Find the Best Sherykaria Shayari, Status, Quotes from top creators only on Nojoto App. Also find trending photos & videos about
Ashok
गीत की जरूरत महफिल में होती है प्यार की जरूरत दिल ❤ में होती है बिन दोस्त के अधूरी है जिंदगी क्योंकि दोस्त की जरूरत पल पल में होती है हैप्पी फ्रेंडशिप डे ©Ashok #worldbestfriendday #viral #shot #Shots #Sherykaria
#worldbestfriendday #viral #shot #Shots #Sherykaria #शायरी
read moreshery karia
हर एक इंसान खुद को हीरो समझता है विलन नहीं । sherykaria #darkness #HERO #sherykaria #Hindi #Punjabi
shery karia
ਜਿਹੜੇ ਲੋਕ ਹਥਿਆਰਾਂ ਤੋਂ ਨਹੀ ਡਰਦੇ ਓਹੋ ਕਲਮ ਤੋਂ ਡਰਦੇ ਹੁੰਦੇ ਨੇ sherykaria #darkness #Punjabi #sherykaria
#darkness #Punjabi #Sherykaria #ਵਿਚਾਰ
read moreshery karia
ਇਸ਼ਕ ਦੀ ਗੱਲ ਹੁਣ ਕਿਉਂ ਆਇਆ ਏ ਮੇਰੇ ਕੋਲ ਮੈਨੂੰ ਛੱਡ ਗਿਆ ਸੀ ਨਾ ਮੈ ਤੇਰਾ ਧੰਨਵਾਦੀ ਹਾਂ ਤੁ ਮੈਨੂੰ ਇਸ਼ਕ ਤੇ ਲਿਖਣ ਨਾ ਦਿੱਤਾ ਮੈ ਕਦੇ ਲਿਖਾਂਗਾ ਵੀ ਨਹੀਂ ਮੈ ਮੇਰੇ ਘਰ ਤੇ ਲਿਖਾਂਗਾ ਮੇਰੇ ਖੇਤ ਦੇ ਵਿੱਚ ਪਿੱਪਲ ਹੈ ਜਿਹੜਾ ਮੈ ਉਸ ਦੇ ਡਰ ਤੇ ਲਿਖਾਂਗਾ ਮੈ ਨਵੇਂ ਚੱਲ ਰਹੇ ਕੋਹੜ ਚਿੱਟੇ ਦੀ ਜੜ੍ਹ ਤੇ ਲਿਖਾਂਗਾ ਸਾਡੇ ਕੱਚੇ ਕੋਠੇ ਦੀਆਂ ਇੱਟਾਂ ਦੇ ਵਿੱਚ ਮੈ ਕਰਕੀਨ ਦੇ ਘਰ ਤੇ ਲਿਖਾਂਗਾ ਮੈ ਤੰਦੂਰ ਵਿਚ ਮੱਚ ਗੲੇ ਨਾਰੀ ਦੇ ਸੁਪਨੇ ਦੀ ਸੜ ਤੇ ਲਿਖਾਂਗਾ ਵਾਧਾ ਰਿਹਾ ਤੇਰੇ ਨਾਲ ਮੈ ਇਸ਼ਕ਼ ਤੇ ਨਾਂ ਮਰਕੇ ਲਿਖਾਂਗਾ sherykaria #veins #sherykaria #Punjabi #punjabikavita #pash
#veins #Sherykaria #Punjabi #punjabikavita #pash #ਕਵਿਤਾ
read moreshery karia
ਆਵਾਜ਼ਾਂ ਡਰ ਲੱਗਦਾ ਮੈਨੂੰ ਬੋਲਣ ਤੋ ਬੜੇ ਜ਼ੇਲਾਂ ਦੇ ਵਿੱਚ ਡੱਕੇ ਨੇ ਖਾਖੀ ਬਾਰੇ ਬੋਲਣ ਤੇ ਬੜੇ ਸੂਰਜ ਤੋ ਪਹਿਲਾਂ ਚੱਕੇ ਨੇ ਇਨਸਾਨੀਅਤ ਇਨ੍ਹਾਂ ਵਿਚ ਮਰ ਗਈ ਏ ਚੰਦ ਸਿੱਕਿਆਂ ਦੇ ਇਹ ਸੱਕੇ ਨੇ ਇਨਕਲਾਬੀ ਆਵਾਜ਼ਾਂ ਨੱਪਣ ਲਈ ਸਰਕਾਰ ਨੇ ਗੁੰਡੇ ਰੱਖੇ ਨੇ ਧੀਆ ਮਾਵਾ ਨਾਲ ਕਰ ਬਲਾਤਕਾਰ ਵਾਲ ਹੋ ਗਏ ਇਨ੍ਹਾਂ ਦੇ ਕੱਕੇ ਨੇ ਨੋਜਵਾਨ ਪੰਜਾਬੀਆਂ ਦੇ 84 ਵਿੱਚ ਇਨ੍ਹਾਂ ਦੇਤਾ ਮਾਰੇ ਫੱਕੇ ਨੇ ਅੱਜ ਵੀ ਆਵਾਜ਼ਾਂ ਨੱਪਦੇ ਨੇ ਸਰਕਾਰ ਦੇ ਪੀਲੇ ਪੱਕੇ ਨੇ sherykaria #Punjabi #84 #Sherykaria #Shiv Suman Zaniyan
#Punjabi 84 #Sherykaria #Shiv Suman Zaniyan #ਕਵਿਤਾ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited