Nojoto: Largest Storytelling Platform
gagansolkhian7099
  • 61Stories
  • 32Followers
  • 414Love
    188Views

Gagan_solkhian

instagram id - @gagan_solkhian

  • Popular
  • Latest
  • Video
72d46e5f72a021290fbcfbccd3e76d90

Gagan_solkhian


🤔कोन कहता है ,की दिल सिर्फ 
❤️सीने में होता है । 
✍️जब लिखता हूं तेरे बारे में 
✍️मेरी उंगलियां भी धड़कती है।।

©Gagan_solkhian
  #Likho
72d46e5f72a021290fbcfbccd3e76d90

Gagan_solkhian

🌌रोज रात को तुम्हे याद करना,
💔मेरी आदत नहीं, मजबूरी है,
😔तेरी याद में....….................✍️
😭रोती नहीं जब तक ये आंखें 👀
😴तब तक सोती नहीं ये आंखे👀 ।।

©Gagan_solkhian #alone
72d46e5f72a021290fbcfbccd3e76d90

Gagan_solkhian

ਜਦੋ ਲੰਘੇ ਉਹਦੇ ਪਿੰਡ ਵਿੱਚੋ,
ਇੱਕ ਯਾਦ ਪੁਰਾਣੀ ਯਾਦ ਆ ਗਈ,
ਜਿੱਥੇ ਹੋਈ ਸੀ ਕਦੇ ਮੁਲਾਕਾਤ,
ਉਹ ਥਾਂ ਪੁਰਾਣੀ #ਯਾਦ ਆ ਗਈ,
#ਦਿਲ ਰੋਇਆ ਅੰਦਰੋਂ ਅੰਦਰ ਨੀ,
ਜਦੋ ਤੇਰੀ #ਮੁਸਕਾਨ ਪੁਰਾਣੀ ਯਾਦ ਆ ਗਈ,

©Gagan_solkhian gfh#fd
72d46e5f72a021290fbcfbccd3e76d90

Gagan_solkhian

ਵੰਡਿਆ ਪਾਣੀ, ਜਨਾਬ ਗਿਆ
ਰਵੀ,ਬਿਆਸ ,ਸਤਲੁਜ ਏਧਰ ਆਏ
ਓਧਰ ਜਿਹਲਮ, ਚਿਨਾਵ ਗਿਆ
ਅਜ਼ਾਦੀ ਤਾਂ ਇਕ ਬਹਾਨਾ ਏ,
ਵੰਡਿਆ ਤਾਂ ਪੰਜਾਬ ਗਿਆ।।

©Gagan_solkhian #SunSet
72d46e5f72a021290fbcfbccd3e76d90

Gagan_solkhian

ਮੈ ਕਿਹਾ ਏਥੋਂ ਤਕ ਸੀ ਸਾਥ ਆਪਣਾ,
ਹੁਣ ਆਇਆ ਕਰੂ ਖ਼ਵਾਬ ਬਣਕੇ ,
ਮੈਂ ਕਿਹਾ ਅਲਵਿਦਾ ਹੁੰਦੇ ਹਾਂ,
ਇੱਕ ਮਿੱਠੀ ਜਿਹੀ ਯਾਦ ਬਣਕੇ।।

©Gagan_solkhian ਗਦ।
#Night

0 Love

72d46e5f72a021290fbcfbccd3e76d90

Gagan_solkhian

ਰੱਬ ਤੇ ਭਰੋਸਾ ਰੱਖੋ , 
ਜੋਂ ਤੁਹਾਨੂੰ ਅੱਜ ਭੰਡਦਾ ਏ,
ਇਕ ਦਿਨ ਓਹੀ ਸਲਾਮਾ ਕਰੂਗਾ, 
ਬਸ ਹੱਥ ਜੋੜ ਕੇ 🙏
ਸਰਬੱਤ ਦਾ ਭਲਾ ਮੰਗਿਆ ਕਰੋ ।।

©Gagan_solkhian #prayer
72d46e5f72a021290fbcfbccd3e76d90

Gagan_solkhian

Trust in God, who forgot you today He will also remember Just fold your hands and pray for the good of all.

©Gagan_solkhian #prayer
72d46e5f72a021290fbcfbccd3e76d90

Gagan_solkhian

ਅੱਜ ਓਹਨੂੰ ਕਹਿੰਦਾ ਅੱਤਵਾਦੀ 
ਜੀਹਨੇ ਦਵਾਈ ਸੀ ਅਜ਼ਾਦੀ 
ਜੇ ਹੁੰਦਾ ਨਾ ਭਗਤ ਸਿੰਘ 
ਤੂੰ ਵੀ ਹੋਣਾ ਸੀ  ਗੁਲਾਮ 
ਖ਼ਾ ਖ਼ਾ ਕੇ ਡੰਡੇ ,
ਤੇਰੀ ਲੰਘਣੀ ਸੀ ਸ਼ਾਮ
ਤੇਰੀਆ ਮੜੀਆ ਲੱਤਾ 
ਹੱਥ ਕੰਬਦੇ ਆ ਤੇਰੇ 
ਸੋਚ ਐਨੀ ਤੇਰੀ ਗੰਦੀ 
ਆਪਣੇ ਸੂਰਮਿਆ ਨੂੰ ਹੀ ਜਾਂਦਾ ਦੇਖੋ ਭੰਡੀ 
ਭਗਤ ਸਿੰਘ ਦੀ ਸ਼ਹੀਦੀ ਦਾ ਮੁੱਲ 
ਓਹਨੂੰ ਅੱਤਵਾਦੀ ਕਹਿ ਕੇ ਪਾਇਆ ।।
ਤੂੰ ਦਿਲ ਓਹਨਾ ਦਾ ਦੁਖਾਇਆ 
ਤੈਨੂੰ ਜਿਹਨਾਂ ਨੇ ਜਿਤਾਇਆ
ਇਹ ਮਸਲਾ ਤੇਰੇ ਪੈਣਾ ਬੜਾ ਭਾਰਾ
ਲੱਖ ਲਾਣਤ ਏ ਆ ਤੇਰੀ ਸੋਚ ਤੇ ਗਦਾਰਾ 
ਲੱਖ ਲਾਣਤ ਏ ਆ ਤੇਰੀ ਸੋਚ ਤੇ ਗਦਾਰਾ।

©Gagan_solkhian #Hope
72d46e5f72a021290fbcfbccd3e76d90

Gagan_solkhian

ਅੱਜ ਓਹਨੂੰ ਕਹਿੰਦਾ ਅੱਤਵਾਦੀ 
ਜੀਹਨੇ ਦਵਾਈ ਸੀ ਅਜ਼ਾਦੀ 
ਜੇ ਹੁੰਦਾ ਨਾ ਭਗਤ ਸਿੰਘ 
ਤੂੰ ਵੀ ਹੋਣਾ ਸੀ  ਗੁਲਾਮ 
ਖ਼ਾ ਖ਼ਾ ਕੇ ਡੰਡੇ 
ਤੇਰੀ ਲੰਘਣੀ ਸੀ ਸ਼ਾਮ
ਤੇਰੀਆ ਮੜੀਆ ਲੱਤਾ 
ਹੱਥ ਕੰਬਦੇ ਆ ਤੇਰੇ 
ਸੋਚ ਐਨੀ ਤੇਰੀ ਗੰਦੀ 
ਆਪਣੇ ਸੂਰਮਿਆ ਨੂੰ ਹੀ ਜਾਂਦਾ ਦੇਖੋ ਭੰਡੀ 
ਕੀ ਭਗਤ ਸਿੰਘ ਦੀ ਸ਼ਹੀਦੀ ਦਾ ਮੁੱਲ 
ਓਹਨੂੰ ਅੱਤਵਾਦੀ ਕਹਿ ਕੇ  ਪਾਇਆ ।।
ਤੂੰ ਦਿਲ ਓਹਨਾ ਦਾ ਦੁਖਾਇਆ 
ਤੈਨੂੰ ਜਿਹਨਾਂ ਨੇ ਜਿਤਾਇਆ
ਇਹ ਮਸਲਾ ਤਾਂ ਪੈਣਾ ਤੇਰੇ ਉੱਤੇ ਬੜਾ ਭਾਰਾ
ਲੱਖ ਲਾਣਤ ਏ ਆ ਤੇਰੀ ਸੋਚ ਤੇ ਗਦਾਰਾ ।
ਲੱਖ ਲਾਣਤ ਏ ਆ ਤੇਰੀ ਸੋਚ ਤੇ ਗਦਾਰਾ।।

©Gagan_solkhian special for #simarjitmann
72d46e5f72a021290fbcfbccd3e76d90

Gagan_solkhian

ਕਦੇ ਮੇਰੇ ਨਾਲ ਰੁੱਸ ਜਾਂਦੀ ਏ,
ਤੇ ਕਦੇ ਮੈਨੂੰ ਮਨਾਉਂਦੀ ਏ,
ਲਿਖਣ ਲਈ ਕਰੇ ਮਜਬੂਰ ਮੈਨੂੰ, 
ਪਲ ਵੀ ਨੀ ਕਰਦੀ  ਦੂਰ ਮੈਨੂੰ , 
ਮੈਥੋਂ ਰਹਿੰਦੀ ਗੀਤ ਲਿਖਾਉਂਦੀ ਏ,
ਰੋ ਰੋ ਕੇ ,ਆਪੇ ਗਾਉਂਦੀ ਏ,
ਦਰਦਾ ਦੇ ਛੇੜਦੀ, ਰਾਗ ਕੁੜੇ,
ਮੇਰੇ ਦਿਲ ਦੀ ਥਾਂ ਤੇ ਰਾਜ ਕਰੇ,
ਰਾਜ ਕਰੇ ,ਤੇਰੀ ਯਾਦ ਕੁੜੇ ।।

©Gagan_solkhian #HeartBreak
loader
Home
Explore
Events
Notification
Profile