Nojoto: Largest Storytelling Platform
ravindersingh9329
  • 6Stories
  • 5Followers
  • 31Love
    0Views

Ravinder Singh

Love my punjab♥️

  • Popular
  • Latest
  • Video
609543b6f3900681229bdfbb00cd66b4

Ravinder Singh

"ਦੇਖ ਕੇ ਹੀ ਸਮਝ ਆਉਂਦਾ ਹੈ ਕਿ ਖੁਸ਼ੀਆਂ ਮੁੱਲ ਨਹੀਂ ਖਰੀਦੀਆਂ ਜਾ ਸਕਦੀਆਂ "

-Ravinder Singh Lamini- #raindrops
609543b6f3900681229bdfbb00cd66b4

Ravinder Singh

"ਪਾਵੇਂ ਜੋੜ ਜੋੜ ਰੱਖ ਲੈ ਕਮਾਈਆਂ ਮਿੱਤਰਾ ਪਰ ਨਾਲ ਤਾਂ ਗੁਰਾਂ ਦਾ ਬੱਸ ਨਾਮ ਜਾਵੇਗਾ"

-Ravinder Singh Lamini- #waheguru
609543b6f3900681229bdfbb00cd66b4

Ravinder Singh

"ਨਾਂ ਹੀ ਉਤੋਂ ਉਤੋਂ ਤੇ ਨਾਂ ਹੀ ਕੋਈ ਸਕੀਮ ਪਾਉਣੇ ਆਂ  
ਜਿਦੇ ਨਾਲ ਵੀ ਲਾਉਣੇ ਆਂ ਫਿਰ ਦਿਲ ਤੋਂ ਨਿਭਾਉਣੇ ਆਂ"

-Ravinder Singh Lamini- #Dullness
609543b6f3900681229bdfbb00cd66b4

Ravinder Singh

"ਛੱਡ ਸਿਆਪੇ ਦੁਨੀਆਦਾਰੀ ਸਿੱਧਾ ਹੋ ਕੇ ਚੱਲ, 
ਓਸ ਮਨੁੱਖ ਨੂੰ ਚਿੰਤਾ ਕਾਹਦੀ ਹੈ ਤੂੰ ਜਿਸ ਦੇ ਵੱਲ"

-Ravinder Singh Lamini- #GuruNanakDevJI #DhanGuruNanak #waheguru #Punjabi
609543b6f3900681229bdfbb00cd66b4

Ravinder Singh

"ਹੋਰਾਂ ਲਈ ਮਰਨਾ ਸੌਖਾ ਨਹੀਂ ਹੁੰਦਾ ਪਰ ਅਸੀਂ ਮਰਦੇ ਆਂ, 
ਕੱਲਾ ਸਰਹੱਦਾਂ ਤੇ ਖੜਨਾ ਵੀ ਸੌਖਾ ਨਹੀਂ ਹੁੰਦਾ ਪਰ ਅਸੀਂ ਖੜਦੇ ਆਂ"
-Ravinder Singh Lamini- #Army #Punjabi #RESPECT #
609543b6f3900681229bdfbb00cd66b4

Ravinder Singh

"ਹਾਰਨ ਹਰਾਉਣ ਚ ਨਹੀਂ, 
   ਕਰਕੇ ਦਿਖਾਉਣ ਚ ਯਕੀਨ ਰੱਖੋ"

-Ravinder singh Lamini- #moonlight #Motivation #Punjabi #Punjabipoetry #first_quote #Shayar #Poetry #you #PunjabiLyrics #Punjabipoetry


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile