل

White ਮੰਜ਼ਿਲ ਲਈ ਸ਼ਫਰ ਤਹਿ ਕਰਨਾ ਜ਼ਰੂਰੀ ਹੈ,
ਮੁਕਾਉਣਾ ਨਹੀਂ।

منزل لےئ شپھر تےح کرنا زروری ہے۔
موکانا نہی۔
.#੧੧੧੨P੨੧੦੫੨੦੨੪

©دوندر  ماحل #Sad_shayri ਮੰਜ਼ਿਲ ਲਈ ਸ਼ਫਰ ਤਹਿ ਕਰਨਾ ਜ਼ਰੂਰੀ ਹੈ,
ਮੁਕਾਉਣਾ ਨਹੀਂ।

منزل لےئ شپھر تےح کرنا زروری ہے۔
موکانا نہی۔
.#੧੧੧੨P੨੧੦੫੨੦੨੪

#Sad_shayri ਮੰਜ਼ਿਲ ਲਈ ਸ਼ਫਰ ਤਹਿ ਕਰਨਾ ਜ਼ਰੂਰੀ ਹੈ, ਮੁਕਾਉਣਾ ਨਹੀਂ। منزل لےئ شپھر تےح کرنا زروری ہے۔ موکانا نہی۔ .#੧੧੧੨P੨੧੦੫੨੦੨੪ #Poetry

40820291111349521ec00602ea1b061f

دوندر ماحل

جب وکت بدل سکتا ہے ۔
تب انسان تو کیا چیز ہے۔
#੦੯੪੧P੧੭੦੫੨੦੨੪

©دوندر  ماحل جب وکت بدل سکتا ہے ۔
تب انسان تو کیا چیز ہے۔
#੦੯੪੧P੧੭੦੫੨੦੨੪
#dawindermahal_11 #mahal #dawindermahal #Mahal #MahalRanbirpurewala

جب وکت بدل سکتا ہے ۔ تب انسان تو کیا چیز ہے۔ #੦੯੪੧P੧੭੦੫੨੦੨੪ #dawindermahal_11 #Mahal #dawindermahal #Mahal #MahalRanbirpurewala #Life

40820291111349521ec00602ea1b061f

دوندر ماحل

ਸੋਚ ਸੋਚ ਕੇ ਕੁੱਝ ਕੀਤੇ, ਜੋ ਕੀਤੇ ਉਹ ਹੋਇਆ ਈ ਨਹੀਂ,
ਪਲ ਪਲ ਵੇਖ ਕੇ ਸੀ ਜੋ ਜਿਉਂਦਾ, ਜਿਉਂਦਾ ਹੀ ਹੈ ਮੋਇਆ ਈ ਨਹੀਂ।
#੧੧੨੯P੧੫੦੫੨੦੨੪

©دوندر  ماحل ਸੋਚ ਸੋਚ ਕੇ ਕੁੱਝ ਕੀਤੇ, ਜੋ ਕੀਤੇ ਉਹ ਹੋਇਆ ਈ ਨਹੀਂ,
ਪਲ ਪਲ ਵੇਖ ਕੇ ਸੀ ਜੋ ਜਿਉਂਦਾ, ਜਿਉਂਦਾ ਹੀ ਹੈ ਮੋਇਆ ਈ ਨਹੀਂ।
#੧੧੨੯P੧੫੦੫੨੦੨੪
#dawindermahal_11 #Mahal #MahalRanbirpurewala

ਸੋਚ ਸੋਚ ਕੇ ਕੁੱਝ ਕੀਤੇ, ਜੋ ਕੀਤੇ ਉਹ ਹੋਇਆ ਈ ਨਹੀਂ, ਪਲ ਪਲ ਵੇਖ ਕੇ ਸੀ ਜੋ ਜਿਉਂਦਾ, ਜਿਉਂਦਾ ਹੀ ਹੈ ਮੋਇਆ ਈ ਨਹੀਂ। #੧੧੨੯P੧੫੦੫੨੦੨੪ #dawindermahal_11 #Mahal #MahalRanbirpurewala #Love

loader
Home
Explore
Events
Notification
Profile